The Hoshiarpur Hikers & Trekkers since 2013

The Hoshiarpur  Hikers & Trekkers since 2013 Contact information, map and directions, contact form, opening hours, services, ratings, photos, videos and announcements from The Hoshiarpur Hikers & Trekkers since 2013, Travel Company, Jalandhar Road singriwala Hoshiarpur punjab 146001, Hoshiarpur.

03/01/2024
03/01/2024

ਮਿਤੀ 31-12-2023 ਮਹੀਨੇ ਦੇ ਆਖਰੀ ਐਤਵਾਰ ਦੀ ਹੁਸ਼ਿਆਰਪੁਰ ਹਾਈਕਰ ਅਤੇ ਟਰੈਕਰ ਗਰੁੱਪ ਵਲੋਂ 31 ਦਸੰਬਰ ਨੂੰ ਮੁੱਖ ਰੱਖਦਿਆਂ ਖ਼ਾਸ ਪ੍ਰੋਗਰਾਮ ਕੀਤਾ ਗਿਆ
ਸਵੇਰੇ 6 ਵਜੇ ਮੀਟਿੰਗ ਪੁਆਇੰਟ ਧਾਮੀ ਮੈਡੀਕਲ ਸਟੋਰ ਤੋਂ ਗੱਡੀਆਂ ਸੈਲਫ ਮਾਰੇ ਅਤੇ ਧੁੰਦ ਨੂੰ ਚੀਰਦੀਆ ਪਿੰਡ ਮੰਗੂਵਾਲ ਨੇੜੇ ਨਾਰੀ ਪੂਜੀਆਂ ਦੇਖਦੀਆਂ ਹੀ ਦੇਖਦੀਆਂ ਕੋਈ ਤੁੜਕੇ ਦੀ ਤਿਆਰੀ ਕਰਨ ਲੱਗਾ ਕੋਈ ਬਾਲਣ ਇੱਕਠਾ ਤੇ ਕੋਈ ਚੁੱਲ੍ਹੇ ਬਾਲਣ ਕੋਈ ਕੱਨ ਤੇ ਹੱਥ ਰੱਖ ਬੋਲੀਆਂ ਪਾ ਰਿਹਾ ਸੀ ਤੇ ਕੋਈ ਕਾਰ ਵਿਚ ਲੱਗੇ ਗੀਤਾ ਤੇ ਭੱਗੜਾ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਸੀ ਪਕਵਾਨਾ ਵਿਚ ਕੜਾਹੀ ਪਨੀਰ ਆਲੂ ਟਿੱਕੀ ਗੋਭੀ ਦੇ ਪਕੋੜੇ ਕੋਫੀ ਕੇਕ ਨਮਕੀਨ ਪੁਦੀਨੇ ਦੀ ਚਟਣੀ ਦੇ ਸਵਾਦ ਸਵ ਦਿਵਾਨੇ ਹੋਏ ਗਏ

ਮਿਤੀ 31-12-2023 ਮਹੀਨੇ ਦੇ ਆਖਰੀ ਐਤਵਾਰ ਦੀ ਹੁਸ਼ਿਆਰਪੁਰ ਹਾਈਕਰ ਅਤੇ ਟਰੈਕਰ ਗਰੁੱਪ ਵਲੋਂ 31 ਦਸੰਬਰ ਨੂੰ ਮੁੱਖ ਰੱਖਦਿਆਂ ਖ਼ਾਸ ਪ੍ਰੋਗਰਾਮ ਕੀਤ...
03/01/2024

