SINGH TOUR and Travel

SINGH TOUR and Travel TRAVEL AGENCY

ਪੰਜਾਬ ❤
01/09/2021

ਪੰਜਾਬ ❤

28/08/2021

Share krdio g sare pls.🙏🏻🙏🏻

......
19/07/2021

......

15/06/2021
03/02/2021

🙏🙏🙏
30/01/2021

🙏🙏🙏

ਪਿੰਡ ਝੱਲ ਜਿਲਾ ਸੰਗਰੂਰ
26/01/2021

ਪਿੰਡ ਝੱਲ
ਜਿਲਾ ਸੰਗਰੂਰ

PM ਤੇਰਾ ਬਸ ਨੀ ਇਹ ਤੇਰੇ ਹਿੱਸੇ ਆਉਣਾ ਸੀ ~ਪੰਜਾਬ ਨੂੰ ਧਰਤੀ ਦੇ ਨਕਸ਼ੇ ਤੇ ਸਭ ਤੋਂ ਟੀਸੀ ਤੇ ਲੈ ਕੇ ਆਉਣਾ ਉਂਝ ਤਾਂ ਅਸੀ ਹਾਂ ਈ ਸਿਖਰ ਕਿਉਂ ਜੋ ...
25/01/2021

PM ਤੇਰਾ ਬਸ ਨੀ ਇਹ ਤੇਰੇ ਹਿੱਸੇ ਆਉਣਾ ਸੀ ~
ਪੰਜਾਬ ਨੂੰ ਧਰਤੀ ਦੇ ਨਕਸ਼ੇ ਤੇ ਸਭ ਤੋਂ ਟੀਸੀ ਤੇ ਲੈ ਕੇ ਆਉਣਾ
ਉਂਝ ਤਾਂ ਅਸੀ ਹਾਂ ਈ ਸਿਖਰ ਕਿਉਂ ਜੋ
ਸਾਹਿਬ ਏ ਕਮਾਲ ਸਾਡੇ ਹਿੱਸੇ ਆਏ ~
ਪਰ ਆ ਦੇਖ ਕਿੰਨੇ ਕਮਾਲ ਆ ਪੰਜਾਬ ਦੇ ਪੁੱਤ ~😎
ਤੇ ਪੰਜਾਬ ਦੇ ਪੁੱਤਾਂ ਦੇ ਪੁੱਤ ਟਰੈਕਟਰ ~
ਅੰਬਰ ਕੌਰ

ਇੱਕ ਅੰਗਰੇਜੀ ਫਿਲਮ..ਜੇਲ ਵਿਚ ਮੌਤ ਵਾਲੀ ਕੋਠੜੀ..ਕੈਦੀ ਨੂੰ ਸਿਰੋਂ ਮੁੰਨ ਉਸ ਥਾਂ ਗਿੱਲੀ ਸਪੰਜ ਰੱਖੀ ਜਾਂਦੀ..!ਉੱਪਰ ਗਿੱਲੀ ਟੋਪੀ ਪਵਾ ਫੇਰ ਕਰੰ...
21/01/2021

ਇੱਕ ਅੰਗਰੇਜੀ ਫਿਲਮ..
ਜੇਲ ਵਿਚ ਮੌਤ ਵਾਲੀ ਕੋਠੜੀ..ਕੈਦੀ ਨੂੰ ਸਿਰੋਂ ਮੁੰਨ ਉਸ ਥਾਂ ਗਿੱਲੀ ਸਪੰਜ ਰੱਖੀ ਜਾਂਦੀ..!
ਉੱਪਰ ਗਿੱਲੀ ਟੋਪੀ ਪਵਾ ਫੇਰ ਕਰੰਟ ਲਾਇਆ ਜਾਂਦਾ..
ਗਿੱਲੀ ਥਾਂ ਕਰਕੇ ਬਿਜਲੀ ਛੇਤੀ ਅਸਰ ਕਰਦੀ ਤੇ ਬੰਦਾ ਛੇਤੀ ਮੁੱਕ ਜਾਂਦਾ..!
ਪਰ ਇੱਕ ਕਰਮਚਾਰੀ ਨੂੰ ਬੜਾ ਭੈੜਾ ਅਜੀਬ ਜਨੂੰਨ..
ਕੈਦੀ ਨੂੰ ਤੜਪ ਤੜਪ ਕੇ ਮਰਦਾ ਹੋਇਆ ਵੇਖਣ ਦਾ ਜਨੂੰਨ..!
ਸਪੰਜ ਜਾਣ ਬੁਝ ਕੇ ਗਿੱਲੀ ਹੀ ਨਾ ਕਰਦਾ..ਅਗਲਾ ਸੜ ਕੇ ਸਵਾਹ ਤੱਕ ਹੋ ਜਾਂਦਾ..ਪਰ ਜਾਨ ਨਾ ਨਿੱਕਲਦੀ!

