ਖੇਡ ਕਬੱਡੀ ਖੇਡਣਾਂ ਸ਼ੋਂਕ ਪੰਜਾਬੀਆਂ ਦਾ {Official Page}

  • Home
  • India
  • Ludhiana
  • ਖੇਡ ਕਬੱਡੀ ਖੇਡਣਾਂ ਸ਼ੋਂਕ ਪੰਜਾਬੀਆਂ ਦਾ {Official Page}

ਖੇਡ ਕਬੱਡੀ ਖੇਡਣਾਂ ਸ਼ੋਂਕ ਪੰਜਾਬੀਆਂ ਦਾ {Official Page} "Es duniya wich roj na auna, dil nu eh samjha la.. lakhan wichon ik jamda ae Bazekhane wala..." Harji

ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ। ਕਬੱਡੀ ਦਾ ਧਿਆਨ ਆਉਂਦਿਆਂ ਹੀ ਪੰਜਾਬ ਦੇ ਨੌਜਵਾਨਾਂ ਦੇ ਭਰਵੇਂ, ਮਿਹਨਤੀ ਅਤੇ ਸਿਹਤਮੰਦ ਜੁੱਸੇ ਖਿਆਲਾਂ ‘ਚ ਦਬੀੜਾਂ ਲਾਉਣ ਲੱਗ ਪੈਂਦੇ ਹਨ। ਕੁੱਝ ਕੁ ਸਾਲਾਂ ਵਿੱਚ ਹੀ ਕਬੱਡੀ ਦੇ ਸ਼ੁਕੀਨ ਲਿਖਾਰੀਆਂ ਨੇ ਇਸਨੂੰ ਏਨਾ ਲਾਡ ਦੇ ਦਿੱਤਾ ਹੈ ਕਿ ਇਸਨੂੰ ‘ਮਾਂ ਖੇਡ’ ਦਾ ਨਾਮ ਦੇ ਦਿੱਤਾ ਹੈ।, ਪੇਜ਼ ਵਧੀਆਂ ਲੱਗੇ ਤਾਂ ਹੀ join ਕਰੋ । ਸਾਰੇ ਇੱਕ ਦੂਜੇ ਦਾ ਸਤਿਕਾਰ ਕਰੋ ।
description: FOR ALL KABADDI FAN and ALL KABADDI PLAYER
1.lakha g

azipuria..
2.sandeep kang lallyian..
3.kaka kakrala..
4.sonu ibrahimwal
5.gurlal gonour
6.manga mitha puria
7.daniel toofan igali..
8.ladoo sidhwa wala..
9.pinder nawasheria..
10.dhulla surakpuria..
11.gurjit tootanwala.
12.kinda biharipuria..
13.manga bagean da..
14.shera boparie..
15.ali sandhu..
16.jassa sidhma wala..
18.sandeep surakh puria..
19.kuljeeta malsyian..
20.sukhi lakhan ke padhe..//
21.swarna bailey..
22.guljari
^^// sToPPeRs//^^
1.tirath ..
2.jetti konner..
3.soni sneth..
4.tunna chamyara wala..
5.pappu chuarchakia..

very sad newsRIP mahavir atwal bahut mara hoiya kabaddi jagat nu bahut vada ghata peh giya waheguru veer nu appne charna...
11/01/2021

very sad news
RIP mahavir atwal bahut mara hoiya kabaddi jagat nu bahut vada ghata peh giya waheguru veer nu appne charna ch nivas bahksan

23/11/2020
ਬਹੁਤ ਦੁੱਖ ਲੱਗਿਆ Satnam Khattra ਵੀਰ ਦੀ ਮੌਤ ਦੀ ਖਬਰ ਸੁਣਕੇ।ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ  ਪਰਿਵਾਰ ਨੂੰ ਭਾਣਾ ਮੰਨਣ ਦਾ ਬ...
29/08/2020

ਬਹੁਤ ਦੁੱਖ ਲੱਗਿਆ Satnam Khattra ਵੀਰ ਦੀ ਮੌਤ ਦੀ ਖਬਰ ਸੁਣਕੇ।ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। 🙏😥

ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜਾ 1469-2019ਈ Share it
08/10/2019

ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜਾ 1469-2019ਈ Share it

ਪੂਨੀਆ ਰੇਡਵਾ (ਸ਼ਾਹਕੋਟ )ਕਬੱਡੀ ਕੱਪ ਫਾਇਨਲ ਰਿਜਲਟ🏆👇ਫਸਟ👉ਜੋਗੇਵਾਲ  15,5(51000)💰ਸੈਕਿੰਡ👉ਜਲਾਲਪੁਰ 7(41000)💰ਬੈਸਟ ਰੇਡਰ👉🏻ਰੂਪਾ ਜੋਗੇਵਾਲ ਬੈਸ...
10/12/2018

