GURU SAHIB Travel'S

Directions Website

GURU SAHIB Travel'S Let's chat on WhatsApp! It's a fast, simple, and secure app we can use to message and call each other for free. Get it at https://whatsapp.com/dl/

ਲਓ ਜੀ ਸੈਂਟਰਲ ਗੌਰਮੈਂਟ ਦਾ ਬਿਜ਼ਨਸ ਵਾਲੇ ਯੂਪੀ ਆ ਯੂਜ ਕਰਨ ਵਾਲਿਆਂ ਨੂੰ ਤੋਹਫਾ
16/09/2026

ਲਓ ਜੀ ਸੈਂਟਰਲ ਗੌਰਮੈਂਟ ਦਾ ਬਿਜ਼ਨਸ ਵਾਲੇ ਯੂਪੀ ਆ ਯੂਜ ਕਰਨ ਵਾਲਿਆਂ ਨੂੰ ਤੋਹਫਾ

ਅਫ਼ਵਾਹਾਂ ਦਾ ਖੰਡਨ: ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ 'ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਜਾਂ ਗੋਲੀਬਾ...
09/09/2026

ਅਫ਼ਵਾਹਾਂ ਦਾ ਖੰਡਨ: ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ 'ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਜਾਂ ਗੋਲੀਬਾਰੀ ਦੀਆਂ ਖ਼ਬਰਾਂ ਬਿਲਕੁਲ ਬੇਬੁਨਿਆਦ ਅਤੇ ਝੂਠੀਆਂ ਹਨ।
​ਸੁਰੱਖਿਅਤ ਅਤੇ ਠੀਕ-ਠਾਕ: ਪਰਿਵਾਰ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਐਮੀ ਵਿਰਕ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ-ਠਾਕ ਹਨ।
​ਲੋਕਾਂ ਨੂੰ ਅਪੀਲ: ਉਨ੍ਹਾਂ ਦੇ ਪਿਤਾ ਨੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਪੁਸ਼ਟੀ ਤੋਂ ਅਜਿਹੀਆਂ ਝੂਠੀਆਂ ਅਫ਼ਵਾਹਾਂ ਨਾ ਫੈਲਾਈਆਂ ਜਾਣ ਅਤੇ ਨਾ ਹੀ ਇਹਨਾਂ 'ਤੇ ਯਕੀਨ ਕੀਤਾ ਜਾਵੇ

🇨🇦 ਕੈਨੇਡਾ 'ਚ ਐਮੀ ਵਿਰਕ ਦੇ ਸ਼ੋਅ ਤੋਂ ਬਾਅਦ ਗੋਲੀਬਾਰੀ ਦੀ ਖ਼ਬਰ!🔴 ਐਮੀ ਵਿਰਕ ਤੇ ਪ੍ਰਮੋਟਰ ਨਵੀ ਫੇਸੀ ਨੂੰ ਨਿਸ਼ਾਨਾ ਬਣਾਏ ਜਾਣ ਦਾ ਦਾਅਵਾ⚠️ ਗ...
09/09/2026

🇨🇦 ਕੈਨੇਡਾ 'ਚ ਐਮੀ ਵਿਰਕ ਦੇ ਸ਼ੋਅ ਤੋਂ ਬਾਅਦ ਗੋਲੀਬਾਰੀ ਦੀ ਖ਼ਬਰ!
🔴 ਐਮੀ ਵਿਰਕ ਤੇ ਪ੍ਰਮੋਟਰ ਨਵੀ ਫੇਸੀ ਨੂੰ ਨਿਸ਼ਾਨਾ ਬਣਾਏ ਜਾਣ ਦਾ ਦਾਅਵਾ
⚠️ ਗੋਲੀਬਾਰੀ 'ਚੋਂ ਐਮੀ ਵਿਰਕ ਵਾਲ-ਵਾਲ ਬਚੇ?
ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ।
ਅਧਿਕਾਰਤ ਪੁਸ਼ਟੀ ਤੋਂ ਬਾਅਦ ਹੀ ਪੂਰੀ ਜਾਣਕਾਰੀ ਸਾਹਮਣੇ ਆਵੇਗੀ।

23/08/2026

Ik dar

ਨਿੱਝਰ ਕਤਲਕਾਂਡ ਦੀਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ ਗੈਂਗਸਟਰਕਰੀਬ 3 ਸਾਲ ਬਾਅਦ ਗੋਲਡੀ ਦੀ ਗਰਮਖਿਆਲੀ ਪਰਮਜੀਤ ਪੰਮਾ ਨਾਲ ਹੋਈ ਗੱਲਬਾਤ ਦੀ ਆਡ...
23/08/2026

