13/08/2026
🚨ਸਰਕਾਰ ਵੱਲੋਂ 15 ਅਗਸਤ ਤੋਂ ਮਿਲਣ ਵਾਲਾ ₹10,000 ਗੁਜ਼ਾਰਾ ਭੱਤਾ… ਮੈਂ ਛੱਡ ਰਿਹਾ ਹਾਂ !
ਸਰਕਾਰ ਵੱਲੋਂ ਸਰਪੰਚਾਂ ਲਈ 15 ਅਗਸਤ ਤੋਂ ਦਿੱਤਾ ਜਾ ਰਿਹਾ ਰੋਜ਼ਾਨਾ ਖਰਚਾ/ਭੱਤਾ ਮੈਂ Manmohan Singh ਸਰਪੰਚ ਗ੍ਰਾਮ ਪੰਚਾਇਤ ਪ੍ਰਿਆ ਕਲੋਨੀ, ਜਨਤਕ ਹਿੱਤ ਵਿੱਚ,ਆਪਣੇ ਲੋਕਾਂ ਦੀ ਭਲਾਈ ਵਾਸਤੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਪਰ ਗੱਲ ਸਿਰਫ਼ ₹10,000 ਛੱਡਣ ਦੀ ਨਹੀਂ…
ਮੈਂ ਸਰਕਾਰ ਅੱਗੇ ਇਸ ਰਕਮ ਦੇ ਬਦਲੇ ਪਿੰਡ ਦੇ ਲੋਕਾਂ ਲਈ ਕੁਝ ਹੋਰ ਵੱਡੇ ਪ੍ਰਸਤਾਵ ਵੀ ਰੱਖੇ ਹਨ।
ਵੀਡੀਓ ਵਿੱਚ ਵੇਖੋ :-
👉 ਇਸ ਭੱਤੇ ਦੇ ਬਦਲੇ ਮੈਂ ਸਰਕਾਰ ਨੂੰ ਕੀ ਪੇਸ਼ਕਸ਼ ਕੀਤੀ?
👉 ਇਹ ₹10,000 ਪਿੰਡ ਦੇ ਲੋਕਾਂ ਲਈ ਕਿਵੇਂ ਵਰਤੇ ਜਾ ਸਕਦੇ ਹਨ?
👉 ਇਸ ਫੈਸਲੇ ਦੇ ਪਿੱਛੇ ਅਸਲ ਕਾਰਨ ਕੀ ਹੈ?
“ਭੱਤਾ ਮੇਰਾ ਨਹੀਂ… ਹੱਕ ਮੇਰੇ ਪਿੰਡ ਦੇ ਲੋਕਾਂ ਦਾ ਹੈ!” 🙏