42 New Lake and Palm Garden Confession

42 New Lake and Palm Garden Confession LIKE & Share This Page if you LIKE it █║▌│█│║▌║││█║▌│║█║▌ © O

Sanu Nehar Wale Pull te Bulake te khore Mahi Kithe Reh gaya..
11/06/2023

Sanu Nehar Wale Pull te Bulake te khore Mahi Kithe Reh gaya..

24/04/2022
05/03/2022
05/03/2022

Rehersal

Gurnaam Bhullar Live On 8th March 2022 Time : 6:30 pm onwardsAt New Lake Sector 42 Chandigarh
05/03/2022

Gurnaam Bhullar Live On 8th March 2022
Time : 6:30 pm onwards
At New Lake Sector 42 Chandigarh

14/06/2017

Kabhi to rooth ja mujhse
kai barsh ho gye tujhe manaye huye |
tere darr par kholke baahon ko
kai barsh ho gye hain aye huye |
tu chale jis aur sajjna
mai taakun wahi raahen,
mai bnu teri har manzil
bas itna mera dil chahe,
maan le tu meri guzarish
khada hai ye ashiq sarr jhukaye huye |
Kabhi to rooth ja mujhse
kai barsh ho gye tujhe manaye huye |
tere darr par kholke baahon ko
kai barsh ho gye hain aye huye |

: Rajinder Singh

09/05/2017

Tu mere dil diyan jane na
mai tenu changi tra jaandi..

24/04/2017

ਲਿੱਖਤ~ਰਾਜ਼ਿੰਦਰ
#ਰੱਬ_ਦਾ_ਕਹਿਰ

ਹੱਡ ਤੋੜ ਕਮਾਈ ਕੀਤੀ,
ਮੁੱਢਤੋਂ ਹੀ ਸਾਡੇ ਨਾਲ
ਹੈ ਆਈ ਬੀਤੀ,
ਮੈਂ ਤਾਂ ਮੰਨਾ ਰੱਬ ਦਾ ਭਾਣਾ
ਪਤਾ ਨਹੀ ਕੀ ਵੈਰ ਉਹ ਪਾ ਗਿਆ ਏ ।
ਮੁੜੀ ਨਾ ਐਤਕੀ ਲੱਗੀ ਲਾਗਤ
ਰੱਬ ਕਹਿਰ ਢਾਅ ਗਿਆ ਏ ।।

ਪੁੱਤ ਬੈਠਾ ਸੋਚੀ ਜਾਵੇ
ਮੇਰੀ ਫ਼ੀਸ ਬੀ.ਏ ਦੀ ਰੁੱਲ ਗਈ ਏ,
ਇਹ ਕਣਕਾਂ ਤੇ ਨਹੀ ਝੁੱਲੀ
ਮੇਰੇ ਅਰਮਾਨਾਂ ਤੇ ਹਨੇਰੀ ਝੁੱਲ ਗਈ ਏ,
ਚੰਗਾ ਭਲਾ ਸੀ ਖੁੱਸ਼ ਰਹਿੰਦਾ
ਇਹ ਕਹਿੜੇ ਰਾਹੀ ਪਾ ਗਿਆ ਏ ।
ਮੁੜੀ ਨਾ ਐਤਕੀ ਲੱਗੀ ਲਾਗਤ
ਰੱਬ ਕਹਿਰ ਢਾਅ ਗਿਆ ਏ ।।

ਪਿੰਡ "ਨਵੇ ਕਿਲੇ" ਵਿੱਚ ਯਾਰਾ ਓਏ
ਜੋ ਦੀਬੇ ਮੱਗਦੇ ਸੀ,
ਦਿਨ ਭਰ ਰਹਿਣਾ ਖੁਸ਼ੀਆਂ ਦਾ ਚਾਨਣ
ਰਾਤਾਂ ਨੂੰ ਜੁੱਗਨੂੰ ਜੱਗਦੇ ਸੀ,
ਸੁਣਿਆ ਹੈ ਪਿੰਡ ਦਾ "ਰਾਜ਼ਿੰਦਰ" ਵੀ
ਐਤਕੀ ਫ਼ਾਹਾ ਲਾ ਗਿਆ ਏ ।
ਮੁੜੀ ਨਾ ਐਤਕੀ ਲੱਗੀ ਲਾਗਤ
ਰੱਬ ਕਹਿਰ ਢਾਅ ਗਿਆ ਏ ।।

24/04/2017

ਅੜਬ ਨਾ ਜਾਣੀ
ਬਸ ਕਰਦੇ ਮਖੌਲ ਨੀ,
ਚਾਹੇ ਸ਼ਹਿਰ ਵਿੱਚ ਰਹਿੰਦੇ
ਖੂਨ ਪੈਡੂੰ ਰਿਹਾ ਖੌਲ ਨੀ,
ਤੇਰੀ ਤਸਵੀਰ ਦਾ ਹੈ ਦੀਵਾ ਮੱਗਦਾ
ਏਂਵੇ ਜਣੀ-ਖਣੀ ਦਾ ਨਾ ਰਾਹ ਤੱਕਦੇ ।
ਗੱਲ ਪਤੇ ਦੀ ਟਕਾ ਬਿੱਲੋ ਕਰੀਦੀ
ਏਂਵੇ ਰੋੜਦੇ ਨਾ ਕਦੇ ਗੱਪ ਜ਼ੇ ।

ਲਿੱਖਤ~ ਰਾਜ਼ਿੰਦਰ

25/03/2017

ਮੈਂ ਤੈਨੂੰ ਰੰਗ ਬਦਲੀ ਨੂੰ
ਅੱਜ ਕਿਸੇ ਧੁੰਨ 'ਚ ਬਦਲ ਕੇ ਵੇਖਾਂਗਾ,
ਤੇਰੇ ਸਭ ਪਾਪ ਮੈਂ ਲੈ ਲੈਣੇ
ਤੈਨੂੰ ਅੱਜ ਪੁੰਨ 'ਚ ਬਦਲ ਕੇ ਵੇਖਾਂਗਾ ।।

ਰਾਜ਼ਿੰਦਰ

Address

Sector/42
Chandigarh
160042

Website

Alerts

Be the first to know and let us send you an email when 42 New Lake and Palm Garden Confession posts news and promotions. Your email address will not be used for any other purpose, and you can unsubscribe at any time.

Share

Category