08/03/2026
ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਅਤੇ ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਗੱਡੀਆਂ ਨੂੰ ਪਾਸ ਜ਼ਾਰੀ ਕੀਤੇ ਗਏ ਹਨ 3000 ਰੁਪਏ ਵਿੱਚ 200 ਟ੍ਰਿਪ ਜਾ ਤਾਂ ਇਹ ਦੁਬਾਰਾ ਰੀਚਾਰਜ਼ ਨਾਂ ਹੋਣ ਪਾਸ ਜਾਂ ਇਹ ਟੈਕਸੀ ਗੱਡੀ ਆਂ ਨੂੰ ਵੀ ਜਾਰੀ ਕੀਤੇ ਜਾਣ ਕੇਦਰ ਸਰਕਾਰ ਵੱਲੋਂ ਜਦੋਂ ਕੀ ਇਹ ਪਾਸ ਕਮਰਸੀਅਲ ਗੱਡੀਆਂ ਨੂੰ ਵੀ ਜਾਰੀ ਹੋਣੇ ਚਾਹੀਦੇ ਸਨ ਮੈਂ ਇੱਕ boci ਦੀ ਦਿੱਲੀ ਮੀਟਿੰਗ ਦੌਰਾਨ ਦੇਸ਼ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਜੀ ਨੂੰ ਸੁਣੀਆਂ ਉਹਨਾਂ ਦਾ ਕਹਿਣਾ ਸੀ ਟੂਰਿਸਟ ਗੱਡੀਆਂ ਵਾਲੇ ਬਿਜ਼ਨਸ ਕਰਦੇ ਹਨ ਅਸੀ ਦੱਸਣਾ ਚਾਹੁੰਦੇ ਹਾਂ ਕਿਉਂਕਿ ਜੇ ਟੂਰਿਸਟ ਗੱਡੀਆਂ ਬਿਜ਼ਨਸ ਕਰ ਰਹੀਆਂ ਹਨ ਤਾਂ ਉਹ ਆਪਣੀ ਸਟੇਟ ਨੂੰ ਟੈਕਸ ਅਲੱਗ ਅਤੇ ਕੇਂਦਰ ਸਰਕਾਰ ਵੱਲੋਂ ਜ਼ਾਰੀ ਨੋਟੀਫਿਕੇਸ਼ਨ GSR 166 E 2021, GSR 302 E 2023, GSR 131E 2026 ਇਹਨਾਂ ਨੋਟੀਫਿਕੇਸ਼ਨਾ ਰਾਹੀ ਟੈਕਸ ਅਲੱਗ ਤੋਂ ਅਦਾ ਕਰ ਰਹੇ ਹਾਂ ਟੋਲ ਟੈਕਸ ਦਾ ਮਕਸਦ ਇਹ ਨਹੀਂ ਕਿ ਤੁਸੀਂ ਪ੍ਰਾਈਵੇਟ ਗੱਡੀਆਂ ਨੂੰ ਪਾਸ ਜ਼ਾਰੀ ਕੀਤਾ ਹੈ ਉੱਥੇ ਹੀ ਇੱਕ ਟੈਕਸ ਚੋਰ ਮਾਫੀਆ ਟੈਕਸ ਭਰ ਰਹੇ ਲੋਕਾਂ ਵਿਚਕਾਰ ਖੜ੍ਹਾ ਕਰ ਦਿੱਤਾ ਹੈ ਜੋ ਕੀ ਇਹਨਾਂ ਟੋਲ ਟੈਕਸਾਂ ਦੀ ਆੜ ਵਿੱਚ ਜਿੱਥੇ ਆਪਣੇ ਸੂਬੇ ਤੋਂ ਲੈਕੇ ਦੂਜੇ ਸੂਬਿਆਂ ਦਾ ਵੀ ਟੈਕਸ ਚੋਰੀ ਕਰ ਰਹੇ ਹਨ ਉੱਥੇ ਹੀ ਉੜੀਸਾ ਸਰਕਾਰ ਦੀ ਨੋਟੀਫਿਕੇਸ਼ਨ 2021 ਟਰਾਂਸਪੋਰਟ ਵਿਭਾਗ ਉੜੀਸਾ ਉਹ ਨੋਟੀਫਿਕੇਸ਼ਨ ਪੂਰੇ ਇੰਡੀਆ ਵਿੱਚ ਲਾਗੂ ਹੋਣੀ ਚਾਹੀਦੀ ਹੈ ਉੱਥੇ ਹੀ ਟੈਕਸੀ ਚਾਲਕਾਂ ਅਤੇ ਮਾਲਕਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਅਤੇ ਆਪਣਾਂ ਕੰਮ ਪੂਰੀ ਇਮਾਨਦਾਰੀ ਨਾਲ ਕਰਨਗੇ
ਦਾਸ ਸ਼ਰਨਜੀਤ ਸਿੰਘ ਕਲਸੀ
ਟੀਮ ਕਲਸੀ