23/10/2026
ਗੁਰੂਘਰ ਦੇ ਉੱਘੇ ਸੇਵਾਦਾਰ ਅਤੇ 'ਪੁੱਤਰਾਂ ਦੇ ਦਾਨੀ' ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। 🙏✨
"ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥"
ਆਓ, ਬਾਬਾ ਬੁੱਢਾ ਜੀ ਦੇ ਪਵਿੱਤਰ ਜੀਵਨ, ਸੇਵਾ, ਅਤੇ ਨਾਮ-ਸਿਮਰਨ ਦੇ ਉਪਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਸਫ਼ਲ ਬਣਾਈਏ।
✈️ ਕਰਤਾਰ ਟ੍ਰੈਵਲਜ਼ (Kartar Travels)
📞 ਸੰਪਰਕ ਕਰੋ: +91 98146-73636
📍 4th Floor, Arora Prime Tower, G.T. Road, Jalandhar