Chalde dakh trale sher punjabian da

Chalde dakh trale sher punjabian da Contact information, map and directions, contact form, opening hours, services, ratings, photos, videos and announcements from Chalde dakh trale sher punjabian da, Tour Agency, ludhiana, Ludhiana.

Veer g eh gaddi Tata 4018 reg no PB05AB 9419 Jo ki mullanpur dakha to rat 13,9,2020 nu chori hoy gayi ja es bare kisa nu...
14/09/2020

Veer g eh gaddi Tata 4018 reg no PB05AB 9419 Jo ki mullanpur dakha to rat 13,9,2020 nu chori hoy gayi ja es bare kisa nu kuch lage ta es number ta contact karo 8727800035 gaddi di body ta HTC da marka lagya hoya share jaroor karyo

ਦੁਖਦਾਈ ਖ਼ਬਰ...ਮੱਧ ਪ੍ਰਦੇਸ਼ ਦੇ ਰਤਲਾਮ ਕੋਲ ਪੀਆਰਟੀਸੀ ਦੇ ਡਰਾਇਵਰ ਦੀ ਦੌਰੇ ਨਾਲ ਮੌਤ, ਸੰਗਰੂਰ ਦੇ ਬਡਬਰ ਦਾ ਰਹਿਣ ਵਾਲਾ ਸੀ ਮਨਜੀਤ ਸਿੰਘ ਪੁੱਤਰ...
26/04/2020

ਦੁਖਦਾਈ ਖ਼ਬਰ...
ਮੱਧ ਪ੍ਰਦੇਸ਼ ਦੇ ਰਤਲਾਮ ਕੋਲ ਪੀਆਰਟੀਸੀ ਦੇ ਡਰਾਇਵਰ ਦੀ ਦੌਰੇ ਨਾਲ ਮੌਤ, ਸੰਗਰੂਰ ਦੇ ਬਡਬਰ ਦਾ ਰਹਿਣ ਵਾਲਾ ਸੀ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ...
ਕੱਲ੍ਹ ਹਜ਼ੂਰ ਸਾਹਿਬ ਦੀ ਸੰਗਤ ਨੂੰ ਲੈਂਣ ਹੋਇਆ ਸੀ ਰਵਾਨਾ...

24/04/2020

ਡਰਾਈਵਰ ਵੀਰਾ ਲਈ ਜਰੂਰੀ ਸੂਚਨਾ

ਸਾਰੇ ਡਰਾਈਵਰ ਵੀਰਾ ਨੂੰ ਬੇਨਤੀ ਆ ਕੇ ਜੈਪੁਰ ਤੋ ਕੋਟਾ ਰੋੜ ਤੇ ਦਿਨੇ ਵੀ ਰਾਤ ਨੂੰ ਵੀ 6+7 ਮੋਟਰਸਾਈਕਲਾ ਤੇ ਲੁਟੇਰੇ ਫਿਰਦੇ ਰਹਿਦੇ ਹਨ ਡਰਾਈਵਰਾ ਨੂੰ ਸਸਤੇ ਰੇਟ ਤੇ ਮਾਲ ਦਾ ਲਾਲਚ ਦਿੰਦੇ ਨੇ ਉਹਨਾ ਕੋਲੇ ਕੋਈ ਮਾਲ ਨੀ ਹੁੰਦਾ ਉਹ ਲੁਟੇਰੇ ਨੇ ਸਾਨੂੰ ਵੀ ਢਾਬੇ ਵਾਲੇ ਨੇ ਦੰਸੀਆ ਤੀ ਮੋਟਰਸਾਈਕਲ ਵਾਲੇ ਲਵੇ ਗੰਡੀ ਨਾ ਰੋਕੋ ਇਹ ਬੁੰਦੀ ਦੇ ਉਰਲੇ ਪਾਸੇ ਜਾ ਪਰਲੇ ਪਾਸੇ ਹੁੰਦੇ ਨੇ ਜਿਆਦਾਤਰ ਤਾ ਉਰਲੇ ਪਾਸੇ ਹੀ ਹੁੰਦੇ ਨੇ ਸਾਰੇ ਬੀਰ ਸਾਵਧਾਨ ਰਹੋ ਹੋਰ ਡਰਾਈਵਰ ਵੀਰਾ ਨੂੰ ਵੀ ਸੁਚੇਤ ਕਰਦੋ ਤਾ ਕੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਸਸਤੇ ਮਾਲ ਦਾ ਲਾਲਚ ਦਿੰਦੇ ਨੇ ਗੰਡੀ ਰੁਕਾ ਕੇ ਦਵਾਈ ਸੁਘਾ ਦਿੰਦੇ ਨੇ ਫੇਰ ਸਾਰਾ ਕੁਝ ਲੁਟ ਕੇ ਲੈ ਜਾਂਦੇ ਨੇ ਇਹਨਾ ਤੋ ਸਾਵਧਾਨ ਰਹੋ

21/04/2020

Address

Ludhiana
Ludhiana
141101

Website

Alerts

Be the first to know and let us send you an email when Chalde dakh trale sher punjabian da posts news and promotions. Your email address will not be used for any other purpose, and you can unsubscribe at any time.

Share

Category