ਪੂਨੀਆ ਰੇਡਵਾ (ਸ਼ਾਹਕੋਟ )ਕਬੱਡੀ ਕੱਪ ਫਾਇਨਲ ਰਿਜਲਟ🏆👇
ਫਸਟ👉ਜੋਗੇਵਾਲ 15,5(51000)💰
ਸੈਕਿੰਡ👉ਜਲਾਲਪੁਰ 7(41000)💰
ਬੈਸਟ ਰੇਡਰ👉🏻ਰੂਪਾ ਜੋਗੇਵਾਲ
ਬੈਸਟ ਜਾਫੀ👉🏻ਭਿੰਦਾ ਮੁਲੇਵਾਲ ਖਹਿਰਾ
ਬੈਸਟਾ ਲਈ 5100-5100 ਸੀ

ਹਾ ਬਈ ਜਾਗਰੂਕ ਕਨੇਡੇ ਮਰੀਕੇ ਵਾਲਿਉ......ਬੀ ਬੋਲੇ ਨੀ ਯਰ ਕੀ ਗਲ ਹੋਗੀ...... ਪੰਜਾਬ ਵਾਲਿਆ ਦੀਆ ਬੀਡੀਉ ਫੋਟੋਆ ਤੇ ਝੱਟ ਦੇਣੇ ਸ਼ੇਅਰ ਕਰਦੇ ਕਿ...
18/07/2018

ਹਾ ਬਈ ਜਾਗਰੂਕ ਕਨੇਡੇ ਮਰੀਕੇ ਵਾਲਿਉ......ਬੀ ਬੋਲੇ ਨੀ ਯਰ ਕੀ ਗਲ ਹੋਗੀ...... ਪੰਜਾਬ ਵਾਲਿਆ ਦੀਆ ਬੀਡੀਉ ਫੋਟੋਆ ਤੇ ਝੱਟ ਦੇਣੇ ਸ਼ੇਅਰ ਕਰਦੇ ਕਿ ਪੰਜਾਬ ਮੁੱਕ ਗਿਆ .........

