Village Johal

Village Johal This is an official page of Village Johal. Tehsil Phillaur. Dist Jalandhar 144418. Join our page to get the important updates related to our Village Johal.

30/01/2026
ਅੱਜ ਦੇ ਸਲਾਨਾ ਜੋੜ ਮੇਲੇ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਕੇ ਲਾਇਵ ਦੇਖ ਸਕਦੇ ਹੋ 🙏🏻🙏🏻
19/01/2025

ਅੱਜ ਦੇ ਸਲਾਨਾ ਜੋੜ ਮੇਲੇ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਕੇ ਲਾਇਵ ਦੇਖ ਸਕਦੇ ਹੋ
🙏🏻🙏🏻

Raj Studio ll Mob ll +91 98154 70273 Please Subscribe Our Channel And Press The Bell Lcon

ਸਵਰਗਵਾਸੀ ਜਥੇਦਾਰ ਸ. ਸੁੱਚਾ ਸਿੰਘ ਜੌਹਲ ਦੇ ਛੋਟੇ ਭਰਾ ਸ. ਗੁਰਦੇਵ ਸਿੰਘ ਜੌਹਲ ਅੱਜ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀਂ ਵਿਛੋੜਾ ਦੇ ਗਏ ਹਨ । ਉਹ...
11/12/2024

ਸਵਰਗਵਾਸੀ ਜਥੇਦਾਰ ਸ. ਸੁੱਚਾ ਸਿੰਘ ਜੌਹਲ ਦੇ ਛੋਟੇ ਭਰਾ ਸ. ਗੁਰਦੇਵ ਸਿੰਘ ਜੌਹਲ ਅੱਜ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀਂ ਵਿਛੋੜਾ ਦੇ ਗਏ ਹਨ । ਉਹਨਾਂ ਦਾ ਅੰਤਿਮ ਸੰਸਕਾਰ ਕੱਲ12/12/2024 ਨੂੰ ਪਿੰਡ ਜੌਹਲ ਦੇ ਸ਼ਮਸ਼ਾਨਘਾਟ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ । 🙏🏻🙏🏻

ਅੱਜ ਦੇ ਮੇਲੇ ਨੂੰ ਤੁਸੀਂ ਦਿੱਤੇ ਹੋਏ ਲਿੰਕ ਤੇ ਕਲਿੱਕ ਕਰ ਕੇ ਲਾਈਵ ਦੇਖ ਸਕਦੇ ਹੋ 🙏🏻🙏🏻
21/01/2024

ਅੱਜ ਦੇ ਮੇਲੇ ਨੂੰ ਤੁਸੀਂ ਦਿੱਤੇ ਹੋਏ ਲਿੰਕ ਤੇ ਕਲਿੱਕ ਕਰ ਕੇ ਲਾਈਵ ਦੇਖ ਸਕਦੇ ਹੋ 🙏🏻🙏🏻

LIVE STREAMING , 9915274072

ਸਲਾਨਾ ਜੋੜ ਮੇਲਾ ੨੦੨੪
20/01/2024

ਸਲਾਨਾ ਜੋੜ ਮੇਲਾ ੨੦੨੪

ਪਿੰਡ ਜੌਹਲ ਵਿੱਚ ਬੈਠਣ ਵਾਲੇ ਬੈਚ ਰੱਖੇ ਗਏ ਵਲੋ; ਸਵਰਗਵਾਸੀ ਮਾਸਟਰ ਜਗੀਰ ਸਿੰਘ ਜੌਹਲਮੌਕੇ ਤੇ ਪਹੁੰਚੇ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣ
22/05/2023

ਪਿੰਡ ਜੌਹਲ ਵਿੱਚ ਬੈਠਣ ਵਾਲੇ ਬੈਚ ਰੱਖੇ ਗਏ
ਵਲੋ; ਸਵਰਗਵਾਸੀ ਮਾਸਟਰ ਜਗੀਰ ਸਿੰਘ ਜੌਹਲ
ਮੌਕੇ ਤੇ ਪਹੁੰਚੇ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣ

ਪਿੰਡ ਜੌਹਲ ਵਿਖੇ ਮਨਾਏ ਜਾ ਰਹੇ ਗੁਰੂ ਰਵੀਦਾਸ ਜੀ ਦੇ ਗੁਰੂਪਰਬ ਦਾ ਲਾਈਵ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਦੇਖ ਸਕਦੇ ਹੋ 🙏🏻🙏🏻
12/02/2023

ਪਿੰਡ ਜੌਹਲ ਵਿਖੇ ਮਨਾਏ ਜਾ ਰਹੇ ਗੁਰੂ ਰਵੀਦਾਸ ਜੀ ਦੇ ਗੁਰੂਪਰਬ ਦਾ ਲਾਈਵ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਦੇਖ ਸਕਦੇ ਹੋ 🙏🏻🙏🏻

ਜਥੇਦਾਰ ਸੁੱਚਾ ਸਿੰਘ ਜੌਹਲ ਜੀ ਦੀ ਅੰਤਿਮ ਅਰਦਾਸ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਲਾਈਵ ਦੇਖ ਸਕਦੇ ਹੋ 🙏🏻🙏🏻
11/02/2023

ਜਥੇਦਾਰ ਸੁੱਚਾ ਸਿੰਘ ਜੌਹਲ ਜੀ ਦੀ ਅੰਤਿਮ ਅਰਦਾਸ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਲਾਈਵ ਦੇਖ ਸਕਦੇ ਹੋ 🙏🏻🙏🏻

🔴Live II

08/02/2023

Address

Johal
Jalandhar
144418

Website

Alerts

Be the first to know and let us send you an email when Village Johal posts news and promotions. Your email address will not be used for any other purpose, and you can unsubscribe at any time.

Contact The Business

Send a message to Village Johal:

Share

Category