ਅੱਜ ਦੇ ਵੀ ਕਈ ਜਿਉਂਦੇ ਜਾਗਦੇ ਚਰਿੱਤਰ ਪਾਤਰ..

ਨੱਬੇ ਤੋਂ ਪਹਿਲਾਂ..ਮੱਖਣ ਸਿੰਘ ਥਾਣੇਦਾਰ..
ਜਾਲਮ ਏਡਾ ਕੇ ਜੱਲਾਦ ਆਖਣ ਲੱਗੇ..ਬਾਬੇ ਨਾਨਕ ਦੇ ਨਾਮ ਦੀ ਯੂਨੀਵਰਸਿਟੀ..ਧਾਰੀਵਾਲ ਕੋਲ ਰਾਇਚੱਕ ਦਾ ਬਲਦੇਵ ਸਿੰਘ..ਖੁੱਲ੍ਹਾ ਦਾਹੜਾ..ਭਰਵਾਂ ਜੁੱਸਾ..ਗੋਲ੍ਡ ਮੈਡਲਿਸਟ..ਜੱਲਾਦ ਦੀ ਨਜਰ ਪੈ ਗਈ..
ਰੋਟੀ ਖਾਂਦੇ ਨੂੰ ਚੁੱਕ ਕੇ ਮੁਕਾ ਦਿੱਤਾ..ਮਾਂ ਦੀ ਹੌਕੇ ਹਾਵੇ ਭਰਦੀ ਦੀ ਜਿੰਦਗੀ ਲੰਘੀ!
ਕਿੰਨੇ ਵਰ੍ਹਿਆਂ ਬਾਅਦ ਪਤਾ ਲੱਗਾ ਅਮ੍ਰਿਤਸਰ ਹਸਪਤਾਲ ਵਿਚ ਦਾਖਿਲ ਏ..ਪਾਸਾ ਮਾਰਿਆ ਗਿਆ..ਬੜੀ ਬੁਰੀ ਹਾਲਤ..ਬਲਦੇਵ ਸਿੰਘ ਦੀ ਮਾਂ ਆਖੇ ਮੈਨੂੰ ਕੋਲ ਲੈ ਚੱਲੋ..ਪੁੱਛਣਾ ਏ ਕੇ ਜਾਣ ਲੱਗਾ ਬਲਦੇਵ ਕੋਈ ਸੁਨੇਹਾ ਤੇ ਨਹੀਂ ਸੀ ਦੇ ਗਿਆ!

ਅੱਸੀ ਤੋਂ ਪਹਿਲਾਂ..ਈਰਾਨ ਦਾ ਹਾਕਮ ਸ਼ਾਹ ਰਜਾ ਪਹਿਲਵੀ..
ਦੁਨੀਆਂ ਦਾ ਅਮੀਰੋ-ਤਰੀਨ ਇਨਸਾਨ..
ਸੋਨੇ ਵਿਚ ਮੜਿਆ..ਹੀਰੇ..ਜਵਾਹਰਾਤ..ਡਾਲਰ..ਕਾਰਾਂ...ਦੌਲਤਾਂ..!
ਹੱਦ ਦਰਜੇ ਦਾ ਅਯਾਸ਼..ਜਾਲਮ ਏਡਾ ਕੇ ਜੋ ਅੱਖ ਚੁੱਕ ਸਵਾਲ ਪੁੱਛਦਾ..ਗਾਇਬ ਕਰ ਦਿੱਤਾ ਜਾਂਦਾ!
ਅਖੀਰ ਘੜਾ ਭਰ ਗਿਆ..ਪੁਲਸ ਫੌਜ ਲੋਕ ਅਵਾਮ ਸਭ ਨੇ ਵਿਦਰੋਹ ਕਰ ਦਿੱਤਾ..
ਦੇਸ਼ ਵਿਚੋਂ ਦੌੜ ਗਿਆ..ਕੋਈ ਦੇਸ਼ ਪਨਾਹ ਨਾ ਦੇਵੇ..
ਅਖੀਰ ਮਿਸਰ ਦੇ ਰਾਜੇ ਅਨਵਰ ਸੱਦਾਤ ਨੇ ਮੁੰਡੇ ਦਾ ਵਿਆਹ ਇਸਦੀ ਕੁੜੀ ਨਾਲ ਕੀਤਾ ਫੇਰ ਏਨੀ ਗੱਲ ਆਖ ਪਨਾਹ ਦਿੱਤੀ ਕੇ ਭਗੌੜੇ ਨੂੰ ਨਹੀਂ ਆਪਣੇ ਕੁੜਮ ਨੂੰ ਪਨਾਹ ਦੇ ਰਿਹਾ!
ਅਖੀਰ ਕੈਂਸਰ ਹੋ ਗਿਆ ਮੂਹੋਂ ਮੌਤ ਮੰਗਿਆ ਕਰੇ..
ਅਖੀਰ ਗੁੰਮਨਾਮੀ ਦੀ ਮੌਤ ਮਰ ਸਿਰਫ ਦੋ ਗਜ ਜਮੀਨ ਹੀ ਨਸੀਬ ਹੋਈ!

