14/06/2025
ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪਿੰਡੋਂ ਮਿਤੀ 20-6-2025 ਨੂੰ ਸ੍ਰੀ ਮਨੀਕਰਨ ਸਾਹਿਬ ਵਾਸਤੇ ਬੱਸ ਜਾ ਰਹੀ ਹੈ। ਰਸਤੇ ਵਿੱਚ ਜਾਣ ਅਤੇ ਆਉਣ ਸਮੇਂ ਅਨੇਕਾਂ ਹੀ ਗੁਰੂਧਾਮਾਂ ਦੇ ਦਰਸ਼ਨ ਕਰਾਏ ਜਾਣਗੇ। ਮਣੀਕਰਨ ਸਾਹਿਬ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਰਸਤੇ ਵਿੱਚ ਗੁਰੂਧਾਮਾਂ ਦੇ ਦਰਸ਼ਨ ਵੀ ਕਰਾਏ ਜਾਣਗੇ। ਅਨੰਦਪੁਰ ਸਾਹਿਬ ਤੋਂ ਚੱਲ ਕੇ ਰਸਤੇ ਵਿੱਚ ਗੁਰੂਧਾਮਾਂ ਦੇ ਦਰਸ਼ਨ ਕਰਦੇ ਹੋਏ ਵਾਪਸ ਪਿੰਡ ਆਵੇਗੀ। ਇਹ ਯਾਤਰਾ ਪੰਜ ਦਿਨ ਦੀ ਹੋਵੇਗੀ। ਜਿੰਨਾਂ ਵੀ ਸੰਗਤਾਂ ਨੇ ਜਾਣਾ ਹੋਵੇ ਉਹ ਜਾਂ ਗੁਰੂ ਘਰ ਸੰਪਰਕ ਕਰ ਸਕਦੇ ਹਨ ਜਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਆਉਣ ਜਾਣ ਦਾ ਕਿਰਾਇਆ 2000 ਰੁਪਏ ਪ੍ਰਤੀ ਸਵਾਰੀ ਲਿਆ ਜਾਵੇਗਾ। ਜਿਸ ਵੀ ਸੰਗਤ ਨੇ ਜਾਣਾ ਹੋਵੇ ਉਹ 1000 ਰੁਪਏ ਐਡਵਾਂਸ ਦੇ ਕੇ ਸੀਟ ਬੁੱਕ ਕਰਵਾ ਸਕਦੇ ਹਨ ।
ਸਤਨਾਮ ਸਿੰਘ- 9815284065,ਗੁਰਵਿੰਦਰ ਸਿੰਘ- 9417711186