GN Highways Bus Service Raikot

GN Highways Bus Service Raikot GN Highways Bus Service Raikot is provide bus services to many routes. Ludhiana

02/08/2026
11/05/2026

ਧੰਨਵਾਦ ਸਾਰੇ ਬਾਈਆਂ ਦਾ ਸੇਖੋਂ ਨੂਰਪੁਰਾ

Guru Nanak Highways Bus Raikot
10/09/2025

Guru Nanak Highways Bus Raikot

🙏🏼 ਸਤਿਨਾਮੁ ਵਾਹਿਗੁਰੂ🙏🏼ਸਾਹਿਬ ਗੁਰੂ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਸਦਕਾ ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਰੀਠਾ ਸਾਹਿਬ ਦੀ ਯਾਤਰਾ ਮਿਤੀ 09-0...
04/02/2024

🙏🏼 ਸਤਿਨਾਮੁ ਵਾਹਿਗੁਰੂ🙏🏼
ਸਾਹਿਬ ਗੁਰੂ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਸਦਕਾ ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਰੀਠਾ ਸਾਹਿਬ ਦੀ ਯਾਤਰਾ ਮਿਤੀ 09-03-2024 ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋ ਸੁਰੂ ਹੋ ਰਹੀ ਹੈ।
☎️ 98155-50752
☎️98558-03975

ਕਿਰਾਇਆ 4200/- (ਸਮੇਤ ਖਾਣਾ ਅਤੇ ਰਿਹਾਇਸ਼)
ਬੁਕਿੰਗ 1000/-
📍ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੰਪਨੀ ਵੱਲੋ।

GN Highways Bus Raikot
GN Highways Bus Service Raikot
Jagpal Singh


#ਸਰਬੱਤ_ਦਾ_ਭਲਾ
#ਚੜਦੀ_ਕਲਾ
















🙏🏼  ਯਾਤਰਾ ਸੱਚਖੰਡ ਸ਼੍ਰੀ ਹਜੂਰ ਸਾਹਿਬ 🙏🏼  ਧੰਨ ਧੰਨ ਕਲਗੀਧਰ ਸੱਚੇ ਪਾਤਿਹਸ਼ਾਹ  ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਪਾ...
02/08/2023

🙏🏼 ਯਾਤਰਾ ਸੱਚਖੰਡ ਸ਼੍ਰੀ ਹਜੂਰ ਸਾਹਿਬ 🙏🏼

ਧੰਨ ਧੰਨ ਕਲਗੀਧਰ ਸੱਚੇ ਪਾਤਿਹਸ਼ਾਹ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਦੁਸਹਿਰੇ ਦੇ ਸ਼ੁੱਭ ਅਵਸਰ ਤੇ ਸੱਚਖੰਡ ਸ਼੍ਰੀ ਹਜੂਰ ਸਹਿਬ ਅਤੇ ਹੋਰ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰੋ।
ਸੰਪਰਕ☎️:- 98155-50752 //// 98558-03975

🔺 ਯਾਤਰਾ ਮਿਤੀ :- 𝟭𝟲-𝟭𝟬-𝟮𝟬𝟮𝟯 ਨੂੰ ਆਰੰਭ ਹੋਵੇਗੀ (ਡੀਲਕਸ 𝗔𝗖 ਬੱਸਾਂ ਰਾਹੀ)
♦️ਦੁਸਹਿਰਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਮਨਾਇਆ ਜਾਵੇਗਾ।
♦️ ਖਾਣ - ਪੀਣ ਅਤੇ ਰਹਿਣ ਦਾ ਪ੍ਰਬੰਧ ਕੰਪਨੀ ਦਾ ਹੋਵੇਗਾ।
♦️ਰਾਸਤੇ ਵਿੱਚ ਆਉਦੇ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾਣਗੇ।
♦️ ਹਰ ਸਵਾਰੀ ਨੂੰ ਸੀਟ ਮਿਲੇਗੀ।
🔺ਮਿਤੀ :- 𝟮𝟳-𝟭𝟬-𝟮𝟬𝟮𝟯 ਨੂੰ ਵਾਪਿਸ ਪੰਜਾਬ ਪਹੁੰਚ ਹੋਵੇਗੀ।
🔺 ਕਿਰਾਇਆ ਵਾਜਿਬ ਹੋਵੇਗਾ।

