KPS Travels

KPS Travels We work together on study visa, visitor visa, work permit, tour packages, air ticketing, and travel insurance.
(1)

Celebrating my 6th year on Facebook. Thank you for your continuing support. I could never have made it without you. 🙏🤗🎉
10/01/2025

Celebrating my 6th year on Facebook. Thank you for your continuing support. I could never have made it without you. 🙏🤗🎉

19/12/2024
19/12/2024

Share maxiicum

Wishing you a very happy and prosperous Diwali! May the light of the Diya's guide you towards the Path of happiness and ...
01/11/2024

Wishing you a very happy and prosperous Diwali! May the light of the Diya's guide you towards the Path of happiness and success. On this Diwali, I pray to Lakshmi to bless you with wealth, health, and happiness. May you and your family enjoy this festive season with peace and joy.

ਤੁਹਾਨੂੰ ਇੱਕ ਬਹੁਤ ਹੀ ਖੁਸ਼ਹਾਲ ਅਤੇ ਖੁਸ਼ਹਾਲ ਦੀਵਾਲੀ ਦੀ ਕਾਮਨਾ! ਦੀਵੇ ਦੀ ਰੋਸ਼ਨੀ ਤੁਹਾਨੂੰ ਖੁਸ਼ੀ ਅਤੇ ਸਫਲਤਾ ਦੇ ਮਾਰਗ ਵੱਲ ਸੇਧਿਤ ਕਰੇ। ਇਸ ਦੀਵਾਲੀ 'ਤੇ, ਮੈਂ ਲਕਸ਼ਮੀ ਨੂੰ ਤੁਹਾਨੂੰ ਦੌਲਤ, ਸਿਹਤ ਅਤੇ ਖੁਸ਼ਹਾਲੀ ਦੀ ਬਖਸ਼ਿਸ਼ ਕਰਨ ਲਈ ਪ੍ਰਾਰਥਨਾ ਕਰਦਾ ਹਾਂ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਤਿਉਹਾਰ ਦੇ ਸੀਜ਼ਨ ਨੂੰ ਸ਼ਾਂਤੀ ਅਤੇ ਖੁਸ਼ੀ ਨਾਲ ਮਾਣੋ।

24/08/2024
ਸ਼ਰਮਨਾਕ ਕਾਰਾਸਪੈਨਿਸ਼ ਜੋੜਾ ਜੋ ਪਿਛਲੇ ਪੰਜ ਸਾਲਾਂ ਤੋਂ ਯਾਤਰਾ ਕਰ ਰਿਹਾ।ਅਲੱਗ ਅਲੱਗ ਦੇਸ਼ ਘੁੰਮਦਾ ਮੋਟਰ ਸਾਇਕਲ ਤੇ ਹੁਣ ਤੱਕ 67 ਦੇਸ਼ ਘੁੰਮ ਚੁੱਕਿ...
04/03/2024

