Sewak Karamgarh ਸੇਵਕ ਕਰਮਗੜ੍ਹ 30

Sewak Karamgarh ਸੇਵਕ ਕਰਮਗੜ੍ਹ 30 ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ Welcome to our channel

17/05/2026

ਮਿੰਨੀ ਕਨਵਰ ਗਰੇਵਾਲ ਜੈ ਪੀਰਾਂ ਦੀ

01/05/2026
15/04/2026

ਤਖਤ ਸ੍ਰੀ ਦਮਦਮਾ ਸਾਹਿਬ

08/04/2026

ਕਬੱਡੀ ਟੂਰਨਾਮੈਂਟ ਪਿੰਡ ਕਰਮਗੜ 66 ਕਿਲੋ ਦਾ ਫਾਈਨਲ ਮੈਚ ਜੇਤੂ ਕੰਗਣਵਾਲ ਟੀਮ

07/04/2026

ਖੇਡਾਂ ਪਿੰਡ ਕਰਮਗੜ ਦੀਆਂ 66 ਕਿਲੋ ਦਾ ਸੈਵੀ ਫਾਈਨਲ ਮੈਚ

31/03/2026

ਮੀਂਹ ਬਹੁਤ ਤੇਜ ਬਰਨਾਲੇ ਵਿੱਚ ਮੀਂਹ ਕਿੱਥੇ ਕਿੱਥੇ ਪੈ ਰਾਹਾਂ ਹੈ ਜੀ

ਮੇਰੀ ਬੇਟੀ ਸ਼ਹਿਜਪ੍ਰੀਤ ਕੌਰ 7th, ਕਲਾਸ ਵਿੱਚੋ  96% ਨੰਬਰ ਲੈ ਕੇ ਪਹਿਲੇ ਸਥਾਨ ਤੇ ਆਈ ਅਤੇ ਮੇਰਾ ਬੇਟਾ ਅਰਸ਼ਪ੍ਰੀਤ ਸਿੰਘ 4th ਕਲਾਸ ਵਿੱਚੋ 99% ...
31/03/2026

ਮੇਰੀ ਬੇਟੀ ਸ਼ਹਿਜਪ੍ਰੀਤ ਕੌਰ 7th, ਕਲਾਸ ਵਿੱਚੋ 96% ਨੰਬਰ ਲੈ ਕੇ ਪਹਿਲੇ ਸਥਾਨ ਤੇ ਆਈ ਅਤੇ ਮੇਰਾ ਬੇਟਾ ਅਰਸ਼ਪ੍ਰੀਤ ਸਿੰਘ 4th ਕਲਾਸ ਵਿੱਚੋ 99% ਨੰਬਰ ਲੈ ਕੇ ਪਹਿਲਾ ਸਥਾਨ ਤੇ ਆਇਆ

ਗੁਰਬਾਣੀ ਕੰਠ ਮੁਕਾਬਲੇ...... More           ਪਿੰਡ ਕਰਮਗੜ ਜ਼ਿਲਾ ਬਰਨਾਲਾ ਮਿਤੀ 14 ਅਪ੍ਰੈਲ 2026
30/03/2026

ਗੁਰਬਾਣੀ ਕੰਠ ਮੁਕਾਬਲੇ...... More ਪਿੰਡ ਕਰਮਗੜ ਜ਼ਿਲਾ ਬਰਨਾਲਾ ਮਿਤੀ 14 ਅਪ੍ਰੈਲ 2026

ਸ੍ਰੀ ਸਿੱਧਸਰ ਸਾਹਿਬ ਕਲੱਬ ਪਿੰਡ ਕਰਮਗੜ ਦੂਜਾ ਕਬੱਡੀ ਟੂਰਨਾਮੈਂਟ ਮਿਤੀ 6 ਅਪ੍ਰੈਲ 2026 ਨੂੰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰਮਗੜ੍ਹ ਵਿਖ਼ੇ ਕ...
27/03/2026

ਸ੍ਰੀ ਸਿੱਧਸਰ ਸਾਹਿਬ ਕਲੱਬ ਪਿੰਡ ਕਰਮਗੜ ਦੂਜਾ ਕਬੱਡੀ ਟੂਰਨਾਮੈਂਟ ਮਿਤੀ 6 ਅਪ੍ਰੈਲ 2026 ਨੂੰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰਮਗੜ੍ਹ ਵਿਖ਼ੇ ਕਰਵਾਇਆ ਜਾ ਰਿਹਾ ਜੀ ਵੱਧ ਤੋਂ ਵੱਧ ਦਰਸ਼ਕਾਂ ਨੇ ਪਹੁੰਚਣਾ ਜੀ

26/03/2026

ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਬਾਬਾ ਪੈਰ ਤਰੇ !ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਡੇਰਾ ਬਾਬਾ ਬੂਟਾ ਦਾਸ ਜੀ ਕਰਮਗੜ੍ਹ ਸੰਤ ਬਾਬਾ ਫੁਰਤੀ ਦਾਸ ਜੀ

04/03/2026

ਹੋਲੇ ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ

Address

Barnala
148101

Telephone

+919872412216

Website

Alerts

Be the first to know and let us send you an email when Sewak Karamgarh ਸੇਵਕ ਕਰਮਗੜ੍ਹ 30 posts news and promotions. Your email address will not be used for any other purpose, and you can unsubscribe at any time.

Contact The Business

Send a message to Sewak Karamgarh ਸੇਵਕ ਕਰਮਗੜ੍ਹ 30:

Share

Category