ਓਸੇ ਈਰਾਨ ਦੀ ਗੱਲ..
ਤਹਿਰਾਨ ਮੈਟਰੋ ਸਟੇਸ਼ਨ ਨੂੰ ਦਰਵਾਜਾ ਲਾਉਣਾ ਸੀ..
ਪ੍ਰਬੰਧਕਾਂ ਨੂੰ ਬਾਬੇ ਨਾਨਕ ਦੀ ਚਰਨ ਛੋਹ ਇੱਕ ਗੁਰੂਘਰ ਦੇ ਦਰਵਾਜੇ ਦਾ ਡਿਜ਼ਾਈਨ ਪਸੰਦ ਆ ਗਿਆ..
ਆਖਣ ਲੱਗੇ ਬਾਬੇ ਦੀ ਜੀਵਨ ਸ਼ੈਲੀ ਬਾਰੇ ਕੋਈ ਗੱਲ ਦੱਸੋ..ਦਰਵਾਜੇ ਦਾ ਨਾਮ ਰੱਖਣਾ..!
ਆਖਣ ਲੱਗੇ ਬਾਬੇ ਨਾਨਕ ਨੇ ਸਾਰੀ ਉਮਰ ਕੋਈ ਦੌਲਤ ਇੱਕਠੀ ਨਹੀਂ ਕੀਤੀ..ਆਖਣ ਲੱਗੇ ਬਸ ਹੋਰ ਕਿਸੇ ਸਾਖੀ ਦੀ ਲੋੜ ਨਹੀਂ ਸਾਨੂੰ ਨਾਮ ਮਿਲ ਗਿਆ..!

ਦਰਵਾਜੇ ਦਾ ਨਾਮ ਰਖਿਆ.."ਦਰਵਾਜਾ-ਏ-ਦੌਲਤ"!

ਮੋਟੇ ਮੂੰਹ ਵਾਲਾ ਤੁਰ ਗਿਆ ਅੱਜ ਵਾਈਟ ਹਾਊਸ ਵਿਚੋਂ ਚੁੱਪ ਚੁਪੀਤੇ..
ਬੜੇ ਬੇ ਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ..ਏਦਾਂ ਹੀ ਕਿਸੇ ਦਿਨ ਜਹਾਨੋਂ ਵੀ ਰਵਾਨਗੀ ਪੈ ਜਾਣੀ ਏ..
ਦਿੱਲੀ ਵਾਲਾ ਫਕੀਰ ਅਤੇ ਪੰਥ ਰਤਨ ਵੀ ਸ਼ਾਇਦ ਏਦਾਂ ਹੀ ਜਾਊ..
ਚਾਰ ਦਿਹਾੜੇ ਸ਼ੋਂਕ ਦੇ ਫੇਰ ਓਹੀ ਕੁੱਤੇ ਭੌਂਕਦੇ..!
ਜੇ ਏਹੀ ਅਸਲੀਅਤ ਹੈ ਤਾਂ ਏਡੇ ਵੱਡੇ ਵੱਡੇ ਦਾਹਵੇ..ਪਾਤਸ਼ਾਹੀਆਂ ਅਤੇ ਦਿਖਾਵੇ ਟੋਹਰ ਟੱਪੇ ਫੇਰ ਕਾਹਦੇ ਲਈ..?
ਇਹ ਗੱਲ ਸਾਡੇ ਆਮ ਜਿਹੇ ਇਨਸਾਨਾਂ ਤੇ ਵੀ ਓਨੀ ਹੀ ਢੁੱਕਦੀ ਏ ਜਿੰਨੀ ਇਹਨਾਂ ਟੀਸੀ ਦੇ ਬੇਰਾਂ ਤੇ..ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇੱਕ ਆਵੇ ਇੱਕ ਜਾਵੇ!

ਹਰਪ੍ਰੀਤ ਸਿੰਘ ਜਵੰਦਾ

ਧਰਮਿੰਦਰ ਦਾ ਢਾਬਾ
17/01/2021

ਧਰਮਿੰਦਰ ਦਾ ਢਾਬਾ

Address

Balachor
144521

Telephone

9915971633

Website

Alerts

Be the first to know and let us send you an email when SINGH TOUR and Travel posts news and promotions. Your email address will not be used for any other purpose, and you can unsubscribe at any time.

Contact The Business

Send a message to SINGH TOUR and Travel:

Share