ਲਵ ਸੋਹੀ- Love Sohi

ਲਵ ਸੋਹੀ- Love Sohi ਪੰਜਾਬ ਨਾਲ ਜੁੜੀਆਂ ਵੀਡੀਓ ਦੇਖਣ ਲਈ ਜਰੂਰ ਫੋਲੋ ਕਰੋ...
(1)

ਕਲਾਸਕਰ ( ਹਰਸ਼ਾ) ਇਹ ਟਰੈਕਟਰ ਬਹੁਤ ਮਸ਼ਹੂਰ ਸੀ। ਕਿਸੇ ਟਾਈਮ ਇਸ ਟਰੈਕਟਰ ਨੂੰ ਰੱਖਣਾ ਆਪਣੀ ਸ਼ਾਨ ਸਮਝਦੇ ਸਨ ਲੋਕ। ਅੱਜ ਬਹੁਤ ਟਾਈਮ ਬਾਅਦ ਦੇਖਿਆ ਤਾ...
04/11/2025

ਕਲਾਸਕਰ ( ਹਰਸ਼ਾ) ਇਹ ਟਰੈਕਟਰ ਬਹੁਤ ਮਸ਼ਹੂਰ ਸੀ। ਕਿਸੇ ਟਾਈਮ ਇਸ ਟਰੈਕਟਰ ਨੂੰ ਰੱਖਣਾ ਆਪਣੀ ਸ਼ਾਨ ਸਮਝਦੇ ਸਨ ਲੋਕ। ਅੱਜ ਬਹੁਤ ਟਾਈਮ ਬਾਅਦ ਦੇਖਿਆ ਤਾਂ ਫੋਟੋ ਖਿੱਚ ਲਈ ਤੇ ਹੁਣ ਤੁਹਾਡੇ ਨਾਲ ਫੋਟੋ ਸਾਂਝੀ ਕਰ ਰਿਹਾ। ਹੁਣ ਵੀ ਤੁਹਾਡੇ ਕੋਲ ਹੈ ਤਾਂ ਕਮੈਂਟ ਕਰੋ।
#

ਹਰੀਕੇ ਵੱਡੀਆਂ ਨਹਿਰਾਂ ਕੰਢੇ ਬੈਠ ਕਿ ਕਿੰਨੇ ਕਿੰਨੇ ਚਾਹ ਪੀਤੀ.. ਆਜੋ ਪੀਣੀ ਚਾਹ..ਤੇਰੇ ਹੱਥ ਦੀ ਚਾਹ ਜੇ ਹੋਵੇ ..ਮੈਨੂੰ ਪੀਣ ਦਾ ਚਾਅ ਵੀ ਹੋਵੇ....
04/11/2025

ਹਰੀਕੇ ਵੱਡੀਆਂ ਨਹਿਰਾਂ ਕੰਢੇ ਬੈਠ ਕਿ ਕਿੰਨੇ ਕਿੰਨੇ ਚਾਹ ਪੀਤੀ.. ਆਜੋ ਪੀਣੀ ਚਾਹ..
ਤੇਰੇ ਹੱਥ ਦੀ ਚਾਹ ਜੇ ਹੋਵੇ ..
ਮੈਨੂੰ ਪੀਣ ਦਾ ਚਾਅ ਵੀ ਹੋਵੇ..

04/11/2025

ਸ਼ੁਭ ਸਵੇਰ ਦੋਸਤੋ
ਧੰਨ ਗੁਰੂ ਰਾਮਦਾਸ
ਰੱਖਿਓ ਗਰੀਬਾਂ ਦੀ ਲਾਜ ਹੋਣ ਨਾ ਦਿਓ ਕਿਸੇ ਦੇ ਮੁਥਾਜ ਸਤਿਗੁਰੂ ਜੀ ਹਰੇਕ ਭੈਣ ਭਾਈ ਦੇ ਸਿਰ ਤੇ ਹੱਥ ਰੱਖਿਓ
ਸਤਿਨਾਮ ਵਾਹਿਗੁਰੂ ਜੀ🙏🌹

03/11/2025

ਰਾਮਗੜੀਆ ਦੇ ਮੁੰਡੇ ਨੇ ਗਾਇਆ ਰੈਪ ਸੁਣੋ ਤੇ ਕਮੈਂਟ ਕਰੋ ਕਿਵੇਂ ਦਾ ਲੱਗਾ ਰੈਪ...
ਟੁੱਟ ਦਾ ਨੀ ਕਦੀ ਜਿਹੜਾ ਬਣਾ ਦਈਏ ਬੈੱਡ 🛏🛏

ਧੀਆਂ ਸਿਰ ਤੇ ਬੋਝ ਨਈ ਹੁੰਦੀਆਂ.ਸਿਰ ਦੇ ਤਾਜ ਹੁੰਦੀਆਂ ਨੇ, #ਪੰਜਾਬੀਓ ਦਿਓ  #ਵਧਾਈਆਂ ਧੀਆਂ ਨੂੰ,  #ਧੀਆਂ ਨੇ  #ਬੱਲੇ ਬੱਲੇ ਕਰਵਾਤੀ। ਲੱਖਾਂ  #...
03/11/2025