ਮਿਤੀ 31-12-2023 ਮਹੀਨੇ ਦੇ ਆਖਰੀ ਐਤਵਾਰ ਦੀ ਹੁਸ਼ਿਆਰਪੁਰ ਹਾਈਕਰ ਅਤੇ ਟਰੈਕਰ ਗਰੁੱਪ ਵਲੋਂ 31 ਦਸੰਬਰ ਨੂੰ ਮੁੱਖ ਰੱਖਦਿਆਂ ਖ਼ਾਸ ਪ੍ਰੋਗਰਾਮ ਕੀਤਾ ਗਿਆ
ਸਵੇਰੇ 6 ਵਜੇ ਮੀਟਿੰਗ ਪੁਆਇੰਟ ਧਾਮੀ ਮੈਡੀਕਲ ਸਟੋਰ ਤੋਂ ਗੱਡੀਆਂ ਸੈਲਫ ਮਾਰੇ ਅਤੇ ਧੁੰਦ ਨੂੰ ਚੀਰਦੀਆ ਪਿੰਡ ਮੰਗੂਵਾਲ ਨੇੜੇ ਨਾਰੀ ਪੂਜੀਆਂ ਦੇਖਦੀਆਂ ਹੀ ਦੇਖਦੀਆਂ ਕੋਈ ਤੁੜਕੇ ਦੀ ਤਿਆਰੀ ਕਰਨ ਲੱਗਾ ਕੋਈ ਬਾਲਣ ਇੱਕਠਾ ਤੇ ਕੋਈ ਚੁੱਲ੍ਹੇ ਬਾਲਣ ਕੋਈ ਕੱਨ ਤੇ ਹੱਥ ਰੱਖ ਬੋਲੀਆਂ ਪਾ ਰਿਹਾ ਸੀ ਤੇ ਕੋਈ ਕਾਰ ਵਿਚ ਲੱਗੇ ਗੀਤਾ ਤੇ ਭੱਗੜਾ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਸੀ ਪਕਵਾਨਾ ਵਿਚ ਕੜਾਹੀ ਪਨੀਰ ਆਲੂ ਟਿੱਕੀ ਗੋਭੀ ਦੇ ਪਕੋੜੇ ਕੋਫੀ ਕੇਕ ਨਮਕੀਨ ਪੁਦੀਨੇ ਦੀ ਚਟਣੀ ਦੇ ਸਵਾਦ ਸਵ ਦਿਵਾਨੇ ਹੋਏ ਗਏ

ਦੀ ਹੁਸ਼ਿਆਰਪੁਰ ਹਾਈਕਰ ਅਤੇ ਟਰੈਕਰ ਦੀ ਪੂਰੀ ਟੀਮ ਵੱਲੋਂ ਨਵੇਂ ਵਰ੍ਹੇ ਦੀਆਂ ਲੱਖ ਲੱਖ ਮੁਬਾਰਕਾਂਨਵੇਂ ਵਰ੍ਹੇ ਤੇ ਫਿੱਟਨੈੱਸ ਨੂੰ ਕਰੀਏ ਹਾਂ ਤੇ ਬ...
01/01/2024

ਦੀ ਹੁਸ਼ਿਆਰਪੁਰ ਹਾਈਕਰ ਅਤੇ ਟਰੈਕਰ ਦੀ ਪੂਰੀ ਟੀਮ ਵੱਲੋਂ ਨਵੇਂ ਵਰ੍ਹੇ ਦੀਆਂ ਲੱਖ ਲੱਖ ਮੁਬਾਰਕਾਂ
ਨਵੇਂ ਵਰ੍ਹੇ ਤੇ ਫਿੱਟਨੈੱਸ ਨੂੰ ਕਰੀਏ ਹਾਂ ਤੇ ਬਿਮਾਰੀਆਂ ਨੂੰ ਕਰੀਏ ਨਾ ਅੱਜ ਹੀ ਜੁੜੋ ਨੇਚਰ ਟਰੈਕਿੰਗ ਹਾਈਕਿਗ ਅਤੇ ਬਹੁਤ ਸਾਰਾ ਐਡਵੈਚਰ

ਘੁਮੱਕੜਾਂ ਦੇ ਗੁਰੂ ਬਾਬੇ ਨਾਨਕ ਦੇ ਅਵਤਾਰ ਦਿਹਾੜੇ ਦੀਆਂ ਸਾਰੇ ਘੁਮੱਕੜਾਂ ਨੂੰ ਲੱਖ ਲੱਖ ਮੁਬਾਰਕਾਂ। ਜਦੋਂ ਨਾ ਮੋਬਾਈਲ ਫੋਨ ਸੀ, ਨਾ ਗੂਗਲ ਮੈਪ ਉ...
27/11/2023