ਕਿੰਨੇ ਹੋਰ ਪੁਤ ਮਾਵਾਂ ਦੇ ਮਾਂ ਖੇਡ ਦੇ ਨਾਮ ਤੇ ਮਾਰਨੇ ਪ੍ਰਮੋਟਰੋ
ਦੋ ਦਿਨ ਪਹਿਲਾਂ ਕਨੇਡਾ ਸਰੀ ਚ ਕਬੱਡੀ ਿਖਡਾਰੀ ਦੀ ਮੌਤ ਹੋ ਗੲੀ ਸਾਰੇ ਪੋਸ਼ਟਾਂ ਪਾਕੇ ਮਾੜਾ ਹੋੲਿਅਾ ਮਾੜਾ ਹੋੲਿਅਾ ਕਰੀ ਜਾਂਦੇ ਪਰ ਮੌਤ ਹੋੲੀ ਕਿਮੇਂ ੲਿਹ ਕੋੲੀ ਨੀ ਦੱਸਦਾ ਖਾਸ਼ ਕਰਕੇ ਅਾ ਸਰੀ ਅਾਲੇ ਪੱਤਰਕਾਰੀ ਦੇ ਲੰਬੜਦਾ ਰ ਅਕਸਰ ਦੇਖਿਅਾ ਜਦੋ ਪੰਜਾਬ ਚ ਕਿਸੇ ਮਾਂ ਦਾ ਪੁਤ ਮਰਦਾ ਤਾਂ ਬਥੇਰੀਅਾਂ ਬਾਂਹ ਚ ਸੂੲੀ ਲੱਗੀ ਰਹੇ ਮਾਂਵਾ ਦੇ ਪੁੱਤਾ ਦੀ ਵੀਡੀੳੂ ਫੋਟੋਅਾਂ ਪੋਸਟ ਕਰਦੇ ਮਜੀਠੀੲੇ ਦੇ ਗਲਵੇਂ ਨੂੰ ਹੱਥ ਪਾੳੁਣ ਤਾੲੀ ਜਾਂਦੇ ਹੁਣ ਅਾਪਣੇ ਸ਼ਹਿਰ ਚ ਹੋੲੀ ੲਿਸ ਬਾਰੇ ਮੌਤ ਬਾਰੇ ਕਿੳੁ ਨੀ ਸੱਚ ਸਾਹਮਣੇ ਲਿਅਾੳੁਂਦੇ ਕਿ ਜਸ ਗਗੜਾ ਕਿਸ ਦਾ ਸਮਾਨ ਵੇਚਦਾ ਸੀ, ਜੱਸ ਦੀ ਬਾਥਰੂਮ ਚ ਪੲੀ ਲਾਸ਼ ਕੋਲੋ ਸਿਰੰਜਾਂ ਕਿਸਨੇ ਚੁਕੀਅਾਂ,ਜਸ ਦੇ ਬੈਡ ਦੇ ਸਰਾਹਣੇ ਚੋ ਕੀ ਬਰਾਮਦ ਹੋੲਿਅਾ ਹਸਪਤਾਲ ਵਾਲੇ ਤੇ ਪੁਲਿਸ ਕੀ ਕਹਿੰਦੇ ਅਾ ਮੌਤ ਦੇ ਕਾਰਨਾ ਬਾਰੇ, ਸਪਾਂਸਰਾ ਲਾਸ਼ ਕਲੇਮ ਕਿੳੁਂ ਨੀ ਕਰੀ, ਖਿਡਾਰੀਅਾਂ ਦੀ ਨਿੱਕੀ ਮੋਟੀ ਸੱਟ ਬਾਰੇ ਵੀ ਪ੍ਰੋਗਰਾਮਾ ਚ ਸਪੈਸ਼ਲ ਬੋਲਨ ਵਾਲੇ ੲਿਸ ਮੌਤ ਬਾਰੇ ਚੁਪ ਕਿੳੁਂ ਨੇ ?ਸਵਾਲ ਹੋਰ ਵੀ ਬੜੇ ਨੇ ਪਰ ਹੈਰਾਨੀ ਖਮੋਸ਼ੀ ਬਾਰੇ ਅਾ ਕਿ ਜਦੋਂ ਜੱਸ ਵਰਗੇ ਹੋਰ ਕਰਿੰਦੇ ਤੋਂ ਸਮਾਨ ਲੈ ਲਾਕੇ ਮੈਚ ਦੋਰਾਨ ਗਰੌਂਡ ਚ ਚਾਰ ਪੰਜ ਪਲੇਰ ਡਿਗੇ ਪੲੇ ਹੋੲੇ ਫਿਰ ਵਾਹਵਾ ਮਸ਼ੂਰੀ ਹੋੳੂ ਮਾਂ ਖੇਡ ਕੌਡੀ ਦੀ ਬਾਅਦ ਚ ਵੇਕ ਅਪ ਵੇਕ ਅਪ ਕਹੀ ਜਾੲਿੳੁ ਕਿਧਰੇ ਚੁਪੀ ਦਾ ਕਾਰਨ ਪੰਜਾਬੀ ਅਖਵਾਰਾਂ ਵਾਂਗ ਪ੍ਰਮੋਟਰਾਂ ਤੋਂ ਮਿਲਣ ਵਾਲੇ ੲਿਸ਼ਤਿਹਾਰਾਂ ਦਾ ਲਾਲਚ ਤਾਂ ਨੀ ਧਾਡੇ ਸ਼ਹਿਰ ਦੀ ਖਬਰ ਤੁਸੀ ਦੇਣੀ ਅਸੀ ਤਾਂ ਸਾੳੁਦੀ ਬੈਠੇ ਰਿਪੋਰਟ ਭੇਜਨੋ ਰਹੇ.....||
✍🏿........ ਗੁਮਨਾਮ_ਦੁਖਵੀਰ

ਨਸ਼ੇ ਨਾਲ ਨੌਜਵਾਨ ਮਰ ਰਹੇ ਨੇ, ਤੇ ਜਿਹੜੇ ਵੇਖ ਕੇ ਵੀ ਨਹੀਂ ਬੋਲਦੇ, ਉਹ ਜੀਉਂਦੇ ਹੀ ਮਰ ਰਹੇ ਨੇ ।💉💊🚬😪
29/06/2018

ਨਸ਼ੇ ਨਾਲ ਨੌਜਵਾਨ ਮਰ ਰਹੇ ਨੇ, ਤੇ ਜਿਹੜੇ ਵੇਖ ਕੇ ਵੀ ਨਹੀਂ ਬੋਲਦੇ, ਉਹ ਜੀਉਂਦੇ ਹੀ ਮਰ ਰਹੇ ਨੇ ।💉💊🚬😪

ਵੈਸਾਖੀ ਮੁਬਾਰਕ ੴਖਾਲਸਾ ਸਾਜਨਾਂ ਦਿਵਸ ਦੀਆ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ । ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।।
13/04/2018

ਵੈਸਾਖੀ ਮੁਬਾਰਕ ੴ

ਖਾਲਸਾ ਸਾਜਨਾਂ ਦਿਵਸ ਦੀਆ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ । ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।।

17/03/2018

Address

Kapurthala
Ludhiana
144626

Telephone

9988143865

Website

Alerts

Be the first to know and let us send you an email when ਖੇਡ ਕਬੱਡੀ ਖੇਡਣਾਂ ਸ਼ੋਂਕ ਪੰਜਾਬੀਆਂ ਦਾ {Official Page} posts news and promotions. Your email address will not be used for any other purpose, and you can unsubscribe at any time.

Share

Category