ਗੈਰੀ ਸਰਾਭੇ ਵਾਲਾ

  • Home
  • ਗੈਰੀ ਸਰਾਭੇ ਵਾਲਾ

ਗੈਰੀ ਸਰਾਭੇ ਵਾਲਾ 🚗🚗Canadian return tour and travels🚗🚗. All India permit, based from Punjab. Available 24/7 and get best price.

Experienced and educated, fluent in English, Punjabi and Hindi. If you travel with me once, I will be your permanent guy.

28/05/2026

ਪਿਆਰੇ ਦੋਸਤੋ, ਮੈਨੂੰ ਕੈਨੇਡਾ ਤੋਂ ਵਾਪਸ ਆਏ ਨੂੰ ਪੂਰੇ 10 ਮਹੀਨੇ ਹੋ ਚੁੱਕੇ ਹਨ ਤੇ ਕੈਨੇਡਾ ਤੋਂ ਵਾਪਸ ਆਉਣ ਸਾਰ ਹੀ ਮੈਂ ਨਵੀਂ ਗੱਡੀ ਖਰੀਦੀ। ਕਿਸੇ ਕਾਰਨਾਂ ਕਰਕੇ ਮੈਨੂੰ ਕੈਨੇਡਾ ਤੋਂ ਪੱਕੇ ਤੌਰ ਤੇ ਵਾਪਸ ਆਉਣਾ ਪਿਆ ਅਤੇ ਉਸ ਤੋਂ ਬਾਅਦ ਮੈਨੂੰ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਪੈਣਾ ਸੀ। ਮੈਂ ਸੋਚਿਆ ਕਿਉਂ ਨਾ ਟੈਕਸੀ ਦਾ ਕੰਮ ਕੀਤਾ ਜਾਵੇ। ਮੇਰਾ ਇਸ ਲਾਈਨ ਦੇ ਵਿੱਚ ਨਵੇਂ ਹੋਣ ਦੇ ਕਰਕੇ ਹਲੇ ਲਿੰਕ ਬਹੁਤ ਘੱਟ ਹਨ ਪਰ ਮੈਨੂੰ ਤੁਹਾਡੇ ਸਾਥ ਦੀ ਬਹੁਤ ਜਿਆਦਾ ਜਰੂਰਤ ਹੈ ਤਾਂ ਕਿ ਜੋ ਮੈਂ ਲਗਨ ਦੇ ਨਾਲ ਕੰਮ ਕਰ ਸਕਾਂ। ਤੁਹਾਨੂੰ ਕਿਤੇ ਵੀ ਜਾਣ ਦੇ ਲਈ ਜੇ ਇੱਕ ਵਧੀਆ ਸਾਫ ਸੁਥਰੀ ਅਤੇ ਨਵੀਂ ਗੱਡੀ ਚਾਹੀਦੀ ਹੈ ਤਾਂ ਤੁਸੀਂ ਜਰੂਰ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੇਰਾ ਨੰਬਰ ਹੈ 7973965221।

28/05/2026

ਪੜਨਾਨਾ ਪੜਨਾਨੀ ਨਾਲ ਪੜਦੋਹਤੇ ਦਾ ਪਿਆਰ 💖

28/05/2026

ਦੋਸਤੋ ਧਿਆਨ ਰੱਖਿਓ ਜੇ ਕਿਤੇ ਤੁਸੀਂ ਵੀ ਇਹੀ ਏਅਰਲਾਈਨ ਬੁੱਕ ਕੀਤੀ ਹੈ। ਟਿਕਟ ਬੁੱਕ ਕਰਨ ਵੇਲੇ ਹੀ ਜੇ ਤੁਸੀਂ ਪੋਰਟਰ ਦੀ ਸਹੂਲਤ ਲਈ ਤਾਂ ਠੀਕ ਹੈ ਨਹੀਂ ਤਾਂ ਮੌਕੇ ਤੇ ਤਹਾਨੂੰ ਕੂਲੀ ਨਹੀਂ ਮਿਲੇਗਾ।

26/05/2026
24/05/2026

🌟 Remembering the Braveheart Kartar Singh Sarabha on His Martyrdom Day 🌟

Today, we bow our heads in reverence as we commemorate the martyrdom of Shaheed Kartar Singh Sarabha, one of the youngest revolutionaries of India’s freedom struggle. At just 19 years of age, this fearless son of Punjab embraced death with dignity for the love of his motherland, leaving behind a legacy that continues to inspire generations.

