Chota hathi trasport

Chota hathi trasport airport 24service all cars available marrige fection nri car rental available malout
mob 7889109955

03/09/2025

ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਹੋ ਜਾਣਗੇ ਇੱਕ ਵਾਰੀ ਸੱਚੇ ਮਨ ਨਾਲ ਵਾਹਿਗੁਰੂ ਜਰੂਰ ਲਿਖੋ

26/07/2025

ਸਿਆਣੀ ਸਵਾਰੀ ਦੀ ਗੱਲ

ਥੋਡਾ ਦਿਲ ਕੀ ਕਹਿੰਦਾ ਕੋਣ ਹੋਊ cm ਬਾਈ
11/01/2022

ਥੋਡਾ ਦਿਲ ਕੀ ਕਹਿੰਦਾ ਕੋਣ ਹੋਊ cm ਬਾਈ

ਦਰਦਨਾਕ ਮੌਤ ਧਿਆਨ ਰੱਖਿਆ ਕਰੋ ਬਾਈ
06/09/2021

ਦਰਦਨਾਕ ਮੌਤ ਧਿਆਨ ਰੱਖਿਆ ਕਰੋ ਬਾਈ

ਕਿਸਾਨ ਮਹਾਂ ਪੰਚਾਂਇਤ ਮੁਜੱਫਰ ਨਗਰ  ਅੱਜ ਦਾ ਦਿਨ ਕਿਸਾਨੀ ਦੇ ਇਤਿਹਾਸ ਦੇ ਪੰਨਿਆ ਤੇ ਇੱਕ ਨਵੇ ਇਨਕਲਾਬ ਨੂੰ ਜਨਮ ਦੇ ਗਿਆ.ਇੰਨਾ ਇਤਿਹਾਸਕ ਤਸਵੀਰਾ...
05/09/2021

ਕਿਸਾਨ ਮਹਾਂ ਪੰਚਾਂਇਤ ਮੁਜੱਫਰ ਨਗਰ ਅੱਜ ਦਾ ਦਿਨ ਕਿਸਾਨੀ ਦੇ ਇਤਿਹਾਸ ਦੇ ਪੰਨਿਆ ਤੇ ਇੱਕ ਨਵੇ ਇਨਕਲਾਬ ਨੂੰ ਜਨਮ ਦੇ ਗਿਆ.
ਇੰਨਾ ਇਤਿਹਾਸਕ ਤਸਵੀਰਾਂ ਨੂੰ ਸੇਅਰ ਕਰਨਾ ਨਾਂ ਭੁੱਲ ਜਾਇਓ ਵੀਰੋ

ਬਹੁਤ ਦੁੱਖ ਲੱਗਾ ਜਦੋਂ ਹੁਣੇ ਪਤਾ ਲੱਗਾ , ਕੇ Sidharth ਵੀਰ ਸਾਡੇ ਵਿੱਚ ਨਹੀਂ ਰਹੇ 🙏 ਵਾਹਿਗੁਰੂ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ...
02/09/2021

ਬਹੁਤ ਦੁੱਖ ਲੱਗਾ ਜਦੋਂ ਹੁਣੇ ਪਤਾ ਲੱਗਾ , ਕੇ Sidharth ਵੀਰ ਸਾਡੇ ਵਿੱਚ ਨਹੀਂ ਰਹੇ 🙏
ਵਾਹਿਗੁਰੂ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬੱਖਸ਼ੇ 🙏

RIP Brother 🌹🙏
Waheguru

ਇਸ ਤਸਵੀਰ ਦੀ ਕਹਾਣੀ ਸੁਣਨ ਤੋਂ ਬਾਅਦ ਤੁਹਾਨੂੰ ਜਜ਼ਬਾਤ ਘੇਰਾ ਪਾ ਲੈਣਗੇ. ਇਸ ਮਹਿਲਾ ਨੇ ਬੱਚੇ ਦੀ ਡਿਲਿਵਰੀ ਤੋਂ ਪਹਿਲਾਂ ਇਕ ਫੋਟੋ ਸ਼ੂਟ ਕਰਵਾਇਆ ਸ...
01/09/2021