ਧੀਆਂ ਸਿਰ ਤੇ ਬੋਝ ਨਈ ਹੁੰਦੀਆਂ.
ਸਿਰ ਦੇ ਤਾਜ ਹੁੰਦੀਆਂ ਨੇ,
#ਪੰਜਾਬੀਓ ਦਿਓ #ਵਧਾਈਆਂ ਧੀਆਂ ਨੂੰ, #ਧੀਆਂ ਨੇ #ਬੱਲੇ ਬੱਲੇ ਕਰਵਾਤੀ। ਲੱਖਾਂ #ਧੀਆਂ ਦੇ ਅੱਗੇ ਵਧਣ ਨੂੰ #ਰਾਹ ਖੋਲ ਦਿੱਤੇ #ਇਹਨਾ ਧੀਆਂ ਨੇ।ਉਨਾ #ਲੋਕਾਂ ਦੇ #ਮੂੰਹ ਬੰਦ ਕਰ ਦਿੱਤੇ। ਜਿਹੜੇ #ਧੀਆਂ ਨੂੰ #ਮਾੜਾ ਬੋਲਦੇ #ਮਾੜਾ ਸਮਝਦੇ ਨੇ। ਲੋਕਾਂ ਦੀ #ਤੰਗ ਸੋਚ ਵਾਲੇ #ਮੂੰਹ ਤੇ ਇਸ #ਜਿੱਤ ਨਾਲ #ਲਫੇੜਾ ਮਾਰਿਆ #ਧੀਆਂ ਨੇ। ਅੱਜ ਪੂਰੇ #ਭਾਰਤ ਦੇ #ਸਿਰ ਦਾ #ਤਾਜ ਬਣ #ਗਈਆਂ ਨੇ ਇਹ #ਧੀਆਂ। ਵਾਹਿਗੁਰੂ ਇਨਾ #ਧੀਆਂ ਨੂੰ ਤੇ ਹੋਰ #ਜਿਹੜੀਆਂ ਜਿੰਦਗੀ ਚ ਕੋਈ #ਮੁਕਾਮ ਹਾਸਲ ਕਰਨਾ #ਚਾਹੁੰਦੀਆਂ ਨੇ ਉਨਾ ਨੂੰ #ਚੜਦੀ ਕਲਾ ਵਿੱਚ ਰੱਖੇ ਇਹੋ #ਦੁਆਵਾਂ ਮੇਰੀਆਂ।🙏🌹

03/11/2025

ਦਿਓ ਵਧਾਈਆਂ ਧੀਆਂ ਨੂੰ ਬੱਲੇ ਬੱਲੇ ਕਰਵਾਤੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🎊🎊❣️❣️

03/11/2025

ਸ਼ੁਭ ਸਵੇਰ ਦੋਸਤੋ
ਵਾਹਿਗੁਰੂ ਜੀ ਅੱਜ ਦੀ ਸਵੇਰ ਹਰੇਕ ਭੈਣ ਭਾਈ ਲਈ ਸੁੱਖਾਂ ਭਰੀ ਹੋਵੇ
ਸਤਿਨਾਮ ਵਾਹਿਗੁਰੂ ਜੀ 🙏🙏🌹

02/11/2025

ਪੰਜਾਬ ਪੁਲਿਸ ਦਾ ਧੰਨਵਾਦ ਪੰਜਾਬ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕਰਨੀ ਬਣਦੀ👍🏾👍🏾

02/11/2025

ਲਓ ਜੀ ਬੀਬੀਆਂ ਦੀ ਭਾਂਡੇ ਧੋਣ ਦੀ ਟੈਂਨਸ਼ਨ ਖਤਮ
🤣🤣🤣🤣🤣🤣🤣🤣🤣🤣🤣🤣🤣

02/11/2025

ਸ੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਨਾਮ ਵਾਹਿਗੁਰੂ ਲਿਖ ਕੀ ਹਾਜ਼ਰੀ ਲਵਾਉ 🙏

01/11/2025

ਅੰਮ੍ਰਿਤ ਵੇਲਾ ਵਾਹਿਗੁਰੂ ਜੀ ਸਭ ਘਰ ਪਰਿਵਾਰਾਂ ਨੂੰ ਨਾਮ ਦੀ ਦਾਤ ਬਖਸ਼ਣ ਸਤਿਨਾਮ ਵਾਹਿਗੁਰੂ ਜੀ ਇ🙏

01/11/2025

ਆ ਤਕਨੀਕ ਬੱਸ ਭਾਰਤ ਚ ਹੀ ਮਿਲ ਸਕਦੀ🤣🤣🤣🤣🤣

Address

Vpo Sohian Kalan
Amritsar
143601

Telephone

+919815463856

Website

Alerts

Be the first to know and let us send you an email when ਲਵ ਸੋਹੀ- Love Sohi posts news and promotions. Your email address will not be used for any other purpose, and you can unsubscribe at any time.

Contact The Business

Send a message to ਲਵ ਸੋਹੀ- Love Sohi:

Share