ਨਿੱਝਰ ਕਤਲਕਾਂਡ ਦੀ

ਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ ਗੈਂਗਸਟਰ

ਕਰੀਬ 3 ਸਾਲ ਬਾਅਦ ਗੋਲਡੀ ਦੀ ਗਰਮਖਿਆਲੀ ਪਰਮਜੀਤ ਪੰਮਾ ਨਾਲ ਹੋਈ ਗੱਲਬਾਤ ਦੀ ਆਡੀਓ ਵਾਇਰਲ

'ਮੈਂ ਆਪਣੇ ਭਰਾਵਾਂ ਦੀ ਹੱਤਿਆ ਦਾ ਬਦਲਾ ਲਿਆ'

'ਸੁੱਖਾ ਦੁਨੇਕੇ ਅਤੇ ਅਰਸ਼ ਡੱਲਾ ਵਰਗੇ ਲੋਕ ਨਿੱਝਰ ਦੀ ਕੋਠੀ 'ਚ ਰਹਿੰਦੇ ਸਨ'

'ਨਿੱਝਰ ਦੀ ਕੋਠੀ 'ਚ ਬੈਠ ਕੇ ਮੇਰੇ ਭਰਾਵਾਂ ਨੂੰ

ਮਾਰਨ ਦੀ ਸਾਜ਼ਿਸ਼ ਰਚੀ'

'ਜੇ ਨਿੱਝਰ ਨਾਲ ਅਰਸ਼ ਡੱਲਾ ਹੁੰਦਾ ਤਾਂ ਉਹ ਵੀ ਮਾਰਿਆ ਜਾਂਦਾ'

  chani
22/08/2026

chani

ਮੋਹਾਲੀ-ਖਰੜ ਆਵਾਜਾਈ ਪੂਰੀ ਤਰ੍ਹਾਂ ਠੱਪ ਫਲਾਈਓਵਰ'ਤੇ* 'ਪੰਜਾਬ ਬੰਦ' ਦਾ ਦਿਖਿਆ ਮੁਕੰਮਲ ਅਸਰ* ਕਈ ਸਕੂਲਾਂ 'ਚ ਕੀਤੀ ਗਈ ਛੁੱਟੀ* KFC, ਸੌਨੀ ਐਨਕ...
21/08/2026

ਮੋਹਾਲੀ-ਖਰੜ ਆਵਾਜਾਈ ਪੂਰੀ ਤਰ੍ਹਾਂ ਠੱਪ ਫਲਾਈਓਵਰ'ਤੇ

* 'ਪੰਜਾਬ ਬੰਦ' ਦਾ ਦਿਖਿਆ ਮੁਕੰਮਲ ਅਸਰ

* ਕਈ ਸਕੂਲਾਂ 'ਚ ਕੀਤੀ ਗਈ ਛੁੱਟੀ

* KFC, ਸੌਨੀ ਐਨਕਲੇਵ, ਦੇਸੂਮਾਜਰਾ ਬੱਸ ਸਟੈਂਡ ਤੇ ਭਾਗੋਮਾਜਰਾ ਟੋਲ ਪਲਾਜ਼ਾ ਵੱਲ ਜਾਣ ਵਾਲੇ ਰਸਤੇ ਬੰਦ

20/08/2026

Taxi booking
Call 083605 73065

“ਕਹਿੰਦਾ ਮਜੀਠੀਆ 'ਤੇ ਮਾਣਹਾਨੀ ਦਾ ਕੇਸ ਕਰਨਾਜੇ ਪਿਓ ਦਾ ਪੁੱਤ ਆ, ਤਕੜਾ ਹੋ ਕੇ ਕਰੀ ਜੇ ਕਿਤੇ ਮਜੀਠੀਆ ਦਾ ਹੱਥ ਪੈ ਗਿਆ ਗਿੱਚੀ ਨੂੰ....ਕਿੰਨੇ ਪ...
20/08/2026

“ਕਹਿੰਦਾ ਮਜੀਠੀਆ 'ਤੇ ਮਾਣਹਾਨੀ ਦਾ ਕੇਸ ਕਰਨਾ

ਜੇ ਪਿਓ ਦਾ ਪੁੱਤ ਆ, ਤਕੜਾ ਹੋ ਕੇ ਕਰੀ ਜੇ ਕਿਤੇ ਮਜੀਠੀਆ ਦਾ ਹੱਥ ਪੈ ਗਿਆ ਗਿੱਚੀ ਨੂੰ....

ਕਿੰਨੇ ਪਰਚੇ ਕਰਲੋਗੇ, ਨਿੱਕੇ-ਮੋਟੇ ਪਰਚੇ ਨੂੰ ਕੁੱਝ ਨੀਂ ਸਮਝਦਾ ਮਜੀਠੀਆ”

20/08/2026

GURU SAHIB TRAVELS
CHANDIGARH
All north india Taxi service

Address

DURGA MATA MANDIR Road
Kharar
140301

Alerts

Be the first to know and let us send you an email when GURU SAHIB Travel'S posts news and promotions. Your email address will not be used for any other purpose, and you can unsubscribe at any time.

Shortcuts

Share

Category