09/02/2024
ਮੁੱਖ ਮੰਤਰੀ ਜੀ ਇਹ ਗੱਲ ਆਪਣੇ ਵਿਧਾਇਕਾਂ ਨੂੰ ਵੀ ਸਮਝਾਇਆ ਕਰੋ, ਥੋਡੇ ਮੰਤਰੀ ਮੰਡਲ ਦਾ ਇੱਕ ਵਿਧਾਇਕ ਜਿਹੜਾ ਵਿਧਾਇਕ ਬਣਣ ਤੋਂ ਪਹਿਲਾਂ ਕਦੇ ਪੰਜਾਬ ਤੋਂ ਵੀ ਬਾਹਰ ਨਹੀਂ ਨਿਕਲਿਆ ਸੀ ਉਹ ਉਹ ਹਰ ਮਹੀਨੇ ਵਿੱਚ ਇੱਕ ਦੋ ਚੱਕਰ ਕਨੈਡਾ ਇੰਗਲੈਂਡ ਦੇ ਲਾ ਰਿਹਾ ਹੈ ਉਹਨਾਂ ਵਨੀਂ ਵੀ ਧਿਆਨ ਦੋ 🙏🙏🙏