ਸ਼ਰਮਨਾਕ ਕਾਰਾ

ਸਪੈਨਿਸ਼ ਜੋੜਾ ਜੋ ਪਿਛਲੇ ਪੰਜ ਸਾਲਾਂ ਤੋਂ ਯਾਤਰਾ ਕਰ ਰਿਹਾ।ਅਲੱਗ ਅਲੱਗ ਦੇਸ਼ ਘੁੰਮਦਾ ਮੋਟਰ ਸਾਇਕਲ ਤੇ ਹੁਣ ਤੱਕ 67 ਦੇਸ਼ ਘੁੰਮ ਚੁੱਕਿਆ ਜੋੜਾ।ਇੱਥੋਂ ਤੱਕ ਕੀ ਯਮਨ,ਪਾਕਿਸਤਾਨ ਆਦਿ ਦੇਸ਼ ਵੀ ਜਿਹਨਾਂ ਨੂੰ ਆਮ ਤੌਰ ਤੇ ਭਾਰਤੀ ਲੋਕ ਖਤਰਨਾਕ ਮੰਨਦੇ ਆ।
ਜਦੋਂ ਭਾਰਤ ਪਹੁੰਚਦਾ ਝਾਰਖੰਡ ਦੇ ਦੁਮਕਾ ਵਿੱਚ ਉੱਥੇ ਰਾਤ ਕੱਟਣ ਲਈ ਆਪਣਾ ਆਰਜ਼ੀ ਤੰਬੂ ਲਾਉਂਦਾ।ਰਾਤ ਨੂੰ ਇੱਕ ਇਕੱਠ ਆਉਂਦਾ ਤੰਬੂ ਚ ਦਾਖਲ ਹੁੰਦਾ ਤੇ ਉਸ ਸਪੈਨਿਸ਼ ਔਰਤ ਦਾ ਬਲਾਤਕਾਰ ਕਰਦਾ ਪਤੀ ਵਿਰੋਧ ਕਰਦਾ ਤਾਂ ਉਹਦੀ ਕੁੱਟਮਾਰ ਕੀਤੀ ਜਾਂਦੀ ਆ।
ਬਲਾਤਕਾਰ ਕਰਨ ਪਿੱਛੋਂ ਬਲਾਤਕਾਰੀਆਂ ਦਾ ਇਕੱਠ ਉੱਥੋਂ ਭੱਜ ਜਾਂਦਾ।ਸਪੈਨਿਸ਼ ਜੋੜਾ ਜਖ਼ਮੀ ਹਾਲਤ ਚ ਮਦਦ ਲਈ ਸੜਕ ਤੇ ਨਿਕਲਦਾ।ਉਥੋਂ ਲੰਘਦੀ ਪੁਲਿਸ ਨੂੰ ਮਿਲਦਾ,ਪੁਲਿਸ ਨੂੰ ਭਾਸ਼ਾ ਦੀ ਅੜਚਣ ਕਰਕੇ ਕੁਝ ਸਮਝ ਨਹੀਂ ਆਉਂਦਾ ਤੇ ਉਹ ਮਾਮਲੇ ਨੂੰ ਕੁੱਟਮਾਰ ਤੇ ਲੁੱਟਮਾਰ ਦਾ ਸਮਝ ਲੈਂਦੇ ਆ।ਸਪੈਨਿਸ਼ ਜੋੜੇ ਨੂੰ ਪੁਲਿਸ ਹਸਪਤਾਲ ਲਿਜਾਂਦੀ ਤੇ ਡਾਕਟਰ ਪੁਲਿਸ ਨੂੰ ਦੱਸਦੇ ਆ ਕੀ ਮਾਮਲਾ ਸਮੂਹਿਕ ਬਲਾਤਕਾਰ ਦਾ।
ਪੁਲਿਸ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਕੁਝ ਬਲਾਤਕਾਰੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ।ਸੋਚ ਕੇ ਦੇਖੋ ਸਾਡੀ ਦੇਸ਼ ਵਿੱਚ ਅਕਸਰ ਕਿਹਾ ਜਾਂਦਾ #ਅਤਿਥੀ ਦੇਵੋ ਭਵ #ਭਾਵ ਮਹਿਮਾਨ ਦੇਵਤਿਆਂ ਦੇ ਬਰਾਬਰ ਨੇ ਸਾਡੇ ਲਈ।ਕੀ ਸਿਰਫ ਕਹਿਣ, ਲਿਖਣ ਲਈ ਆ ਤੇ ਅਸਲ ਕੁਝ ਹੋਰ ਆ।ਸਾਡੇ ਦੇਸ਼ ਵਿੱਚ ਵੀ ਵਾਪਰ ਕੁਝ ਹੋਰ ਰਿਹਾ ਹੁੰਦਾ ਤੇ ਰਾਸ਼ਟਰੀ ਪੱਧਰ ਤੇ ਅੰਤਰ ਰਾਸ਼ਟਰੀ ਪੱਧਰ ਤੇ ਦਿਖਾਇਆ ਕੁਝ ਹੋਰ ਜਾਂਦਾ।ਬਹੁਤ ਵਾਰ ਕੁਝ ਹੋਰ ਦਿਖਾਏ ਜਾ ਰਹੇ ਦੇ ਚੱਕਰਵਿਊ ਦਾ ਸ਼ਿਕਾਰ ਬਹੁਤ ਜਾਨਾਂ ਹੋ ਜਾਂਦੀਆਂ।ਮੀਡੀਆ, ਸ਼ੋਸ਼ਲ ਮੀਡੀਆ, ਪੱਤਰਕਾਰਾਂ ਦਾ ਅਸਲ ਫਰਜ ਬਣਦਾ ਜੋ ਅਸਲ ਵਿੱਚ ਦੇਸ਼ ਚ ਹੋ ਰਿਹਾ, ਉਹ ਦਿਖਾਇਆ ਜਾਵੇ ਨਾ ਕੀ ਲੁਕਾਇਆ ਜਾਵੇ।ਨਹੀਂ ਤਾਂ ਅਜਿਹੇ ਘਿਨਾਉਣੇ ਅਪਰਾਧ ਸਾਡੇ ਦੇਸ਼ ਦੀ ਅਸਲੀਅਤ ਸਾਹਮਣੇ ਲਿਆਉਂਦੇ ਰਹਿਣਗੇ।ਅੰਤਰ ਰਾਸ਼ਟਰੀ ਪੱਧਰ ਤੇ ਸਾਰੇ ਦੇਸ਼ ਦੀ ਥੂ ਥੂ ਹੁੰਦੀ ਆ ਕੁਝ ਕੁ ਬੰਦਿਆਂ ਕਰਕੇ, ਪਹਿਲਾਂ ਨਿਰਭੈਆ ਬਲਾਤਕਾਰ ਮਾਮਲੇ ਚ ਇਹੀ ਹੋਇਆ, ਫੇਰ ਮਨੀਪੁਰ ਕਾਂਡ।ਅੱਖਾਂ ਮੀਚਣ ਨਾਲ ਮਾਮਲੇ ਨਿਪਟ ਨਹੀਂ ਜਾਂਦੇ।ਮੈਨੂੰ ਤਾਂ ਸ਼ਰਮ ਆਉਂਦੀ ਇਸ ਮਾਮਲੇ ਚ ਆਪਣੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਤੇ, ਜਦੋਂ ਲੋਕ ਚੰਗਾ ਕਰਦੇ ਆ ਮਾਣ ਵੀ ਹੁੰਦਾ ਪਰ ਹੁਣ ਕੀ ਕਹੀਏ.

