Vehli janta mona di buraaaaaaaa

  • Home
  • Vehli janta mona di buraaaaaaaa

Vehli janta mona di buraaaaaaaa pind mone kalan

04/05/2024
12/03/2019

ਵਿਕੀਆਂ ਕਲਮਾਂ ਤੇ ਵਿਕੀਆਂ ਜ਼ੁਬਾਨਾਂ,
ਸਮਝ ਗਿਆ ਹੁਣ ਸਾਰਾ ਜਮਾਨਾਂ
ਸੱਚ ਨੂੰਂ ਬਿਆਨ ਕਰਨਗੇ ਜਿਹੜੇ,
ਉਹਨਾਂ ਦਾ ਮੁੱਲ ਪਊਗਾ ਮਾਨਾਂ...

16/09/2017

Saath ਦਿੱਤਾ Main ਸਾਰਿਆਂ Da ਹਰ Ik ਮੋੜ Te,
Ohna ਚੋਂ Ik ਵੀ Nazar ਨਾ Aaya ਮੈਨੂੰ PyyI ਲੋੜ
Te

17/05/2017

ਵੱਢਣ ਰੁੱਖ ਆੲੇ ਸਨ...' ਅਜੇ ਧੁੱਪ ਤੇਜ਼ ਹੈ ' ਕਹਿ ਕੇ, ਛਾਵੇਂ ਬਹਿ ਗੲੇ।

08/04/2017
08/03/2017

ਸਬਰ ਕਰ ਦਿਲਾ ਮੇਰਿਆ ਵਾਰੀ ਆਪਣੀ ਵੀ ਆਉਣੀ ਆ , ਜਿਹੜੇ ਲੰਘਦੇ ਨੇ ਟਿੱਚਰਾ ਕਰ ਕਰ ਕੇ ਉਹਨਾਂ ਤੋਂ ਹੀ ਜੀ ਜੀ ਕਹਾਉਣੀ ਆ..... With ohooo.......

22/02/2017

ਮੇਰੇ ਅੰਦਰ ਕਮੀਅਾ ਤਾ ਬਹੁਤ ਹੋਣਗੀਅਾ ਪਰ ੲਿਕ ਖੂਬੀ ਹੈ ਅਸੀ ਕਿਸੇ ਨਾਲ ਰਿਸਤਾ ਮਤਲਬ ਲੲੀ ਨਹੀ ਰੱਖਦ

16/02/2017

ਕੋਈ- ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ , ਬਹੁਤੇ ਲੋਕ ਅਸਾਂ ਨੂੰ ...ਰੁਆ ਕੇ ਰਾਜ਼ੀ ਨੇ| ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ, ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ...

06/02/2017

ਪੱਲੇ Mere ਕੱਖ Nai, ਮੈਂ Sirre ਦਾ Malangਆ __Jinna ਵੀ Tu ਦਿੱਤਾ Rabba, ਓਹਦੇ Chਹੀ ਰਜ਼ਾਮੰਦ ਆ.

04/02/2017

ਸੁੱਖਾ:-"ਲਓ ਜੀ ਪਾਣੀ ਵਾਲ਼ੀਆੰ ਬੱਸਾੰ ਤੇ ਆਟੋਮੈਟਕ ਸਰੀਏ ਤੋੰ ਬਾਅਦ ਅਸੀੰ ਪੰਜਾਬ ਵਿੱਚ ਐਸੀ ਗੋਭੀ ਲੈ ਕੇ ਆਵਾੰਗੇ ਜਿਸ ਨੂੰ ਖਾੰਦੀ ਸਾਰ ਬੰਦੇ ਦਾ ਕੱਦ ਵਧ ਜਾੰਦਾ।"
ਵੱਡਾ ਬਾਦਲ:-"ਓਹ ਸੁੱਖਿਆ ਤੈੰ ਐਸੀ ਗੋਭੀ ਕਿੱਥੇ ਦੇਖੀ ਆ ਓਏ?"
ਸੁੱਖਾ:-"ਭਾਪੇ ਮਾਰੀਓ ਆਲ਼ੀ ਗੇਮ ਚ"

Address


146001

Website

Alerts

Be the first to know and let us send you an email when Vehli janta mona di buraaaaaaaa posts news and promotions. Your email address will not be used for any other purpose, and you can unsubscribe at any time.

  • Want your business to be the top-listed Travel Agency?

Share