Al Rehmat Umrah Package

Al Rehmat Umrah Package Al Rehmat Umrah Package Service Best Packages In Best Prices

24/10/2024

#ਉਮਰਾਹ ਪੈਕਜ

*Bumper Offer Umrah Budget package 3 Big Meeqat 3 Big Umre*

ਤਿੰਨ ਬੜੇ ਉਮਰੇਹ
ਤਿੰਨ ਬੜੇ ਮੀਕਾਤ
AL REHMAT UMRAH SERVICE
(Limited Seats)

*🕋UMRAH Departure Group 30 October 2024✈️*
Offer full package Direct flight Saudi Airlines 73000 only B2B Price, for 20 days*

facilities 👇
(Departure Group 30 October 2024 insha allah

*⭐THROUGH
JANTA TOUR &TRAVELS ✈️⭐*Announces 20 Days Package*

*Price based on Room 4/5/6 sharing*
Saprate Room charge Different.
*🛑 Package Inclusions:-*
👉Air Return Ticket
👉Saudi Umrah Visa with Insurance.
👉Makkah Hotel
👉Madinah Hotel,
Full transport by AC luxury Buses
👉Zyarat MAKKAH Holy places’
👉Ziyarat Madina Holy places,
👉Zyarat Tife & 2nd Umrah,
👉 Double transport Madina to Makkah,
👉Bus Transport details:- Jeddah to Makka, Makka to Madina,Madina to Makkah & 3rd Umrah from Meeqat Zulhulefa, Makkah to Jeddah.
👉Zyarat Badar
👉 Foods 🥑🍷🍷🥑
👉 Laundry (Limited)
👉Zamzam (5 Ltr)with packed, on the Airport,
👉 Hand Carry Bag
👉 Tawaf tasbeeh,
👉Miswak,
👉 Meet, Greet & Assist
👉 Inc of GST & TCS

*🛑 Package Excludes:-*
👉Anything not mentioned on inclusions.

*🛑 Terms & Condition:-
Contact us. Group Leader
*HAJI MOHD AZAM*
Normal call,Imo call,Whatsapp call,👇
*+91-9878600222*
CAL
*9878600222*

(Package Non refundable After booking)

14/09/2024

UMRAH PACKAGE
ਉਮਰਾ ਪੈਕਜ 31 ਦਿਨ

6 OCT DELHI TO JEDDAH

5NOV JEDDAH TO DELHI

TOTAL 31DAYS PACKAGE

RS.85000/-INR.

CALL WHATSAPP
9878600222

13/06/2024

🕋ਉਮਰਾਹ ਹੱਜ ਲਈ ਜਾਣਾ ਹੈ ਤਾਂ ਜਰੂਰ ਪੜ੍ਹਿਓ

ਸਾਡਾ ਟੀਚਾ ਵੱਖਰਾ ਹੈ
ਅਸੀਂ ਉਮਰਾਹ ਪੈਕਜ ਦੀ ਕਮਾਈ ਵਿੱਚੋਂ ਪੈਸੇ ਜੋੜਾਂਗੇ
ਉਹ ਪੈਸੇ ਜਦੋਂ 8/10 ਉਮਰਾਹ ਪੈਕਜ ਯੋਗੇ ਹੋ ਜਾਣਗੇ ਤਾਂ ਮਲੇਰਕੋਟਲਾ ਹਲਕੇ ਦੇ ਉਹ ਅੱਲ੍ਹਾਹ ਦੇ ਨੇਕ ਬੰਦੇ ਲੱਭਣੇ ਹਨ ਜੋ ਅੱਲ੍ਹਾਹ ਦੇ ਰਸਤੇ ਤੇ ਰਹਿੰਦੇ ਹਨ ਮਗਰ ਉਮਰਾਹ ਹੱਜ ਲਈ ਅੱਲ੍ਹਾਹ ਦੇ ਘਰ ਅਤੇ ਨਬੀ saw ਦੇ ਰੋਜ਼ਾ ਮੁਬਾਰਕ ਉੱਤੇ ਪੈਸੇ ਦੀ ਕਮੀ ਕਰਕੇ ਜਾ ਨਹੀਂ ਸਕੇ....ਬੇਸ਼ੱਕ ਰੱਬ ਜਿਸਨੂੰ ਚਾਹੇ ਬੁਲਾ ਲੈਂਦਾ ਆਪਣੇ ਘਰ ਅਸੀਂ ਕੁੱਝ ਨਹੀਂ ਔਕਾਤ ਰੱਖਦੇ ਕਿਸੇ ਨੂੰ ਲੈ ਜਾਈਏ... ਬੇਸ਼ੱਕ ਓਹੀ ਆਲਿਸ਼ਾਨ ਹੈ ਗਫ਼ੂਰੋ ਰਹੀਮ ਹੈ