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਕੇ. ਪੀ. ਐਸ.  ਟਰੈਵਲਸ ( KPS TRAVELS & EDUCATIONAL SERVICES)  ਨੇ ਅੱਜ ਯੋਦਵੀਰ ਸਿੰਘ ਖਿੰਡਾ S/ ਅਮਰੀ...
02/02/2024

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਕੇ. ਪੀ. ਐਸ. ਟਰੈਵਲਸ ( KPS TRAVELS & EDUCATIONAL SERVICES) ਨੇ ਅੱਜ ਯੋਦਵੀਰ ਸਿੰਘ ਖਿੰਡਾ S/ ਅਮਰੀਕ ਸਿੰਘ ਖਿੰਡਾ ਦਾ ਕੈਨੇਡਾ ਦਾ study visa ਲਗਵਾ ਕੇ ਦਿੱਤਾ।
ਇਹ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਹਨ।
🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️🇨🇦✈️
1.ਇਕ ਹਫਤੇ ਵਿਚ ਆਫਰ ਲੈਟਰ ਪ੍ਰਾਪਤ ਕਰੋ।
2.100+ college option available.

KPS TRAVELS & EDUCATIONAL SERVICES
📍1st floor, Golden Tower, Mall road, Near Bank of Baroda Ferozepur city 152002
(Punjab Government Approved Consultancy Licence no 51/LPC)

We'll guide you on the right path cal now.
🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦
🌐Website: www.kpstravels.in
⚓Email: [email protected]
☎️M.6283777858

Dhan Dhan Guru Gobind Singh ji....
17/01/2024

Dhan Dhan Guru Gobind Singh ji....

15/01/2024

Address

KPS TRAVELS, 1ST FLOOR, GOLDEN TOWER, MALL Road, NEAR VIJYA BANK
Firozpur
152002

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+916283777858

Alerts

Be the first to know and let us send you an email when KPS Travels posts news and promotions. Your email address will not be used for any other purpose, and you can unsubscribe at any time.

Contact The Business

Send a message to KPS Travels:

Share