Born in Sarabha village, Ludhiana, in 1896, Kartar Singh Sarabha was a brilliant young mind who, despite his age, demonstrated immense courage and determination. While studying in the United States, he became actively involved with the Ghadar Movement, a revolutionary group committed to overthrowing British rule in India. The fire for freedom burned so fiercely in him that he left his studies and returned to India to fight for the cause, knowing fully well the dangers he would face.

As a member of the Ghadar Party, Kartar Singh worked tirelessly to awaken the spirit of independence among Indians. He published seditious literature, distributed revolutionary pamphlets, and mobilized Indian soldiers to revolt against the British. His conviction was so strong that even in the face of severe oppression, he refused to abandon the mission of liberating India.

In 1915, Kartar Singh Sarabha was arrested by the British for his involvement in the Ghadar Conspiracy. Facing a British trial, his unwavering patriotism was evident in his words and demeanor. At just 19, he was sentenced to death. On November 16, 1915, he was hanged at Lahore Central Jail, sacrificing his life for the dream of a free India.

Even as he faced the gallows, Kartar Singh Sarabha remained fearless. His martyrdom was not the end of his story—it became a rallying cry for countless others who continued the struggle for India’s freedom. Bhagat Singh, another legendary freedom fighter, openly acknowledged that Sarabha was his greatest inspiration.

Today, let us honor Kartar Singh Sarabha’s memory by reflecting on his selfless sacrifice and undying love for India. His life is a powerful reminder of the strength of youth, the courage of conviction, and the importance of standing up for justice and freedom.

Let us pledge to preserve the values he stood for and work toward building an India that reflects the dreams of heroes like him.

“Jeevan da maksad, sirf ek hi hai—azaadi”
(“The sole purpose of life is freedom.”)

Jai Hind!

19/05/2026

ਦੋਸਤੋ ਇਸ ਸ਼ਹਿ ਦਾ ਨਾਮ ਬਿਲ ਹੈ। ਇਹ ਬਹੁਤ ਹੀ ਤੰਦਰੁਸਤ ਹੈ। ਤੁਸੀਂ ਇਸ ਦਾ ਮੁਰੱਬਾ ਵੀ ਖਾ ਸਕਦੇ ਹੋ ਅਤੇ ਇਸ ਨੂੰ ਆਪਣੇ ਹੱਥਾਂ ਨਾਲ ਤਿਆਰ ਕਰ ਕੇ ਇਸ ਦਾ ਸੇਵਨ ਕਰੋ ਜਿਵੇਂ ਤੁਸੀਂ ਵੀਡਿੳ ਵਿੱਚ ਮੈਨੂੰ ਦੇਖ ਰਹੇ ਹੋ।

13/05/2026

ਜੇਕਰ ਤੁਹਾਨੂੰ ਵੀ ਇਹ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਤੁਹਾਡੇ ਉੱਪਰ ਰੱਬ ਦੀ ਮਿਹਰ ਹੈ 🙏🙏

Overall 5.5 to 6.5 in first attempt after joining Neha Aggarwal Ielts coaching centre at Jodhan Mansooran where quality ...
02/03/2024

Overall 5.5 to 6.5 in first attempt after joining Neha Aggarwal Ielts coaching centre at Jodhan Mansooran where quality and result are guaranteed.

Address

VPO Sarabha

141105

Telephone

+917973965221

Website

Alerts

Be the first to know and let us send you an email when ਗੈਰੀ ਸਰਾਭੇ ਵਾਲਾ posts news and promotions. Your email address will not be used for any other purpose, and you can unsubscribe at any time.

Contact The Business

Send a message to ਗੈਰੀ ਸਰਾਭੇ ਵਾਲਾ:

  • Want your business to be the top-listed Travel Agency?

Share