Putt jatt ਦਾ ਡਰਾੲਿਵਰੀ Truck di ਸੌਂਕ ਨਾਲ kare ਬੱਲੀੲੇ

  • Home
  • India
  • Ludhiana
  • Putt jatt ਦਾ ਡਰਾੲਿਵਰੀ Truck di ਸੌਂਕ ਨਾਲ kare ਬੱਲੀੲੇ

Putt jatt ਦਾ ਡਰਾੲਿਵਰੀ Truck di ਸੌਂਕ ਨਾਲ kare ਬੱਲੀੲੇ Contact information, map and directions, contact form, opening hours, services, ratings, photos, videos and announcements from Putt jatt ਦਾ ਡਰਾੲਿਵਰੀ Truck di ਸੌਂਕ ਨਾਲ kare ਬੱਲੀੲੇ, Tour Agency, Vpo Gondwal, Raikot, Ludhiana.

ਵਾਹਿਗੁਰੂ
27/08/2021

ਵਾਹਿਗੁਰੂ

09/12/2020
Doesn’t matter if you are running late to work if you never get there. This person was lucky to only escape with minor i...
09/01/2020

Doesn’t matter if you are running late to work if you never get there. This person was lucky to only escape with minor injuries.

Words of caution to our commute friends.

It’s icy in spots out there today. Make sure you are slowing down and increasing your following distance.

ਮੈ ਉਸ ਚੋਰ ਨੂੰ ਕਹਿਣਾ ਚਾਹੁੰਦਾ ਜਿਸ ਨੂੰ ਪਤਾ ਸੀ ਕਿਕੱਲ ਰਾਤ ਮੇਰੇ ਘਰ ਕੋਈ ਨਹੀਂ ਹੈ ।ਉਸਨੇ ਘਰ ਦਾ ਤਾਲਾ ਤੋੜਿਆ ਤੇ ਸਾਰਾ ਕੀਮਤੀ ਸਾਮਾਨ ਚੋਰੀ...
12/04/2019

ਮੈ ਉਸ ਚੋਰ ਨੂੰ ਕਹਿਣਾ ਚਾਹੁੰਦਾ ਜਿਸ ਨੂੰ ਪਤਾ ਸੀ ਕਿ
ਕੱਲ ਰਾਤ ਮੇਰੇ ਘਰ ਕੋਈ ਨਹੀਂ ਹੈ ।ਉਸਨੇ ਘਰ ਦਾ ਤਾਲਾ ਤੋੜਿਆ ਤੇ ਸਾਰਾ ਕੀਮਤੀ ਸਾਮਾਨ ਚੋਰੀ ਕਰ ਲਿਆ ।
ਪਰ ਆਪਣਾ ਮੋਬਾਈਲ ਮੇਜ਼ ਤੇ ਭੁੱਲ ਗਿਆ ... !!!
ਮੈਂ ਜਾਣਦਾ ਵੀ ਹਾਂ ਕਿ ਤੂੰ ਕੌਣ ਹੈਂ,ਮੈਂ ਤੇਰੀ facebook ID ਚੈਕ ਕੀਤੀ ਤੇ ਚਿਹਰਾ ਵੀ ਦੇਖ ਲਿਆ ਹੈ,
ਹੁਣ ਤੇਰੇ ਕੋਲ 24 ਘੰਟੇ ਹਨ,ਸਾਮਾਨ ਵਾਪਿਸ ਕਰਦੇ ਅਤੇ ਦਰਵਾਜੇ ਠੀਕ ਕਰਵਾ ਦੇ,ਵਰਨਾ ਮੈਂ ਤੇਰੀ police complaint ਕਰ ਦੇਂਵਾਂਗਾ,,
ਥੱਲੇ,ਮੈਂ ਤੇਰੀ profile ਦਾ LINK ਦੇ ਦਿੱਤਾ ਹੈ ਤਾਂ ਕਿ ਸੱਭ ਜਾਣ ਸਕਣ ਕਿ ਤੂੰ ਚੋਰ ਹੈਂ,,
http://www.facebook.com/profile.php

