Pir Baba Zinda Shahid Ji

Pir Baba Zinda Shahid Ji Grave of Pir Baba Zinda Shahid ji is situated in the Police Station, Nurpur, Bedi.

Zinda Pir is held in great reverence by local people as well as of the neighboring villages. A fair is held here in the month of August every year, which is largely attended. People also visit this place on every Thursday to pay their homage to Pir Baba Zinda Shahid Ji.

16/11/2023
786 ਜੈ ਪੀਰਾਂ ਦੀ 786ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ  ਕਿ ਲੱਖ ਦਾਤਾ ਪੀਰ ਮੰਦਿਰ ਨੂਰਪੁਰ ਬੇਦੀ ਅਤੇ ਸੈਣੀ ਮਾਜਰਾ ਵਲੋਂ  ਹਰ ਸਾਲ ਦੀ ਤਰ੍ਹਾ...
25/01/2023

786 ਜੈ ਪੀਰਾਂ ਦੀ 786
ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਲੱਖ ਦਾਤਾ ਪੀਰ ਮੰਦਿਰ ਨੂਰਪੁਰ ਬੇਦੀ ਅਤੇ ਸੈਣੀ ਮਾਜਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਖ ਦਾਤਾ ਪੀਰ ਜੀ ਦਾ ਮੂਰਤੀ ਸਥਾਪਨਾ ਦਿਵਸ ਮਿਤੀ 16- ਫਰਵਰੀ -2023 ਦਿਨ ਜੇਠਾ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ।
16- ਫਰਵਰੀ -2023 ਨੂੰ ਸਵੇਰੇ 11ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।
ਝੰਡੇ ਦੀ ਰਸਮ ਉਪਰੰਤ ਲੰਗਰ ਵੀ ਅਤੁਟ ਵਰਤੇਗਾ।
16- ਫ਼ਰਵਰੀ -2023 ਨੂੰ ਰਾਤ ਦੇ ਸਮੇਂ 7ਵਜੇ ਜਾਵੇਦ ਰਹਿਮਤ ਕਵਾਲ। ਮਾਲੇਰਕੋਟਲਾ ਵਾਲਿਆ ਵਲੋ ਕਵਾਲੀਆਂ ਦਾ ਪ੍ਰੋਗਰਾਮ ਕੀਤਾ ਜਾਵੇਗਾ ਜੀ।
ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 16- ਫ਼ਰਵਰੀ 2023 ਦਿਨ ਵੀਰਵਾਰ ਨੂੰ ਜ਼ਰੂਰ ਪਹੁੰਚੋ ਜੀ।
786 ਜੈ ਪੀਰਾਂ ਦੀ 786 🙏

16/08/2022

https://youtu.be/Km0fVmOalyY

ਧੰਨ ਧੰਨ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਮੇਲੇ ਦਾ ਸਿੱਧਾ ਪ੍ਰਸਾਰਣ

ਜੈ ਪੀਰਾਂ ਦੀ ਜੀ ਸਭ ਨੂੰ ਸਾਰੇ ਮੇਲੇ ਦਾ ਤਿੰਨ ਦਿਨ ਲਾਈਵ  ਔਫਾਈਸ਼ਲ ਯੂਟਿਊਬ ਚੈਨਲ   ਤੇ ਚਲੇਗਾ ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਪੀਰ...
09/08/2022

ਜੈ ਪੀਰਾਂ ਦੀ ਜੀ ਸਭ ਨੂੰ
ਸਾਰੇ ਮੇਲੇ ਦਾ ਤਿੰਨ ਦਿਨ ਲਾਈਵ ਔਫਾਈਸ਼ਲ ਯੂਟਿਊਬ ਚੈਨਲ ਤੇ ਚਲੇਗਾ ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦਾ ਸਲਾਨਾ ਜੋੜ ਮੇਲਾ 18 ਅਗਸਤ 2022 ਦਿਨ ਵੀਰਵਾਰ ਨੂੰ ਬਹੁਤ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।
ਪਹੁੰਚ ਰਹੇ ਕਲਾਕਾਰ ਰਵਿੰਦਰ ਗਰੇਵਾਲ,ਸਰਦਾਰ ਅਲੀ, ਪੰਮਾ_ਡੁਮੇਵਾਲ,ਹਰਵਿੰਦਰ ਨੂਰਪੁਰੀ, ਪੰਮੀ ਸੈਣੀ,ਹਰਮਨ ਸਿੰਘ, ਮਨਜੀਤ ਕਰਤਾਰਪੁਰੀ, ਨੋਨੀ ਸੈਣੀ,ਨਵ ਸੈਣੀਮਾਜਰਾ।
ਕਵਾਲੀਆਂ ਦਾ ਪ੍ਰੋਗਰਾਮ ਰਾਤ 8 ਵਜੇ :- ਸੁਨੀਲ ਡੋਗਰਾ (ਨੰਗਲ ਵਾਲੇ), ਅਤੇ ਜ਼ਾਵੇਦ ਇਰਸ਼ਾਦ ਜੀ (ਮਾਲੇਰਕੋਟਲਾ ਵਾਲੇ) ਕਵਾਲੀਆਂ ਪੇਸ਼ ਕਰਨਗੇ।
ਜੈ ਪੀਰਾਂ ਦੀ 🙏
ਸਾਰੀ ਸੰਗਤ ਹੁੰਮ ਹੁੰਮਾਂ ਕੇ ਪਹੁੰਚੋ ਜੀ 🙏

19/11/2021

Happy Gurupurab!