ਅਸੀਂ 50 ਸਾਲ ਤੋ ਵੱਧ ਉਮਰ ਦੇ ਬੰਦੇ ਲੱਭਾਂਗੇ ਅਤੇ ਕੋਈ ਐਸਾ ਅੱਲ੍ਹਾਹ ਦਾ ਬੰਦਾ ਤੁਹਾਨੂੰ ਦਿੱਖਦਾ ਹੈ ਤਾਂ ਸਾਨੂੰ ਤੁਸੀਂ ਵੀ ਦੱਸਕੇ ਉਸਦਾ ਨਾਮ ਲਿਸਟ ਚ ਪਵਾ ਸਕਦੇ ਹੋ

ਗਿਣਤੀ ਜਿਆਦਾ ਹੋਵੇਗੀ ਤਾਂ ਰੱਬੀ ਲੋਕਾਂ ਦੀ ਮਦਦ ਲਵਾਂਗੇ ਜਿਨ੍ਹਾਂ ਨੂੰ ਅੱਲ੍ਹਾਹ ਨੇ ਕਮੀ ਨਹੀਂ ਕੋਈ ਛੱਡੀ ਪੈਸੇ ਦੀ ਅਤੇ ਫਿਰ ਸਭ ਦੇ ਸਾਹਮਣੇ ਉਹਨਾਂ ਦੇ ਨਾਮ ਦੀ ਪਰਚੀ ਪਾ ਕੇ ਕਿਸੇ ਉਲਮਾ ਇਕਰਾਮ ਜੀ ਦੇ ਹੱਥੋਂ ਪਰਚੀਆਂ ਕਢਵਾਵਾਂਗੇ
ਜਿਨ੍ਹਾਂ ਦੇ ਨਾਮ ਨਿਕਲਣਗੇ ਉਹਨਾਂ ਦੇ ਵੀਜਾ ਲਗਵਾ ਕੇ ਟਿਕਟ ਹੋਟਲ ਕਰਵਾ ਕੇ ਅਤੇ ਪੂਰੀ ਤਿਆਰੀ ਨਾਲ ਹਰ ਵਧੀਆ ਸਹੂਲਤਾਂ ਨਾਲ ਜਿਵੇੰ ਖਾਣਾ ਕੱਪੜੇ ਧੋਤੇ ਧੁਆਏ ਮਿਲਣ ਸਾਰੀਆਂ ਜ਼ਿਆਰਤਾਂ ਕਰਵਾਈਆਂ ਜਾਣਗੀਆਂ
ਦੀ ਪਲੇਨਿਗ ਨਾਲ ਉਹਨਾਂ ਨੂੰ ਉਮਰਾਹ ਕਰਣ ਲੈ ਕੇ ਜਾਵਾਂਗੇ...

ਬੇਸ਼ੱਕ ਅੱਲਾਹ ਜਰੀਆ ਬਣਾਉਣ ਵਾਲੇ ਹਨ ਅੱਲ੍ਹਾਹ ਸਾਡੀ ਇਸ ਕੋਸ਼ਿਸ ਨੂੰ ਕਬੂਲ ਕਰਣਗੇ ਆਪ ਸਭ ਦੇ ਸਾਥ ਔਰ ਦੁਆ ਦੀ ਸਖ਼ਤ ਗੁਜ਼ਰੀਸ਼ ਹੈ ਅਤੇ ਰਹੇਗੀ....
ਤੁਸੀਂ ਸਾਡੇ ਗਰੁੱਪ ਨਾਲ ਉਮਰਾਹ ਕਰਣ ਜਾਓਗੇ ਅੱਲ੍ਹਾਹ ਰਾਜੀ ਹੋਵੇਗਾ ਮਗਰ ਜੋ ਤੁਹਾਡੇ ਕਰਕੇ ਕਿਸੇ ਲੋੜਵੰਦ ਨੂੰ ਅੱਲ੍ਹਾਹ ਦੇ ਘਰ ਤੱਕ ਪੌਂਚਣ ਦਾ ਮੌਕਾ ਮਿਲੇਗਾ
ਇਸ ਨਾਲੋਂ ਵੱਧ ਸਬਾਬ ਕੀ ਹੋਵੇਗਾ...

