Taj Travels

Taj Travels Tour & Travels :- Air Tickets Domestic and International, Railway Tickets and Bus Tickets etc.

Taj Travels is a leading firm in rural area of District Amritsar we established in 2004 and serving the people in Tour & Travels :- Air Tickets Int/Domestic/ Railway Tickets/Bus Tickets, International &Domestic Tour Packages, Hotel Booking etc 9855262503 Taj Travels & Manohar Telecom is a leading firm in rural area of district Amritsar we established in 2004 and serving the people in lots of cate

gories like Telecommunication and Tour & Travels etc. We celebrating our 9 Year in Telecommunication

All the Service we are providing at the one step of a customer

Telecommunication:- We are providing New Mobile Handsets of Nokia, New Connection of Airtel, Idea, Reliance, Bsnl, Voadafone, Tata Docomo, Tata Indicom, Aircel and Videocon and also providing their flexi recharges and paper bucks. Customer can also pay their Postpaid Bill of Vodafone, Idea and Airtel

**We also providing the DTH Recharge of Airtel DTH, Dish Tv, Videocon, Sun TV and Big Tv. We also worked as Vodafone Associate Dealer in 2009-2010
Run Mini Store for 1 year of Vodafone
Get Outstanding Achievement Award in Retail Sales in Amritsar Region by Spice Telecom in 2005
Also get Gold Retailer Award in October 2008 by Vodafone
And again get Gold Retailer Award in february 2009 by Vodafone
Worked with Spice and Idea Communication as PSA (Postpaid Star Associate)



Customer Satisfaction is our motto

We always Happy to help our customers

"If u have reached the top of the world today , it is only because of the efforts put in earlier
And if u are not yet there , it is simply because the attitude of ur success is even higher.....
just need to take a few steps for today . Have a great day... taking as many steps towards
ur dreams as possible"

24/11/2020

ਰੇਲ ਰੋਕੋ ਅੰਦੋਲਨ ਮਗਰੋਂ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਨਾਲ ਪਹਿਲੀ ਯਾਤਰੀ ਰੇਲ ਗੱਡੀ ਮੁੰਬਈ ਤੋਂ ਅੰਮ੍ਰਿਤਸਰ ਪੁੱਜੀ

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਾਰੀ ਰਾਤ ਹੁੰਦੀ ਰਹੀ ਕਿਸਾਨਾਂ ਕੋਲੋਂ ਰੇਲ ਲਈ ਰਸਤਾ ਲੈਣ ਦੀ ਕੋਸ਼ਿਸ਼