ਸ਼ਹੀਦੀ ਦਿਹਾੜਾ ਤੂਫਾਨਾਂ ਦਾ ਸ਼ਾਹ ਅਸਵਾਰ ਭਾਈ ਕਰਤਾਰ ਸਿੰਘ ਸਰਾਭਾ 16 NOV 1915 ਸਦਾ ਜੀਵਣਾ ਨਹੀ ਜਹਾਨ ਅੰਦਰ.. ਖਿਲੀ ਰਹੇਗੀ ਸਦਾ ਗੁਲਜ਼ਾਰ ਨਾ...
16/11/2017

ਸ਼ਹੀਦੀ ਦਿਹਾੜਾ ਤੂਫਾਨਾਂ ਦਾ ਸ਼ਾਹ ਅਸਵਾਰ
ਭਾਈ ਕਰਤਾਰ ਸਿੰਘ ਸਰਾਭਾ 16 NOV 1915

ਸਦਾ ਜੀਵਣਾ ਨਹੀ ਜਹਾਨ ਅੰਦਰ..
ਖਿਲੀ ਰਹੇਗੀ ਸਦਾ ਗੁਲਜ਼ਾਰ ਨਾਂਹੀ..

ਰੰਗ ਬਦਲਦੀ ਰਹੇਗੀ ਸਦਾ ਕੁਦਰਤ..
ਬਣਦਾ ਵਕਤ ਕਿਸੇ ਦਾ ਯਾਰ ਨਾਂਹੀ..

ਹੋਸੀ ਧਰਮ ਦੀ ਜਿੱਤ ਅਖੀਰ ਬੰਦੇ..
ਬੇੜੀ ਪਾਪ ਦੀ ਲੱਗਣੀ ਪਾਰ ਨਾਂਹੀ..

ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ..
ਅਸੀ ਆਪਣੀ ਆਪ ਨਿਭਾ ਦੇੲਾਂਗੇ..

ਦੁੱਖ ਝਲਾਂਗੇ ਹੱਸ ਕਿ ਵਾਂਗ ਮਰਦਾ..
ਨਾਲ ਖੁਸ਼ੀ ਦੇ ਸੀਸ ਲਗਾ ਦੇੲਾਂਗੇ..

ਖਾਤਰ 'ਧਰਮ' ਦੀ ਜਿੰਦ ਕੁਰਬਾਨ ਕਰਕੇ..
ਜੜ ਜੁਲਮ ਦੀ ਪੁੱਟ ਦਿਖਾ ਦੇੲਾਂਗੇ...

ਥੋੜੇ ਦਿਨਾਂ ਤਾਂਹੀ ਹੀ ਬੇੜਾ ਪਾਰ ਹੋ ਸੀ..
ਸਰੋਂ ਹੱਥ ਤੇ ਅਸੀ ਜਮਾ ਦੇੲਾਂਗੇ...

ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ...
ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂ...

ਫਾਂਸੀ, ਤੋਪ, ਬੰਦੂਕ ਅਤੇ ਤੀਰ ਬਰਛੀ...
ਕੱਟ ਸਕਦੀ ਨਹੀ ਤਲਵਾਰ ਸਾਨੂ...

ਸਾਡੀ ਆਤਮਾ ਸਦਾ ਅਡੋਲ ਵੀਰੋ...
ਕਰੂ ਕੀ ਤੁਫੰਗ ਦਾ ਵਾਰ ਸਾਨੂ...

"ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ...
ਜਿਸਦੇ ਚਮਕ ਦੀ ਨੇਕ ਮਿਸਾਲ ਸਾਨੂ..."

ਭਾਈ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ

ਸ਼ਹੀਦ ਭਾੲੀ ਹਰਜਿੰਦਰ ਸਿੰਘ ਜਿੰਦਾਸ਼ਹੀਦ ਭਾੲੀ ਸੁਖਦੇਵ ਸਿੰਘ ਸੁੱਖਾਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏
09/10/2017

ਸ਼ਹੀਦ ਭਾੲੀ ਹਰਜਿੰਦਰ ਸਿੰਘ ਜਿੰਦਾ
ਸ਼ਹੀਦ ਭਾੲੀ ਸੁਖਦੇਵ ਸਿੰਘ ਸੁੱਖਾ
ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

Address

Vpo Gondwal, Raikot
Ludhiana
141109

Website

Alerts

Be the first to know and let us send you an email when Putt jatt ਦਾ ਡਰਾੲਿਵਰੀ Truck di ਸੌਂਕ ਨਾਲ kare ਬੱਲੀੲੇ posts news and promotions. Your email address will not be used for any other purpose, and you can unsubscribe at any time.

Share

Category