Naresh Travels Kot Fatuhi

Naresh Travels Kot Fatuhi Contact information, map and directions, contact form, opening hours, services, ratings, photos, videos and announcements from Naresh Travels Kot Fatuhi, KOT FATUHI, Hoshiarpur.

19/01/2014

GOOD MORNING JI

02/08/2013

"ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ
ਇੱਕ ਲੁਟਾਵੇ, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ"

02/08/2013

ਫੱਕਰ ਕਾਹਦਾ ਜੋ ਫਿਕਰ ਵਿੱਚ ਰਹੇ ਹਰਦਮ,
ਪਹਿਨੇ ਰੇਸ਼ਮੀ ਕੱਪੜੇ ਉਹ ਫਕੀਰ ਕਾਹਦਾ..
ਸਾਧ ਕਾਹਦਾ ਜੇ ਸਾਧਨਾ ਨਹੀ ਕੀਤੀ,
ਭੁੱਖਾ ਮਰੇ ਜੋ ਦੱਸੋ ਅਮੀਰ ਕਾਹਦਾ,
ਕਾਹਦਾ ਭੂਤ ਜੋ ਗੱਲਾਂ ਨਾਲ ਮੰਨ ਜਾਵੇ ..
ਸੁਖ ਹੋਵੇ ਨਾ ਪੂਰੀ ਤਾਂ ਪੀਰ ਕਾਹਦਾ.

02/08/2013

ਬੈਠ ਮੇਰੇ ਸਾਹਮਣੇ ਮੈ ਤਕਦਿਆ ਰਿਹਣਾ ਵੇ ....
ਬਣ ਕੇ ਰਹੀ ਤੂੰ ਮੇਰਾ ਹੋਰ ਕੀ ਏ ਲੈਣਾ ਵੇ

02/08/2013

ਫੱਕਰ ਲੋਕ ਨਾ ਲਾਉਂਦੇ ਦਿਲ ਤੇ, ਬਹੁਤੇ ਫਿਕਰਾਂ ਨੂੰ
ਨੀਯਤ ਚੰਗੀ ਹੋਵੇ, ਲੱਗਣ ਪਤਾਸੇ ਕਿੱਕਰਾਂ ਨੂੰ..

02/08/2013

ਔਖੇ ਸੋਖੇ ਰਾਹਾਂ ਤੋਂ ਲੰਘਾਈ ਮੇਰੇ ਮਾਲਕਾ.....
ਭੁਲੇਆਂ ਨੂ ਸਿਧੇ ਰਾਹੀ ਪਾਈ ਮੇਰੇ ਮਾਲਕਾ......
ਪਿਛੋਂ ਪਛਤੋਉਣਾ ਪਵੇ ਸਿਰ ਨੀਵੀ ਪਾ ਕੇ........
ਐਸਾ ਕੋਈ ਕੰਮ ਨਾ ਕਰਾਈੰ ਮੇਰੇ ਮਾਲਕਾ....

02/08/2013

ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ....
ਮੇਰੀ ਸੱਭੇ ਜਰੂਰਤਾਂ ਪੂਰੀਆਂ ਨੂੰ....
ਲੋਕੀ ਤੱਕਦੇ ਐਬ ਗੁਨਾਹ ਮੇਰੇ...
ਮੈਂ ਤਾਂ ਤੱਕਦੀ ਰਹਿਮਤਾਂ ਤੇਰੀਆਂ ਨੂੰ...

20/07/2013

“Champions/ people with great faith are not easy people to work and live with. This is because of their impatient, egoistic and obnoxious attitude. But you win by either being cheaper or being different.

20/07/2013

People respond differently to tough times. Some run away from danger, others live in ignorance. Intelligent people stay and fight. And fighters flourish in tough times.

19/07/2013

ਇਕ ਕੁੜੀ ਹਲਵਾਈ ਦੀ ਦੁਕਾਨ ਤੇ ਗਈ ਤੇ ਕਹਿੰਦੀ:->
ਜੀ ਪੂਰੀਆਂ ਪਾਰੀਆਂ ਮਿਲ ਜਾਣਗੀਆਂ.....?
ਅੱਗੋ ਹਲਵਾਈ ਬੋਲਿਆ :->
"ਪੂਰੀਆਂ" ਤਾ ਮੁੱਕ ਗਈਆਂ
"ਪਾਰੀਆਂ" ਜਿਨੀਆਂ ਮਰਜੀ ਲੈ ਲੋ..

17/06/2013

Na Jaane Wo Kaun Tera Habeeb Hoga
Tere Hatho Mein Jiska Naseeb Hoga

Koi Tumhe Chahe Ye Koi Badi Baat Nahi
Jisko Tum Chaho Wo Khush Naseeb Hoga…

17/06/2013

ग्राहक: "तुम्हारी तो मिठाई की दुकान है... तुम्हारा मिठाई खाने का मन नहीं करता?"

चिंटू: "करता तो है, लेकिन पापा रसगुल्ले गिन कर जाते हैं"
"इसलिए बस चूस कर वापस रख देता हूँ

Address

KOT FATUHI
Hoshiarpur
144519

Telephone

9464930190

Website

Alerts

Be the first to know and let us send you an email when Naresh Travels Kot Fatuhi posts news and promotions. Your email address will not be used for any other purpose, and you can unsubscribe at any time.

Contact The Business

Send a message to Naresh Travels Kot Fatuhi:

Share