ਕਿਸਾਨਾਂ ਦੇ ਅੜੀਅਲ ਰਵੀਈਏ ਕਾਰਨ ਵਾਇਆ ਤਰਨਤਾਰਨ ਤੋਂ ਅੰਮ੍ਰਿਤਸਰ ਪਹੁੰਚੀ ਰੇਲ

ਅੰਮ੍ਰਿਤਸਰ, 24 ਨਵੰਬਰ (ਮਨੋਹਰ ਰੰਧਾਵਾ) - ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਵਿਰੁੱਧ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕਰਨ ਦੇ ਕੀਤੇ ਫੈਸਲੇ ਤੋਂ ਬਾਅਦ ਅੱਜ ਸਵੇਰੇ ਮੁੰਬਈ ਤੋਂ ਚੱਲੀ ਗੋਲਡਨ ਟੈਂਪਲ ਐਕਸਪ੍ਰੈਸ ਜਿਲ•ਾ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਨਾਲ ਅੰਮ੍ਰਿਤਸਰ ਪਹੁੰਚ ਗਈ। ਕਿਸਾਨ ਮਜਦੂਰ ਯੂਨੀਅਨ ਜੋ ਕਿ ਬਾਕੀ ਯੂਨੀਅਨਾਂ ਤੋਂ ਵੱਖ ਹੋ ਕੇ ਰੇਲ ਰੋਕੋ ਅੰਦੋਲਨ ਨੂੰ ਜਾਰੀ ਰੱਖਣ ਲਈ ਡਟੀ ਹੋਈ ਹੈ, ਦੇ ਮੈਂਬਰ ਰਾਤ ਭਰ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਉਪਰ ਬੈਠੇ ਰਹੇ। ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ ਐਸ ਪੀ ਸ੍ਰੀ ਧੁਰਵ ਦਾਹੀਆ ਵੱਲੋਂ ਦੇਰ ਰਾਤ ਅਤੇ ਮੁੜ ਤੜਕੇ ਕਰੀਬ 4 ਵਜੇ ਜੰਡਿਆਲਾ ਰੇਲਵੇ ਸਟੇਸ਼ਨ ਉਤੇ ਪਹੁੰਚ ਕੇ ਪਟੜੀ ਉਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੰਜਾਬ ਦੇ ਹਿੱਤਾਂ ਅਤੇ ਮੁਸਾਫਰਾਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਗੱਡੀ ਨੂੰ ਰਸਤਾ ਦੇਣ ਦੀ ਅਪੀਲ ਕੀਤੀ ਗਈ, ਪਰ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਆਪਣੀ ਗੱਲ ਉਤੇ ਅੜੇ ਰਹੇ। ਉਨਾਂ ਵੱਲੋਂ ਰਸਤਾ ਨਾ ਦੇਣ ਉਤੇ ਡਿਪਟੀ ਕਮਿਸ਼ਨਰ ਸ. ਖਹਿਰਾ ਵੱਲੋਂ ਰੇਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਿਆਸ ਸਟੇਸ਼ਨ ਉਤੇ ਰੇਲ ਗੱਡੀ ਨੂੰ ਰੋਕ ਲਿਆ ਗਿਆ। ਡਿਪਟੀ ਕਮਿਸ਼ਨਰ ਸ. ਖਹਿਰਾ, ਐਸ ਐਸ ਪੀ ਸ੍ਰੀ ਦਾਹੀਆ, ਐਸ ਡੀ ਐਮ ਸ੍ਰੀ ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਵੀ ਕਰੀਬ 6 ਵਜੇ ਬਿਆਸ ਸਟੇਸ਼ਨ ਪੁੱਜੇ। ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਨੂੰ ਅੰਮ੍ਰਿਤਸਰ ਤੱਕ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਪਰ ਫਿਰ ਰੇਲਵੇ ਤਰਨਤਾਰਨ ਰਸਤੇ ਗੱਡੀ ਅੰਮ੍ਰਿਤਸਰ ਤੱਕ ਭੇਜਣ ਲਈ ਰਾਜੀ ਹੋ ਗਿਆ, ਜਿਸ ਕਾਰਨ ਇਹ ਗੱਡੀ ਵਾਇਆ ਤਰਨਤਾਰਨ ਹੁੰਦੀ ਕਰੀਬ ਪੌਣੇ ਨੌ ਵਜੇ ਅੰਮ੍ਰਿਤਸਰ ਪਹੁੰਚ ਗਈ, ਜਿਥੇ ਫਿਰ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ ਮੁਸਾਫਰਾਂ ਦੀ ਸਾਰ ਲੈਣ ਲਈ ਪਹੁੰਚੇ ਹੋਏ ਸਨ। ਇਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਲਈ ਚਾਹ-ਬਿਸਕੁਟ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨਾਂ ਨੂੰ ਘਰਾਂ ਤੱਕ ਛੱਡਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਰੇਲਵੇ ਸਟੇਸ਼ਨ ਉਤੇ ਪ੍ਰੈਸ ਨਾਲ ਗੱਲਬਾਤ ਕਰਦੇ ਮੁਸਾਫਰਾਂ ਨੇ ਆਈ ਪਰੇਸ਼ਾਨੀ ਦਾ ਜ਼ਿਕਰ ਕਰਦੇ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ, ਪਰ ਇਸ ਤਰਾਂ ਰੇਲ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਜਾਇਜ਼ ਨਹੀਂ। ਬਹੁਤੇ ਮਸਾਫਿਰਾਂ ਦਾ ਤਰਕ ਸੀ ਕਿ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ, ਨਾ ਕਿ ਪੰਜਾਬ ਸਰਕਾਰ ਨਾਲ। ਇਸ ਲਈ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਜਾ ਕੇ ਹੀ ਸੰਘਰਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵਿੱਤੀ ਨੁਕਸਾਨ ਨਾ ਹੋਵੇ। ਇਸ ਮੌਕੇ ਸੂਰਤ ਤੋਂ ਆਏ ਸਿੰਧੀ ਪਰਿਵਾਰ ਦੇ 7 ਮੈਂਬਰਾਂ, ਜੋ ਕਿ ਕੋਰੋਨਾ ਸੰਕਟ ਅਤੇ ਰੇਲ ਰੋਕੋ ਅੰਦੋਲਨ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ, ਨੇ ਵੀ ਕਿਸਾਨਾਂ ਨਾਲ ਗਿਲ•ਾ ਕਰਦੇ ਕਿਹਾ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਬੜੀ ਉਤਸਤਕਾ ਨਾਲ ਆਏ ਹਨ। ਜੇਕਰ ਕਿਸਾਨਾਂ ਵੱਲੋਂ ਰੇਲ ਪਟੜੀ ਨਾ ਰੋਕੀ ਹੁੰਦੀ ਤਾਂ ਅਸੀਂ ਅੱਜ ਤੜਕੇ ਕਰੀਬ 6 ਵਜੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਪਰ ਹੁਣ ਕਰੀਬ ਚਾਰ ਘੰਟੇ ਦੇਰੀ ਨਾਲ ਪਹੁੰਚੇ ਹੋਣ ਕਾਰਨ ਥੱਕੇ ਮਹਿਸੂਸ ਕਰ ਰਹੇ ਹਾਂ। ਉਨਾਂ ਵੀ ਕਿਸਾਨਾਂ ਮੰਗਾਂ ਦਾ ਸਮਰਥਨ ਕਰਦੇ ਸੰਘਰਸ਼ ਦਾ ਢੰਗ-ਤਰੀਕਾ ਬਦਲਣ ਦੀ ਅਪੀਲ ਕੀਤੀ। ਇਸ ਮੌਕੇ ਅੰਮ੍ਰਿਤਸਰ ਸਟੇਸ਼ਨ ਉਤੇ ਡਿਪਟੀ ਕਮਿਸ਼ਨਰ ਨਾਲ ਐਸ ਐਸ ਪੀ ਸ੍ਰੀ ਧੁਰਵ ਦਾਹੀਆ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਤਹਿਸੀਲਦਾਰ ਸ੍ਰੀ ਪੀ. ਪੀ. ਐਸ ਗੁਰਾਇਆ, ਏ ਸੀ ਪੀ ਉਤਰੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ - ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਉਤੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਕਿਸਾਨਾਂ ਨੂੰ ਮੁਸਾਫਿਰ ਰੇਲ ਲਈ ਰਸਤਾ ਦੇਣ ਦੀ ਅਪੀਲ ਕਰਦੇ ਹੋਏ। ਨਾਲ ਹਨ ਐਸ ਐਸ ਪੀ ਸ੍ਰੀ ਧੁਰਵ ਦਾਹੀਆ।