ਇਸ ਤਸਵੀਰ ਦੀ ਕਹਾਣੀ ਸੁਣਨ ਤੋਂ ਬਾਅਦ ਤੁਹਾਨੂੰ ਜਜ਼ਬਾਤ ਘੇਰਾ ਪਾ ਲੈਣਗੇ. ਇਸ ਮਹਿਲਾ ਨੇ ਬੱਚੇ ਦੀ ਡਿਲਿਵਰੀ ਤੋਂ ਪਹਿਲਾਂ ਇਕ ਫੋਟੋ ਸ਼ੂਟ ਕਰਵਾਇਆ ਸੀ. ਪਰ ਫੋਟੋ ਸ਼ੂਟ ਤੋਂ ਠੀਕ ਬਾਅਦ ਤੇ ਡਿਲਿਵਰੀ ਤੋਂ ਪਹਿਲਾਂ ਇਕ ਸੜਕ ਹਾਦਸੇ ਦੇ ਵਿਚ ਮਹਿਲਾ ਗੰਭੀਰ ਰੂਪ, 'ਚ ਜ਼ਖਮੀ ਹੋ ਗਈ.
ਡਾਕਟਰਾਂ ਨੇ ਅਪ੍ਰੇਸ਼ਨ ਕੀਤਾ ਤੇ ਬੱਚੀ ਨੂੰ ਬਚਾ ਲਿਆ ਗਿਆ ਪਰ ਮਾਂ ਦੀ ਹਸਪਤਾਲ ਦੇ ਵਿਚ ਮੌਤ ਹੋ ਗਈ. ਪਿਤਾ ਨੇ ਬੱਚੀ ਦੇ ਜਨਮ ਦਿਨ ਤੇ ਉਸ ਜਗਹ ਪਹੁੰਚ ਕੇ ਆਪਣੀ ਮਰਹੂਮ ਹਮਸਫਰ ਤੇ ਬੱਚੀ ਦੀ ਮਾਂ ਦੀ ਤਸਵੀਰ ਨਾਲ ਫੋਟੋ ਸ਼ੂਟ ਕਰਵਾਇਆ. ਕੈਲੀਫੋਰਨੀਆ ਦੇ ਇਸ ਵਸਨੀਕ ਦਾ ਨਾਮ ਜੇਮਜ਼ ਹੈ.
ਜੇਮਜ਼ ਨੇ ਸੋਸ਼ਲ ਮੀਡਿਆ ਤੇ ਇਹ ਤਸਵੀਰ ਸਾਂਝੀ ਕਰ ਦਿਆਂ ਲਿਖਿਆ ' ਧੀਏ ਕਾਸ਼ ਤੂੰ ਆਪਣੀ ਮਾਂ ਨੂੰ ਮਿਲ ਪਾਉਂਦੀ, ਜੇ ਅੱਜ ਉਹ ਐਥੇ ਹੁੰਦੀ ਤਾਂ ਦੁਨੀਆ ਦੀ ਸਬ ਤੋਂ ਵੱਧ ਖੁਸ਼ ਮਾਂ ਹੁੰਦੀ....'

💕ਮਲੋਟ ਦੇ ਨੇੜਲੇ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ ਨੂੰ ਅੱਜ ਟੋਕੀਓ ਉਲੰਪਿਕ ਵਿੱਚ ਡਿਸਕਸ ਥਰੋਅ ਮੁਕਾਬਲੇ ਵਿੱਚ 64 ਮੀਟਰ ਥਰੋਅ ਕਰਕੇ ਫਾਈਨਲ...
31/07/2021

💕ਮਲੋਟ ਦੇ ਨੇੜਲੇ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ ਨੂੰ ਅੱਜ ਟੋਕੀਓ ਉਲੰਪਿਕ ਵਿੱਚ ਡਿਸਕਸ ਥਰੋਅ ਮੁਕਾਬਲੇ ਵਿੱਚ 64 ਮੀਟਰ ਥਰੋਅ ਕਰਕੇ ਫਾਈਨਲ ਵਿੱਚ ਪਹੁੰਚਣ ਤੇ ਬਹੁਤ ਬਹੁਤ ਮੁਬਾਰਕਾਂ💕
💖ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਮੈਡਲ ਜਰੂਰ ਜਿੱਤ ਕੇ ਆਏ💖

ਇਹ ਲੁਧਿਆਣਾ ਟਰੈਫਿਕ ਪੁਲਿਸ ਦਾ ਮੁਲਾਜ਼ਮ ਹੈ ਜੋ ਅਕਸਰ ਟਰੱਕਾਂ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੈ ।।ਇਹਨੂੰ ਸ਼ਾਇਦ ਸਰਕਾਰ ਨੇ ਗਾਲਾਂ ...
19/07/2021

ਇਹ ਲੁਧਿਆਣਾ ਟਰੈਫਿਕ ਪੁਲਿਸ ਦਾ ਮੁਲਾਜ਼ਮ ਹੈ ਜੋ ਅਕਸਰ ਟਰੱਕਾਂ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੈ ।।
ਇਹਨੂੰ ਸ਼ਾਇਦ ਸਰਕਾਰ ਨੇ ਗਾਲਾਂ ਕੱਢਣ ਦਾ ਲਾਈਸੈਂਸ ਦਿੱਤਾ ਹੋਇਆ ।। ਵਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਦੀਆਂ ਕਰਤੂਤਾਂ ਉਚ ਅਧਿਕਾਰੀਆਂ ਤੱਕ ਪਹੁੰਚਣ ਅਤੇ ਇਸ ਤੇ ਕਾਰਵਾਈ ਹੋਵੇ

Address

Khane Ki Dhab, Malout Sub-District
Ina Khera
152112

Telephone

+917889109955

Website

Alerts

Be the first to know and let us send you an email when Chota hathi trasport posts news and promotions. Your email address will not be used for any other purpose, and you can unsubscribe at any time.

Contact The Business

Send a message to Chota hathi trasport:

Share

Category