Royal Dhaliwal

Royal Dhaliwal ਮਨ ਨੀਵਾਂ ਮੱਤ ਉੱਚੀ…………

18/08/2026







18/08/2026






18/08/2026







17/08/2026

IRCC ਦੀ Canada ਵਿਜ਼ੀਟਰ ਵੀਜ਼ਾ ਹੋਲਡਰ ਲਈ ਨਵੀਂ ਅਪਡੇਟ l





17/08/2026

ਘਰੋਂ ਜਾਈਏ ਰੱਜ ਕੇ ਗਾਹਾਂ ਵੀ ਮਿਲਦੀ ਭੱਜ ਕੇ l





ਜੋ 🇨🇦ਕੈਨੇਡਾ🇨🇦 ਦੇ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ ਜਾਂ ਕੋਈ ਜਾਣਕਾਰੀ ਲੈਣੀ ਹੈ ਕੈਨੇਡਾ ਵੀਜ਼ਾ ਬਾਰੇ ਤਾਂ comment ਵਿ...
17/08/2026

ਜੋ 🇨🇦ਕੈਨੇਡਾ🇨🇦 ਦੇ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ ਜਾਂ ਕੋਈ ਜਾਣਕਾਰੀ ਲੈਣੀ ਹੈ ਕੈਨੇਡਾ ਵੀਜ਼ਾ ਬਾਰੇ ਤਾਂ comment ਵਿੱਚ ਆਪਣਾ ਨੰਬਰ ਛੱਡੋ l
10 ਸਾਲਾਂ ਦਾ 🇨🇦ਕੈਨੇਡਾ🇨🇦 ਦੇ IRCC ਵਕੀਲ ਨਾਲ਼ ਕੰਮ ਕਰਨ ਦਾ ਤੁਜ਼ਰਬਾ l






16/08/2026





ਪ੍ਰਣਾਮ ਸ਼ਹੀਦਾਂ ਨੂੰ 🙏🙏🙏
16/08/2026

ਪ੍ਰਣਾਮ ਸ਼ਹੀਦਾਂ ਨੂੰ 🙏🙏🙏






ਲਾੜੇ ਤੋਂ ਮਰੀਜ਼ ਤੱਕ …......ਸਿਮਰਨਜੀਤ ਸਿੰਘ ਮਾਨ ਮਰੀਜ਼ ਦਾ ਭੇਸ ਵਟਾ ਕੇ ਅੱਜ ਕੌਮੀ ਇਨਸਾਫ਼ ਮੋਰਚੇ ਦਾ ਘੇਰਾਓ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲ...
16/08/2026

ਲਾੜੇ ਤੋਂ ਮਰੀਜ਼ ਤੱਕ …......

ਸਿਮਰਨਜੀਤ ਸਿੰਘ ਮਾਨ ਮਰੀਜ਼ ਦਾ ਭੇਸ ਵਟਾ ਕੇ ਅੱਜ ਕੌਮੀ ਇਨਸਾਫ਼ ਮੋਰਚੇ ਦਾ ਘੇਰਾਓ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਦਾਖਲ ਹੁੰਦੇ ਹਿਰਾਸਤ 'ਚ ਲਏ ਗਏ। ਇਹੋ ਜਿਹੇ ਆਈਡੀਏ ਪੁਰਾਣੇ ਖੁੰਢਾਂ ਨੂੰ ਹੀ ਬਹੁੜਦੇ ਆ।
ਇੱਕ ਵਾਰੀਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਰਨੀ ਆਲ਼ੇ ਆਉਣਾ ਸੀ। ਕੁਲਬੀਰ ਸਿੰਘ ਜ਼ੀਰਾ ਦੇ ਪਿਤਾ ਇੰਦਰਜੀਤ ਜ਼ੀਰਾ ਲਾੜਾ ਬਣਕੇ ਬਰਾਤ ਵਾਂਗੂੰ ਜੂੰ ਨਿਕਲੇ ਮੁਕਤਸਰ ਕੋਲ ਆ ਗਏ। ਏਥੇ ਸਿਹਰਾ ਕਿਹਾ ਕਿਤੇ ਚੱਕਿਆ ਗਿਆ ਜ਼ੀਰਾ ਨੂੰ ਪੁਲਸ ਨੇ ਤੁਰੰਤ ਹਿਰਾਸਤ 'ਚ ਲੈ ਲਿਆ। ਇਹੋ ਜਿਹੇ ਕੰਮ ਪੁਰਾਣੇ ਨੇਤਾ ਹੀ ਕਰਦੇ ਹੁੰਦੇ ਸੀ, ਹੁਣ ਆਲ਼ੇ ਤਾਂ ਰਹਿੰਦੇ ਈ ਲਾਈਵ ਇਆ ਹਰਦਮ !!!!!

ਕਾਪੀ - ਮਿੰਟੂ ਗੁਰੂਸਰੀਆ ਦੀ ਕੰਧ ਤੋਂ

Address

Badhni Kalan
142001

Alerts

Be the first to know and let us send you an email when Royal Dhaliwal posts news and promotions. Your email address will not be used for any other purpose, and you can unsubscribe at any time.

Contact The Business

Send a message to Royal Dhaliwal:

Shortcuts

Share