-ਬਿਆਸ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਉਤੇ ਪਹੁੰਚੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ। ਨਾਲ ਹਨ ਐਸ ਐਸ ਪੀ ਸ੍ਰੀ ਧੁਰਵ ਦਾਹੀਆ ਅਤੇ ਮੁਸਾਫ਼ਿਰ ਉਤਰਦੇ ਹੋਏ ।

-ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਖੇ ਪਹੁੰਚੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ। ਨਾਲ ਹਨ ਐਸ ਐਸ ਪੀ ਸ੍ਰੀ ਧੁਰਵ ਦਾਹੀਆ।

05/09/2020
07/08/2020

06/07/2020

ਸੜਕ ਦੇ ਰਸਤੇ ਪੰਜਾਬ ਆਉਣ ਵਾਲੇ ਹਰ ਇੱਕ ਯਾਤਰੀ ਲਈ ਐਡਵਾਇਜ਼ਰੀ ।

ਚੰਡੀਗੜ੍ਹ 06 ਜੁਲਾਈ : ਸੜਕ ਦੇ ਰਸਤੇ ਪੰਜਾਬ ਆਉਣ ਵਾਲੇ ਹਰ ਇੱਕ ਯਾਤਰੀ ਨੂੰ ਪੰਜਾਬ ਕੋਵਾ ਐਪ ਜਾਂ ਇਸ ਲਿੰਕ https://cova.punjab.gov.in/registration ਜ਼ਰੀਏ ਈ-ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ ਤੇ ਇਸ ਤੋਂ ਬਾਅਦ QR ਕੋਡ ਸਮੇਤ ਇਸਦਾ ਲੇਬਲ ਡਾਊਨਲੋਡ ਕਰੋ। ਇਸ ਨਾਲ ਸਰਕਾਰ ਸਾਰੇ ਯਾਤਰੀਆਂ ਨੂੰ ਟਰੈਕ ਕਰ ਸਕੇਗੀ ਤੇ ਸਰਕਾਰ ਦਾ ਕਹਿਣਾ ਹੈ ਕਿ ਇਹ ਸਭ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ ।