04/11/2021

May millions of lamps illuminate your life with endless joy, prosperity, health and wealth forever. Wishing you and your family a very happy and safe Diwali!

https://m.youtube.com/watch?v=eSBT7C-cx_Y786 🙏 ਜੈ ਪੀਰਾਂ ਦੀ🙏 ਦਾਤਾ ਜੀ ਸਭ ਤੇ ਮੇਹਰ ਭਰਿਆ ਹੱਥ  ਰੱਖਿਓ ਜੀ ਹਮੇਸ਼ਾ 🙏786 ਪੀਰਾਂ ਦਾ ਸ...
19/08/2021

https://m.youtube.com/watch?v=eSBT7C-cx_Y

786 🙏 ਜੈ ਪੀਰਾਂ ਦੀ🙏 ਦਾਤਾ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ 🙏786
ਪੀਰਾਂ ਦਾ ਸਲਾਨਾ ਜੋੜ ਮੇਲਾ 19ਅਗਸਤ 2021 ਦਿਨ ਵੀਰਵਾਰ ਨੂਰਪੁਰ ਬੇਦੀ।
ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ #ਕੁਲਵਿੰਦਰ_ਬਿੱਲਾ #ਸਰਦਾਰ_ਅਲੀ #ਪੰਮਾ_ਡੁਮੇਵਾਲ #ਹਰਵਿੰਦਰ_ਨੂਰਪੁਰੀ #ਰੀਨਾ_ਨਾਫ਼ਰੀ #ਦਵਿੰਦਰ_ਦਿਓਲ ਤੇ ਹੋਰ ਵੀ ਪ੍ਰਸਿੱਧ ਕਲਾਕਾਰ ਪਹੁੰਚ ਰਹੇ ਨੇ ਜੀ।
ਰਾਤ ਨੂੰ ਪਹੂੰਚ ਰਹੇ ਕਵਾਲ:- #ਜਾਵੇਦ_ਇਰਸ਼ਾਦ #ਮਾਲੇਰਕੋਟਲਾ ਵਾਲੇ ਅਤੇ ਗ਼ਜ਼ਲ ਸਮਰਾਟ #ਸੁਨੀਲ_ਡੋਗਰਾ ਜੀ ਪੀਰਾਂ ਦੀ ਹਾਜ਼ਰੀ ਭਰਨਗੇ।
ਜੈ ਪੀਰਾਂ ਦੀ 🙏786

Baba Jinda Shaheed !! Nurpur Bedi !! 19.08.2021

786 🙏 ਜੈ ਪੀਰਾਂ ਦੀ🙏 ਦਾਤਾ ਜੀ ਸਭ ਤੇ ਮੇਹਰ ਭਰਿਆ ਹੱਥ  ਰੱਖਿਓ ਜੀ ਹਮੇਸ਼ਾ 🙏786 ਪੀਰਾਂ ਦਾ ਸਲਾਨਾ ਜੋੜ ਮੇਲਾ 19ਅਗਸਤ 2021 ਦਿਨ ਵੀਰਵਾਰ ਨੂੰ ...
17/08/2021

786 🙏 ਜੈ ਪੀਰਾਂ ਦੀ🙏 ਦਾਤਾ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ 🙏786
ਪੀਰਾਂ ਦਾ ਸਲਾਨਾ ਜੋੜ ਮੇਲਾ 19ਅਗਸਤ 2021 ਦਿਨ ਵੀਰਵਾਰ ਨੂੰ ਨੂਰਪੁਰ ਬੇਦੀ ਵਿਖੇ ਹੋ ਰਿਹਾ ਹੈ।
ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ #ਕੁਲਵਿੰਦਰ_ਬਿੱਲਾ #ਸਰਦਾਰ_ਅਲੀ #ਪੰਮਾ_ਡੁਮੇਵਾਲ #ਹਰਵਿੰਦਰ_ਨੂਰਪੁਰੀ #ਰੀਨਾ_ਨਾਫ਼ਰੀ #ਦਵਿੰਦਰ_ਦਿਓਲ ਤੇ ਹੋਰ ਵੀ ਪ੍ਰਸਿੱਧ ਕਲਾਕਾਰ ਪਹੁੰਚ ਰਹੇ ਨੇ ਜੀ।
ਰਾਤ ਨੂੰ ਪਹੂੰਚ ਰਹੇ ਕਵਾਲ:- #ਜਾਵੇਦ_ਇਰਸ਼ਾਦ #ਮਾਲੇਰਕੋਟਲਾ ਵਾਲੇ ਅਤੇ ਗ਼ਜ਼ਲ ਸਮਰਾਟ #ਸੁਨੀਲ_ਡੋਗਰਾ ਜੀ ਪੀਰਾਂ ਦੀ ਹਾਜ਼ਰੀ ਭਰਨਗੇ।
ਜੈ ਪੀਰਾਂ ਦੀ 🙏786

Address

Near Bus Stand
Anandpur Sahib
140117

Website

Alerts

Be the first to know and let us send you an email when Pir Baba Zinda Shahid Ji posts news and promotions. Your email address will not be used for any other purpose, and you can unsubscribe at any time.

Share