13/12/2021
Our salient features :-
*Students selection in Foreign Universities i.e Canada,USA,UK,Australia.
*Association with Oxford High School Michigan,USA for students exchange.
*Received Budget friendly School award 2020 .
*Awarded Most Innovative School in Punjab 2014.
*State level Kho-Kho team.
*100% Digital School.
*An ISO 9001-2008 certified school,
*Only school in Punjab having complete Gym facility for students.
*Indoor Outdoor auditorium for extra curricular activities.
*Innovative campus like Disney land for small kids.
*State of the Art campus having 4 different Big blocks inside school premises.
*Transport facilities available for surrounding areas.
Be sure to visit our campus before choosing any school for your child's bright future.
Our admissions are open!!
Limited seats in each classes.
ਪ੍ਰਾਪਤੀਆਂ:-
*ਵਿਦੇਸ਼ੀ ਯੂਨੀਵਰਸਿਟੀਆਂ ਜਿਵੇਂ ਕੈਨੇਡਾ, ਅਮਰੀਕਾ, ਯੂ.ਕੇ., ਆਸਟ੍ਰੇਲੀਆ ਵਿੱਚ ਸਾਡੇ ਵਿਦਿਆਰਥੀਆਂ ਦੀ ਚੋਣ।
*ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਲਈ ਆਕਸਫੋਰਡ ਹਾਈ ਸਕੂਲ ਮਿਸ਼ੀਗਨ, ਯੂਐਸਏ ਨਾਲ ਗੱਠਜੋੜ੍ਹ ।
*ਅਸੀਂ 2020 ਵਿੱਚ ਬਜਟ ਫ੍ਰੈਂਡਲੀ ਸਕੂਲ ਅਵਾਰਡ ਪ੍ਰਾਪਤ ਕੀਤਾ।
*ਸਾਨੂੰ 2014 ਵਿੱਚ ਪੰਜਾਬ ਦਾ ਸਭ ਤੋਂ ਇੰਨੋਵੇਟਿਵ ਸਕੂਲ ਹੋਣ ਤੇ ਸਨਮਾਨਿਤ ਕੀਤਾ ਗਿਆ।
* ਸਾਡੇ ਕੋਲ ਰਾਜ ਪੱਧਰੀ ਖੋ-ਖੋ ਟੀਮ ਹੈ ।
*ਸਾਡਾ ਸਕੂਲ 100% ਡਿਜੀਟਲ ਸਕੂਲ ਹੈ ।
*ਅਸੀਂ ISO 9001-2008 ਪ੍ਰਮਾਣਿਤ ਸਕੂਲ ਹਾਂ,
*ਪੰਜਾਬ ਵਿੱਚ ਸਿਰਫ਼ ਸਾਡਾ ਸਕੂਲ ਬੱਚਿਆਂ ਲਈ ਜਿੰਮ ਦੀ ਸਹੂਲਤ ਦੇ ਰਿਹਾ ਹੈ।
* ਸਾਡੇ ਕੋਲ ਵਾਧੂ ਪਾਠਕ੍ਰਮ ਦੀਆਂ ਗਤੀਵਿਧੀਆਂ ਲਈ ਇਨਡੋਰ ਆਊਟਡੋਰ ਆਡੀਟੋਰੀਅਮ ਹਨ ।
* ਛੋਟੇ ਬੱਚਿਆਂ ਲਈ ਡਿਜ਼ਨੀ ਲੈਂਡ ਵਰਗਾ ਸੋਹਣਾ ਕੈਂਪਸ ਹੈ |
*ਸਾਡਾ ਕੈਂਪਸ ਵਿੱਚ ਸਕੂਲ ਬੱਚਿਆਂ ਦੀ ਸਹੂਲਤ ਮੁਤਾਬਿਕ 4 ਵੱਖ-ਵੱਖ ਵੱਡੇ ਬਲਾਕ ਹਨ।
ਆਪਣੇ ਬੱਚੇ ਦੇ ਉੱਜਵਲ ਭਵਿੱਖ ਲਈ ਅਤੇ ਕੋਈ ਵੀ ਸਕੂਲ ਚੁਣਨ ਤੋਂ ਪਹਿਲਾ ਸਾਡਾ campus ਜ਼ਰੂਰ ਵਿਜ਼ਿਟ ਕਰੋ |
उपलब्धियां:-
* कनाडा, अमेरिका, ब्रिटेन, ऑस्ट्रेलिया जैसे विदेशी विश्वविद्यालयों में हमारे छात्रों का चयन।
* छात्र इक्स्चेंज के लिए ऑक्सफोर्ड हाई स्कूल मिशिगन, USA के साथ साझेदारी।
* हमें 2020 में बजट फ्रेंडली स्कूल अवार्ड मिला।
* हमें 2014 में पंजाब में सबसे इनवेटिव स्कूल होने के लिए सम्मानित किया गया था।
* हमारे पास राज्य स्तरीय खो-खो टीम है।
*हमारा स्कूल 100% डिजिटल स्कूल है।
* हम एक ISO 9001-2008 प्रमाणित स्कूल हैं,
*पंजाब में सिर्फ़ हमारा ही स्कूल बच्चों के लिए जिम की सुविधा उपलब्ध करा रहा है।
* हमारे पास अलग अलग़ गतिविधियों के लिए एक इनडोर/आउटडोर ऑडिटॉरीयम है।
*डिज्नीलैंड जैसा छोटे बच्चों के लिए एक सुंदर परिसर है
* स्कूली बच्चों की सुविधा के लिए हमारे कैंपस में 4 अलग-अलग बड़े बिल्डिंग ब्लॉक हैं।
*बचों को लाने-लिजाने के लिए ट्रांसपोर्ट सुविधा है ।
अपने बच्चे के उज्ज्वल भविष्य के लिए किसी भी स्कूल को चुनने से पहले हमारे परिसर का एक बार दौरा करना ज़रूर सुनिश्चित करें
------------------------
------------------------
Call : 9878691692
Explore : www.gdsschool.com