20 ਲੱਖ ਕਰੋੜ 'ਚੋਂ ਨੂੰ ਤੁਹਾਨੂੰ ਮਿਲੇਗਾ ਕਿੰਨਾ ਹਿੱਸਾ? ਜਾਣੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲੋਂ
13/05/2020

20 ਲੱਖ ਕਰੋੜ 'ਚੋਂ ਨੂੰ ਤੁਹਾਨੂੰ ਮਿਲੇਗਾ ਕਿੰਨਾ ਹਿੱਸਾ? ਜਾਣੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲੋਂ

20 ਲੱਖ ਕਰੋੜ 'ਚੋਂ ਨੂੰ ਤੁਹਾਨੂੰ ਮਿਲੇਗਾ ਕਿੰਨਾ ਹਿੱਸਾ? ਜਾਣੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲੋਂ

"ਕੋਰੋਨਾਵਾਇਰਸ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਦੇਸ਼ ਨੂੰ ਸੰਬੋਧਨ ਦੌਰਾਨ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲੌਕਡਾਊਨ 4.0 ਦਾ ਵੀ ਐਲਾਨ ਕੀਤਾ ਹੈ। ਹੁਣ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੱਸਣਗੇ ਕਿ ਕਿਸ ਖੇਤਰ ਨੂੰ ਕਿੰਨੀ ਰਕਮ ਦਿੱਤੀ ਜਾਵੇਗੀ ਤੇ ਇਸ ਰਕਮ ਦੀ ਕਿਵੇਂ ਵਰਤੋਂ ਕੀਤੀ ਜਾਏਗੀ।" ਇਹ ਕਿਹਾ ਸੀ ਕੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ

ਫਾਇਨਾਂਸ ਮਿਨਿਸਟ੍ਰੀ ਵਲੋਂ ਦਿੱਤਾ ਜਾ ਰਿਹਾ ਪੈਕੇਜ਼ ਇਸ ਤਰ੍ਹਾਂ ਹੈ :

**ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਲਿਆਣ ਪੈਕੇਜ਼ ਵਿੱਚ ਇੱਕ ਸੁਵਿਧਾ ਦਿੱਤੀ ਗਈ ਹੈ ਕਿ 12-12 ਫੀਸਦੀ ਈਪੀਐਫ ਕਰਮਚਾਰੀ ਤੇ ਨੌਕਰੀ ਦੇਣ ਵਾਲੇ ਦੀ ਥਾਂ ਸਰਕਾਰ ਦੇਵੇਗੀ। ਇਹ ਪਹਿਲਾਂ ਤਿੰਨ ਮਹੀਨਿਆਂ ਤੱਕ ਕੀਤਾ ਗਿਆ ਸੀ। ਹੁਣ ਇਸ ਨੂੰ ਵਧਾ ਕੇ ਅਗਸਤ ਤੱਕ ਕਰ ਦਿੱਤਾ ਗਿਆ ਹੈ।

**ਵਿੱਤੀ ਮੰਤਰੀ ਨੇ ਕਿਹਾ ਕਿ ਸੰਕਟ ਨਾਲ ਜੂਝ ਰਹੀਆਂ ਕੰਪਨੀਆਂ ਨੂੰ ਰਾਹਤ ਦੇਣ ਲਈ ਸਰਕਾਰ ਮੁਲਾਜ਼ਮਾਂ ਦੇ ਕੁਝ ਖਰਚ ਚੁੱਕੇਗੀ। ਅਗਲੇ ਤਿੰਨ ਮਹੀਨੇ ਤੱਕ ਪ੍ਰਾਈਵੇਟ ਕੰਪਨੀਆਂ ਨੂੰ 12 ਫੀਸਦੀ ਦੀ ਥਾਂ 10 ਫੀਸਦੀ ਹੀ ਪੀਐਫ ਦਾ ਹਿੱਸਾ ਦੇਣਾ ਹੋਏਗਾ। ਅਗਸਤ ਤੱਕ ਸਰਕਾਰ ਈਪੀਐਫ ਦਾ ਹਿੱਸਾ ਦੇਵੇਗੀ।

