25/04/2026
ਹੈਵੀ ਵਾਹਨ ਚਲਾਉਣ ਦਾ ਰਿਫਰੇਸ਼ਰ ਕੋਰਸ (ਜਿਵੇਂ *ਹੋਸ਼ਿਆਰਪੁਰ ਅਤੇ ਮਾਹੂਆਣਾ* ਵਿੱਚ ਹੁੰਦਾ ਹੈ) *ਹੁਣ ਕਰਤਾਰਪੁਰ, ਜਲੰਧਰ* ਵਿੱਚ ਵੀ ਸ਼ੁਰੂ ਹੋ ਗਿਆ ਹੈ।
ਅਸੀਂ *1 ਦਿਨ ਦਾ ਕੋਰਸ* ਪ੍ਰਦਾਨ ਕਰਦੇ ਹਾਂ, ਜਿਸ ਵਿੱਚ ਸਵੇਰੇ ਥਿਊਰੀ ਦੀ ਕਲਾਸ ਅਤੇ ਸ਼ਾਮ ਨੂੰ ਪ੍ਰੈਕਟਿਕਲ ਦੀ ਕਲਾਸ ਸ਼ਾਮਲ ਹੈ।
ਕੋਰਸ ਪਾਸ ਕਰਨ 'ਤੇ ਤੁਹਾਨੂੰ ਉਹੀ ਦਿਨ ਸਰਟੀਫਿਕੇਟ ਦਿੱਤਾ ਜਾਵੇਗਾ।
Call :
9056066373
9056066473
Online appointment :
Itdcpunjab.com