ਜ਼ਿਆਦਾ ਤੋਂ ਜ਼ਿਆਦਾ ਸਾਡੇ ਨਾਲ ਇਸ ਕਰਕੇ ਜੁੜੋ ਤਾਂ ਕੇ ਤੁਸੀਂ ਵੀ ਇਸ ਨੇਕ ਕੰਮ ਵਿੱਚ ਸਬਾਬ ਹਾਸਿਲ ਕਰ ਸਕੋਂ
ਕਿਸੇ ਨੇ ਵੀ ਉਮਰਾਹ ਕਰਣ ਜਾਣਾ ਹੈ ਤਾਂ ਸਾਡੇ ਨਾਲ ਸਾਡੇ ਬੇਹਤਰੀਨ ਪੈਕਜ ਵਾਰੇ ਮਸ਼ਵਰਾ ਜਰੂਰ ਕਰਣਾ

ਸਾਡਾ ਪਹਿਲਾ ਗਰੁੱਪ ਜੁਲਾਈ ਵਿੱਚ ਜਾ ਰਿਹਾ ਹੈ ਜਿਸ ਵਿੱਚ 30 ਕੁ ਲੋਕ ਹੋਣਗੇ ਅਤੇ ਫਿਲਹਾਲ ਕਾਫੀ ਸੀਟਾਂ ਖਾਲੀ ਹਨ ਅੱਜ ਹੀ ਸੰਪਰਕ ਕਰਕੇ ਸੀਟ ਬੁੱਕ ਕਰਵਾਓ

ਅੱਲ ਰਹਿਮਤ ਉਮਰਾਹ ਪੈਕਜ ਸਰਵਿਸ
ਨਾਭਾ ਰੋਡ ਮਲੇਰਕੋਟਲਾ
98786 00222
98786 05004
99145 30072

Umrah 2023 December
12/06/2024

Umrah 2023 December

12/06/2024

🕋Umrah Booking Open

Starting Rs. 59000/-

All Service Included

ਦਿੱਲੀ ਤੋਂ ਜੱਦਾਹ ਫਲਾਈਟ
ਬੇਹਤਰੀਨ ਹੋਟਲ ਬੇਹਤਰੀਨ ਖਾਣਾ
ਜੱਦਾਹ ਤੋਂ ਮੱਕਾ 5Star ਬੱਸ ਸਰਵਿਸ
ਮੱਕਾ ਅਤੇ ਮਦੀਨਾਂ ਦੀਆਂ ਸਾਰੀਆਂ ਜ਼ਿਆਰਤਾਂ
ਮੱਕਾ ਤੋਂ ਮਦੀਨਾਂ ਤੋਂ ਵਾਪਿਸ ਜੱਦਾਹ ਏਅਰਪੋਰਟ ਬੇਹਤਰੀਨ ਟਰਾਂਸਪੋਰਟ ਸਰਵਿਸ...
ਕੱਪੜੇ ਧੋਆਈ ਪ੍ਰੈਸ ਦੀ ਸੁਵਿਧਾ
ਹੋਰ ਵੀ ਸੁਵਿਧਾ
ਸਾਰੀਆਂ ਸੁਖਾਵੀਂ ਸੁਵਿਧਾ ਉਪਲਵਧ

ਰੇਟ
ਹੋਟਲ ਤੋਂ ਹਰਮ ਸ਼ਰੀਫ ਦੇ ਦੂਰ ਨੇੜੇ ਹਿਸਾਬ ਨਾਲ ਹੋਣਗੇ

9878600222 call wtsp

ਪਹਿਲੇ ਗਰੁੱਪ ਦੀ ਬੁਕਿੰਗ ਸ਼ੁਰੂ ਹੈ

ਅੱਲ ਰਹਿਮਤ ਉਮਰਾਹ ਹੱਜ ਪੈਕਜ ਸਰਵਿਸ
ਨਾਭਾ ਰੋਡ ਮਲੇਰਕੋਟਲਾ

Address

Nabha Road
Malerkotla
148023

Telephone

+919878600222

Website

Alerts

Be the first to know and let us send you an email when Al Rehmat Umrah Package posts news and promotions. Your email address will not be used for any other purpose, and you can unsubscribe at any time.

Contact The Business

Send a message to Al Rehmat Umrah Package:

Share

Category