Jaswinder Bawa

Jaswinder Bawa Contact information, map and directions, contact form, opening hours, services, ratings, photos, videos and announcements from Jaswinder Bawa, G. N. D. U, Amritsar.

17/04/2026

ਅਟਾਰੀ ਤੋ ਰੈਲੀ Live…

07/04/2026

ਸ਼ਾਮ ਚੁਰਾਸੀ ਤੋ Live…

ਨਵੇਂ ਸਾਲ 2026 ਦੀ ਸ਼ੁਰੂਆਤ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਮਿਹਰ ਕਰੇ ਅਤੇ ਇਹ ਨਵਾਂ ਸਾਲ ਹਰ ਕਿਸੇ ਲਈ ਨਵੀਆਂ ਉਮੀਦਾਂ...
31/12/2025

ਨਵੇਂ ਸਾਲ 2026 ਦੀ ਸ਼ੁਰੂਆਤ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਮਿਹਰ ਕਰੇ ਅਤੇ ਇਹ ਨਵਾਂ ਸਾਲ ਹਰ ਕਿਸੇ ਲਈ ਨਵੀਆਂ ਉਮੀਦਾਂ, ਨਵਾਂ ਹੌਸਲਾ ਅਤੇ ਨਵੀਆਂ ਕਾਮਯਾਬੀਆਂ ਲੈ ਕੇ ਆਵੇ।

ਜੋ ਪਲਦੇ ਤੂਫ਼ਾਨਾਂ ਚ ਉਹ..ਲਹਿਰਾਂ ਤੋਂ ਨਹੀ ਡਰਦੇ।ਜੋ ਯਾਰੀਆਂ ਪਗਾਉਣ ਦੇ ਸ਼ੌਕੀ..  ਉਹ ਵੈਰਾ ਤੋਂ ਨਹੀ ਡਰਦੇ।
22/12/2025

ਜੋ ਪਲਦੇ ਤੂਫ਼ਾਨਾਂ ਚ ਉਹ..ਲਹਿਰਾਂ ਤੋਂ ਨਹੀ ਡਰਦੇ।
ਜੋ ਯਾਰੀਆਂ ਪਗਾਉਣ ਦੇ ਸ਼ੌਕੀ.. ਉਹ ਵੈਰਾ ਤੋਂ ਨਹੀ ਡਰਦੇ।

ਖ਼ਾਲਸਾ ਅਕਾਲ ਪੁਰਖ ਕੀ ਫ਼ੌਜ।ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ।ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹ...
13/04/2025

ਖ਼ਾਲਸਾ ਅਕਾਲ ਪੁਰਖ ਕੀ ਫ਼ੌਜ।
ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ।

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏✨️

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।।

ਦਿਆਲਤਾ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਜੀ ਦੀ ਸਿੱ...
27/03/2025

ਦਿਆਲਤਾ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਕੁਦਰਤੀ ਸਾਧਨਾਂ ਦੀ ਸੰਭਾਲ਼ ਅਤੇ ਦੂਜਿਆਂ ਜੀਵਾਂ ਪ੍ਰਤੀ ਦਇਆ ਭਾਵ ਅਪਣਾ ਕੇ ਆਪਣਾ ਜੀਵਨ ਸਫ਼ਲਾ ਕਰੀਏ। ਗੁਰੂ ਸਾਹਿਬ ਸਭ ਨੂੰ ਚੜ੍ਹਦੀਕਲਾ 'ਚ ਰੱਖਣ।

With   ਅਰਜਨ ਵੈਲੀ ਗੀਤ ਵਾਲੇ ਬੁਲੰਦ ਆਵਾਜ਼ ਦੇ ਮਾਲਕ ਭੁਪਿੰਦਰ ਬੱਬਲ
25/03/2025

With ਅਰਜਨ ਵੈਲੀ ਗੀਤ ਵਾਲੇ ਬੁਲੰਦ ਆਵਾਜ਼ ਦੇ ਮਾਲਕ ਭੁਪਿੰਦਰ ਬੱਬਲ

Many Many Congratulations to Deepak and Jaineet for a new beginning. Enjoy lot with Office Friends at “The Montage” Pati...
20/02/2025

Many Many Congratulations to Deepak and Jaineet for a new beginning.

Enjoy lot with Office Friends at “The Montage” Patiala.

sweet memories with Binta Bai Barjinder Singh Binta

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦ...
12/02/2025

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥

ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ।🙏🙏🙏

ਤੁਹਾਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ,ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਪਿਆਰ ਦੇਵੇ..
02/02/2025

ਤੁਹਾਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ,
ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਪਿਆਰ ਦੇਵੇ..

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ।
27/01/2025

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ।

Address

G. N. D. U
Amritsar
143001

Telephone

09872440003

Website

Alerts

Be the first to know and let us send you an email when Jaswinder Bawa posts news and promotions. Your email address will not be used for any other purpose, and you can unsubscribe at any time.

Contact The Business

Send a message to Jaswinder Bawa:

Share