ਘੁਮੱਕੜਾਂ ਦੇ ਗੁਰੂ ਬਾਬੇ ਨਾਨਕ ਦੇ ਅਵਤਾਰ ਦਿਹਾੜੇ ਦੀਆਂ ਸਾਰੇ ਘੁਮੱਕੜਾਂ ਨੂੰ ਲੱਖ ਲੱਖ ਮੁਬਾਰਕਾਂ। ਜਦੋਂ ਨਾ ਮੋਬਾਈਲ ਫੋਨ ਸੀ, ਨਾ ਗੂਗਲ ਮੈਪ ਉਹਨਾਂ ਟਾਇਮਾਂ ਚ ਹਜ਼ਾਰਾਂ ਪਹਾੜ, ਸੈਂਕੜੇ ਨਦੀਆਂ ਨਾਲ਼ੇ, ਦੱਰੇ, ਘਾਟੀਆਂ ਬਾਬੇ ਨੇ ਕਿਵੇਂ ਪਾਰ ਕੀਤੇ ਹੋਣਗੇ ਸੋਚ ਕੇ ਦੇਖੋ। ਕਥਾਵਾਚਕਾਂ ਨੇ ਬਾਬੇ ਨੂੰ ਇੱਕ ਚਮਤਕਾਰੀ ਤੇ ਜਾਦੂਗਰ ਵਰਗਾ ਜ਼ਿਆਦਾ ਪੇਸ਼ ਕੀਤਾ ਐ ਤੇ ਉਹਦੀ ਘੁਮੱਕੜੀ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਐ। ਉਹਨਾਂ ਨੇ ਸਾਨੂੰ ਸਾਡਾ ਘੁਮੱਕੜ ਨਾਨਕ ਦਿਖਾਉਣ ਦੀ ਕਦੇ ਕੋਸ਼ਿਸ਼ ਈ ਨੀ ਕੀਤੀ। ਮੈਨੂੰ ਤਾਂ ਲੱਗਦਾ ਹੁੰਦਾ ਬਾਬਾ ਸਿੱਖਾਂ ਦਾ ਪਹਿਲਾ ਗੁਰੂ ਹੋਣ ਨਾਲੋਂ ਜ਼ਿਆਦਾ ਇੱਕ ਮਹਾਨ ਘੁਮੱਕੜ ਸੀ। ਕਿਉਂਕਿ ਜੇਕਰ ਬਾਬਾ ਘੁਮੱਕੜ ਨਾ ਹੁੰਦਾ ਤਾਂ ਉਹ ਗੁਰੂ ਨਾਨਕ ਦੇਵ ਵੀ ਨਾ ਹੁੰਦਾ।ਏਹ ਘੁਮੱਕੜੀ ਤੋਂ ਮਿਲਿਆ ਗਿਆਨ ਹੀ ਸੀ ਜਿਸਨੇ ਨਾਨਕ ਨੂੰ ਗੁਰੂ ਨਾਨਕ ਦੇਵ ਜੀ ਬਣਾ ਦਿੱਤਾ। ਘੁਮੱਕੜੀ ਕਰਦਿਆਂ ਮਿਲ਼ੇ ਤਜਰਬੇ ਹੀ ਸਨ ਜਿਹਨਾਂ ਨੂੰ ਬਾਬੇ ਨੇ ਬਾਣੀ ਦੇ ਰੂਪ ਚ ਲਿਖਿਆ। ਸੋ ਆਓ ਆਪਾਂ ਵੀ ਆਪਣੇ ਬਾਬੇ ਦੇ ਕਦਮਾਂ ਉੱਤੇ ਚੱਲਦਿਆਂ ਘੁਮੱਕੜੀ ਦੀ ਰਵਾਇਤ ਨੂੰ ਅੱਗੇ ਤੋਰੀਏ ਤੇ ਵੱਧ ਤੋਂ ਵੱਧ ਦੁਨੀਆਂ ਗਾਹੀਏ। ਸਾਰਿਆਂ ਨੂੰ ਘੁਮੱਕੜ ਬਾਬੇ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ।

16/10/2023

Address

Jalandhar Road Singriwala Hoshiarpur Punjab 146001
Hoshiarpur
TREKKERS

Website

Alerts

Be the first to know and let us send you an email when The Hoshiarpur Hikers & Trekkers since 2013 posts news and promotions. Your email address will not be used for any other purpose, and you can unsubscribe at any time.

Share

Category