**ਹੁਣ ਪ੍ਰਾਈਵੇਟ ਕੰਪਨੀਆਂ ਨੂੰ 10 ਫੀਸਦੀ ਪੀਐਫ 'ਚ ਜਮ੍ਹਾਂ ਕਰਵਾਉਣਾ ਪਏਗਾ। ਪਹਿਲਾਂ 12 ਫੀਸਦੀ ਕਰਾਉਣਾ ਪੈਂਦਾ ਹੈ। ਸਰਕਾਰ ਮੁਲਾਜ਼ਮਾਂ ਨੂੰ ਅਗਸਤ ਤੱਕ ਲਾਭ ਦੇਵੇਗੀ।

**15 ਹਜ਼ਾਰ ਤੋਂ ਘੱਟ ਤਨਖਾਹ ਵਾਲਿਆਂ ਨੂੰ ਸਰਕਾਰੀ ਸਹਾਇਤਾ। ਸਰਕਾਰ ਤਨਖਾਹ ਦਾ 24 ਫੀਸਦੀ ਪੀਐਫ 'ਚ ਜਮ੍ਹਾਂ ਕਰਵਾਏਗੀ।

**ਵਿੱਤ ਮੰਤਰੀ ਨੇ ਕਿਹਾ ਕਿ ਛੋਟੇ ਤੇ ਮਿਡਲ ਉਦਯੋਗ ਬੈਂਕ ਤੇ ਗੈਰ ਬੈਂਕਿੰਗ ਸੰਸਥਾਵਾਂ ਜ਼ਰੀਏ ਬਕਾਇਆ ਲੋਕ ਦਾ 20 ਫੀਸਦੀ ਲੈ ਸਕਣਗੇ। ਐਮਰਜੰਸੀ ਕ੍ਰੈਡਿਟ ਲਾਈ ਤਹਿਤ 20 ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਦੋ ਲੱਖ ਛੋਟੇ ਉਦਯੋਗਾਂ ਨੂੰ ਲਾਹਾ ਮਿਲੇਗਾ।

**ਇਹ ਕਰਜ਼ ਬਗੈਰ ਗਰੰਟੀ ਹੋਏਗਾ। ਇਹ ਤਿੰਨ ਸਾਲ ਲਈ ਹੋਏਗਾ। 31 ਅਕਤੂਬਰ ਤੋਂ ਕਰਜ਼ ਮਿਲੇਗਾ।

**ਵਿੱਤ ਮੰਤਰੀ ਨੇ ਕਿਹਾ ਕਿ ਛੇ ਮੁੱਖ ਕਦਮ MSME ਲਈ ਉਟਾਏ ਹਨ। MSME ਨੂੰ ਤਿੰਨ ਲੱਖ ਕਰੋੜ ਦਾ ਕਰਜ਼ ਦਿੱਤਾ ਜਾਏਗਾ।

**ਛੋਟੇ ਉਦਯੋਗਾਂ ਲਈ ਵੱਡਾ ਐਲਾਨ, 2500 ਕਰੋੜ ਰੁਪਏ ਦੇ ਕਰਜ਼ ਵਾਲੀ ਐਮਐਸਐਸਈ ਨੂੰ ਮਿਲੇਗਾ ਲਾਭ।

**ਵਿੱਤੀ ਮੰਤਰੀ ਦਾਅਵਾ ਕੀਤਾ ਕਿ ਗਰੀਬਾਂ ਨੂੰ ਲਗਤਾਰ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 18 ਹਜ਼ਾਰ ਕਰੋੜ ਰੁਪਏ ਮਜ਼ਦੂਰਾਂ ਲਈ ਦਿੱਤੇ।

**ਪ੍ਰਧਾਨ ਮੰਤਰੀ ਨੇ ਦੇਸ਼ ਸਾਹਮਣੇ ਆਪਣਾ ਵਿਜ਼ਨ ਰੱਖਿਆ ਹੈ। ਦੇਸ਼ ਨੂੰ ਆਤਮ ਨਿਰਭਰ ਬਣਾਉਣਾ ਹੈ। ਇਸ ਲਈ ਦੇਸੀ ਬ੍ਰਾਂਡ ਨੂੰ ਅਹਿਮੀਅਤ ਦਿੱਤੀ ਜਾਏਗੀ।

**ਇਸ ਬਾਰੇ ਸਾਰੇ ਮੰਤਰਾਲਿਆਂ ਨਾਲ ਚਰਚਾ ਕੀਤੀ ਗਈ ਹੈ। ਇਸ ਤੋਂ ਬਾਅਦ ਦੇਸ਼ ਦੇ ਵਿਕਾਸ ਲਈ ਪੈਕੇਜ਼ ਤਿਆਰ ਕੀਤਾ ਹੈ।

**ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਪੈਕੇਜ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਹੈ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ। ਉਹ ਪੈਕੇਜ ਦੀ ਵਿਸਥਾਰਤ ਜਾਣਕਾਰੀ ਦਿੱਤੀ