ੴ ਸਤਿਨਾਮੁ ਵਾਹਿਗੁਰੂ ਜੀ ਸਾਹਿਬ ਸੱਚੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਸਦਕਾ ਯਾਤਰਾ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਜੀ ਮਿਤੀ 0...
23/05/2023

ੴ ਸਤਿਨਾਮੁ ਵਾਹਿਗੁਰੂ ਜੀ
ਸਾਹਿਬ ਸੱਚੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਸਦਕਾ ਯਾਤਰਾ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਜੀ ਮਿਤੀ 06-06-2023 ਨੂੰ ਗੁਃ ਟਾਹਲੀਆਣਾ ਸਾਹਿਬ ਰਾਏਕੋਟ ਤੋ AC ਬੱਸਾਂ ਰਾਹੀ ਆਰੰਭ ਹੋਵੇਗੀ।

📌ਰਾਸਤੇ ਵਿੱਚ ਸਾਰੇ ਗੁਰਧਾਮਾਂ ਤਖਤ ਸ੍ਰੀ ਆਨੰਦਪੁਰ ਸਾਹਿਬ, ਚਮਕੌਰ ਸਾਹਿਬ, ਵਿਛੋੜਾ ਸਾਹਿਬ, ਕੀਰਤਪੁਰ ਸਾਹਿਬ, ਗੁਰਦੁਆਰਾ ਸੁਕੇਤ ਮੰਡੀ ਦੇ ਦਰਸ਼ਨ ਕਰਵਾਏ ਜਾਣਗੇ।

❇️ਹੁਣ ਹੀ ਸੀਟ ਬੁੱਕ ਕਰੋ

📞98155-50752
📞98558-03975

GN Highways Bus Service Raikot
GN Highways Bus Raikot

🙏🏼 ਸਤਿਨਾਮੁ ਵਾਹਿਗੁਰੂ🙏🏼ਸਾਹਿਬ ਗੁਰੂ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਸਦਕਾ ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਰੀਠਾ ਸਾਹਿਬ ਦੀ ਯਾਤਰਾ ਮਿਤੀ 25-0...
27/01/2023

🙏🏼 ਸਤਿਨਾਮੁ ਵਾਹਿਗੁਰੂ🙏🏼
ਸਾਹਿਬ ਗੁਰੂ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਸਦਕਾ ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਰੀਠਾ ਸਾਹਿਬ ਦੀ ਯਾਤਰਾ ਮਿਤੀ 25-02-2023 ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋ ਸੁਰੂ ਹੋ ਰਹੀ ਹੈ।
☎️ 98155-50752
☎️98558-03975

ਕਿਰਾਇਆ 4200/- (ਸਮੇਤ ਖਾਣਾ ਅਤੇ ਰਿਹਾਇਸ਼)
ਬੁਕਿੰਗ 1000/-
📍ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕੰਪਨੀ ਵੱਲੋ ਹੋਵੇਗਾ।
GN Highways Bus Service Raikot

#ਸਰਬੱਤ_ਦਾ_ਭਲਾ
#ਚੜਦੀ_ਕਲਾ
















Address

Head Office Raikot , B/o Ludhiana
Ludhiana
141109

Telephone

+919815550752

Website

Alerts

Be the first to know and let us send you an email when GN Highways Bus Service Raikot posts news and promotions. Your email address will not be used for any other purpose, and you can unsubscribe at any time.

Contact The Business

Send a message to GN Highways Bus Service Raikot:

Shortcuts

Share

Category