Our Offices are at Amritsar and Gurdaspur. A-1 ਟੂਰ ਅਤੇ ਟ੍ਰੇਵਲ 24 ਘੰਟੇ ਤੁਹਾਡੇ ਲਈ ਇੱਕ ਸੁਰੱਖਿਅਤ ਯਾਤਰਾ ਪ੍ਰਦਾਨ ਕਰਨ ਲਈ ਵਚਨਬੱਧ ਹੈ| ਸਾਡੇ ਕੋਲ ਟੈਂਪੋ ਟਰੈਵਲਜ਼, ਇਨੋਵਾ, ਕ੍ਰੈਟਾ, ਐਕਸ-ਯੂ-ਵੀ, ਫਾਰਚੂਨਰ, ਇੰਡੀਗੋ, ਕ੍ਰੈਸਟਾ, ਅਰਟੀਗਾ, ਵਰਨਾ ਆਦਿ A -1 ਗੱਡੀਆਂ ਉਪਲਬਧ ਹਨ | ਸਾਡੇ ਸਾਰੇ ਵਾਹਨ ਵਪਾਰਕ ਨੰਬਰਾਂ ਨਾਲ ਸਰਕਾਰ ਦੁਆਰਾ ਮਨਜ਼ੂਰ ਹਨ. ਸਾਡੇ ਕੋਲ ਟਰੈਂਡ ਸਟਾਫ ਹੈ ਜੋ ਤੁਹਾਨੂੰ ਤੁਹਾਡੀ ਯਾਤਰਾ ਵਿੱਚ ਸਾਡੀਆਂ ਸੇਵਾਵਾਂ ਨੂੰ ਸੁੱਚਜੇ ਢੰਗ ਨਾਲ ਨਿਭਾਉਣ ਲਈ ਵਚਨ ਬੱਧ ਹ
ੈ |
ਤੁਸੀਂ ਸਾਡੇ ਦਫਤਰਾਂ ਵਿਚ ਆ ਕੇ ਸਾਡੇ ਨਾਲ ਰਾਫਤਾ ਕਰ ਸਕਦੇ ਹੋ |
1 ਗੁਰੂ ਅਮਰਦਾਸ ਐਵੀਨਿਊ, ਏਅਰਪੋਰਟ ਰੋਡ, ਵਿਜੇ ਪੈਟਰੋਲ ਪੰਪ ਦੇ ਨੇੜੇ, ਅੰਮ੍ਰਿਤਸਰ.
2 ਬਲੌਸਮ ਕਿਡਜ਼ ਸਕੂਲ ਨੇੜੇ, ਸੀਤਾਰਾਮ ਪੈਟਰੋਲ ਪੰਪ ਦੇ ਸਾਹਮਣੇ, ਗੁਰਦਾਸਪੁਰ
3 ਗੇਟ ਨੰਬਰ 1 ਦੇ ਸਾਹਮਣੇ ਟਿੱਬਰੀ ਕੈਂਟ, ਗੁਰਦਾਸਪੁਰ.
ਕ੍ਰਿਪਾ ਕਰਕੇ ਸਾਨੂੰ ਇਥੇ ਕਾਲ ਕਰੋ: ਅੰਮ੍ਰਿਤਸਰ: 9814896445 ਜਾਂ ਗੁਰਦਾਸਪੁਰ: 8728011177.
ਅਸੀਂ ਤੁਹਾਡੇ ਲਈ ਸੁਰੱਖਿਅਤ ਯਾਤਰਾ ਦੀ ਕਾਮਨਾ ਕਰਦੇ ਹਾਂ. A1 टूर एंड ट्रैवल्स आपको सुरक्षित यात्रा प्रदान करने के लिए चौबीस घंटे उपलब्ध है। हमारे पास टेंपो ट्रैवल्स, इनोवा, क्रेटा, एक्सयूवी, फॉर्च्यूनर, इंडिगो, क्रस्टा, एर्टिगा, वरना इतियादी गाड़ीआं उपलबध हैं। हमारे सभी वाहन सरकार द्वारा स्वीकृत कमर्शियल नंबर प्लेट वाले हैं। हमारे पास उच्च प्रशिक्षित कर्मचारी वर्ग है जो आपको अपनी यात्रा में हमारी सर्वोत्तम सेवाएं प्रदान करने के लिए प्रतिबद्ध है। आप हमारे कार्यालयों में आ कर हम से निम्न पतों पर मिल सकते हैं।
1 गुरु अमर दास एवेन्यू एयरपोर्ट रोड, विजय पेट्रोल पंप के पास,अमृतसर।
2 ब्लॉसम किड्स स्कूल के पास,सीताराम पेट्रोल पंप के सामने, गुरदासपुर
3 गेट नंबर 1 के सामने,तिबड़ी छावनी गुरदासपुर।
कृपया हमें काल करें: अमृतसर: 9814896445 एवं गुरदासपुर: 8728011177।
हम आपके लिए एक सुरक्षित यात्रा की कामना करते हैं।