ਜਰੂਰੀ ਬੇਨਤੀ ਜੋ ਭਾਰਤ ਦਾ ਨਾਗਰਿਕ UAE ਵਿੱਚ ਰਹਿ ਰਿਹਾ ਹੈ ਉਹ  ਵਾਪਸ ਆਉਣਾ ਚਾਹੁੰਦਾ ਹੈ ਉਹ ਇਸ ਵਿੱਚ ਦਿੱਤੇ ਹੋਏ Website Link ਰਾਹੀਂ ਆਪਣੇ...
30/04/2020

ਜਰੂਰੀ ਬੇਨਤੀ ਜੋ ਭਾਰਤ ਦਾ ਨਾਗਰਿਕ UAE ਵਿੱਚ ਰਹਿ ਰਿਹਾ ਹੈ ਉਹ ਵਾਪਸ ਆਉਣਾ ਚਾਹੁੰਦਾ ਹੈ ਉਹ ਇਸ ਵਿੱਚ ਦਿੱਤੇ ਹੋਏ Website Link ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰਕੇ ਵਤਨ ਵਾਪਸ ਪਰਤ ਸਕਦਾ ਹੈ 👇
Travels

Contact us for :Bangkok & Pattaya PackageTaj Travels &GSK Smart Solutions & Consultancy Services0091-9855262503
19/02/2020

Contact us for :

Bangkok & Pattaya Package

Taj Travels &
GSK Smart Solutions & Consultancy Services
0091-9855262503

DUBAI & ABUDHABI PACKAGE🏖 ✈️TRAVEL👇🏻DATE ✈️       *03Nov To 07Nov*    *09Nov To 13Nov*    *17Nov To 21Nov*    *23Nov To ...
03/11/2017

DUBAI & ABUDHABI PACKAGE🏖

✈️TRAVEL👇🏻DATE ✈️

*03Nov To 07Nov*
*09Nov To 13Nov*
*17Nov To 21Nov*
*23Nov To 27Nov*
*26Nov To 30Nov*

✅ INCLUDE
✈️ MUMBAI TO DUBAI FLIGHT TICKET
✈️DUBAI TO MUMBAI FLIGHT TICKET

🚘 AIRPORT TO HOTEL PICKUP & DROP

🏢4NIGHT 5DAY HOTEL
*PANORAMA GRAND* (or similar)

🍳🍝☕ DAILY BREAKFAST

🛳 DOW CRUISE TOUR WITH DINNER 🍱🍛🍨

🚙 DESERT SAFARI TOUR WITH BBQ DINNER 🌯🍲🍢🍱🍹

🏖🗼🌴🏙 HALF DAY DUBAI CITY TOUR 🚌

🏖 JUMERAH BEACH

⛲DANCING FOUNTAIN

🏢 DUBAI MALL

🗼 BURJ KHALIFA

🐠 AQUARIUM

🏰 DUBAI MUSEUM

🕌 GRAND MOSQUE

🏙 ABUDHABI CITY TOUR

🏎 FERRARI WORLD (without ticket)

🚘 ALL TRANSFER

📄 UAE VISA + OTB


💺 Limited Seat hurry .... 🏃🏻

❌ EXCLUDE
⛔️ 124 FlOR TICKET
⛔ 2 DINNER
⛔ LUNCH
⛔ TOURISM DIRHAM

CONTACT
TAJ TRAVELS 9855262503

Registration starts now!!!
24/11/2016

Registration starts now!!!

Opening Shorty... Registration Starts.. Visit for registration at Gram Suwidha Kendra,Common Service Center, Pakharpura or call at 0183-2767000

Address

Amritsar
143502

Opening Hours

Monday 7am - 9pm
Tuesday 7am - 9pm
Wednesday 7am - 9pm
Thursday 7am - 9pm
Friday 7am - 9pm
Saturday 7am - 9pm
Sunday 7am - 9pm

Telephone

9888151956

Alerts

Be the first to know and let us send you an email when Taj Travels posts news and promotions. Your email address will not be used for any other purpose, and you can unsubscribe at any time.

Contact The Business

Send a message to Taj Travels:

Shortcuts

Share

Category