ਨਕੋਦਰ ਵਾਲੇ PB33

ਨਕੋਦਰ ਵਾਲੇ PB33 Beautiful Nakodar city in disst Jalandhar,
we provide you more knowledge of our city
Thanks 🙏

03/01/2026


#ਵਾਹਿਗੁਰੂ #ਵਾਹਿਗੁਰੂ 🙏

20/12/2025



😎"ਕਾਲੀ ਵਰਦੀ" ਪਾ ਕੇ "ਪੰਜਾਬ ਪੁਲਿਸ" ਦੀ "ਫੀਲਿੰਗ ਲੈਣ" ਵਾਲੇ "ਪ੍ਰਾਈਵੇਟ ਬਾਉਂਸਰਾ" ਤੇ ਅਸਲੀ "ਪੰਜਾਬ ਪੁਲਿਸ" ਨੇ "ਕਸਿਆ ਸਿਕੰਜਾ", ਕਹਿੰਦੇ ...
20/12/2025

😎"ਕਾਲੀ ਵਰਦੀ" ਪਾ ਕੇ "ਪੰਜਾਬ ਪੁਲਿਸ" ਦੀ "ਫੀਲਿੰਗ ਲੈਣ" ਵਾਲੇ "ਪ੍ਰਾਈਵੇਟ ਬਾਉਂਸਰਾ" ਤੇ ਅਸਲੀ "ਪੰਜਾਬ ਪੁਲਿਸ" ਨੇ "ਕਸਿਆ ਸਿਕੰਜਾ", ਕਹਿੰਦੇ ਤੁਸੀਂ ਐਵੇਂ ਲੋਕਾਂ ਤੇ "ਫੋਕਾ ਹੀ ਰੋਹਬ" ਮਾਰਦੇ ਫਿਰਦੇ ਹੋ ਤੇ ਕਈ ਵਿਚਾਰੇ "ਅਨਪੜ ਲੋਕ" ਤੁਹਾਡੇ ਚੋਂ ਪੰਜਾਬ ਪੁਲਿਸ ਦਾ "ਭੁਲੇਖਾ" ਖਾ ਜਾਂਦੇ ਐ ਤੇ ਤੁਸੀਂ "ਬਾਹਾਂ ਚੌੜੀਆਂ" ਕਰ ਕਰਕੇ "ਧੱਕੇ ਮਾਰ ਮਾਰ" ਲੰਘਦੇ ਹੋ ਕੀ ਗੱਲ "ਥੋਡਾ ਕੁਛ ਦੇਣਾ" ਓਹਨਾ ਨੇ। ਸੋ ਜੇ ਅਸੀਂ ਹੁਣ ਤੋਂ ਅਜਿਹਾ ਕੁਝ ਦੇਖ ਲਿਆ ਤਾਂ "ਆਵਦਾ ਹਿਸਾਬ ਲਾ ਲਿਓ" ਫੇਰ ਥੋਨੂੰ ਅਸੀਂ ਦੱਸਾਂਗੇ ਕਿ "ਅਸਲੀ ਪੰਜਾਬ ਪੁਲਿਸ ਕੀ ਹੁੰਦੀ ਹੈ"


ਗੁਰਦਾਸ ਮਾਨ ਸਾਬ ਦੇ ਭਰਾ ਗੁਰਪੰਥ ਮਾਨ,,,ਆਮ ਦੇਖਣ ਵਿਚ ਬੰਦਾ ਭੁੱਲੇਖਾ ਖਾ ਸਕਦਾਹੈ।ਮੁੜਾਂਗਾ ਦੋਵਾਂ ਦਾ ਇਕੋ ਜਿਯਾ,,,💕💕
02/05/2025

ਗੁਰਦਾਸ ਮਾਨ ਸਾਬ ਦੇ ਭਰਾ ਗੁਰਪੰਥ ਮਾਨ,,,
ਆਮ ਦੇਖਣ ਵਿਚ ਬੰਦਾ ਭੁੱਲੇਖਾ ਖਾ ਸਕਦਾ
ਹੈ।ਮੁੜਾਂਗਾ ਦੋਵਾਂ ਦਾ ਇਕੋ ਜਿਯਾ,,,💕💕



✍🏻ਜਦੋਂ ਸਿੱਧੂ S-Y-L ਗਾਣੇ ਨੂੰ ਲਿੱਖ ਰਹੇ ਸੀ ਤਾਂ ਆਪ ਨੇਹਰ ਤੇ ਦੇਖਣ ਲੇਈ ਗੀਆ ਸੀ 🙏🏻😊
01/05/2025

✍🏻ਜਦੋਂ ਸਿੱਧੂ S-Y-L ਗਾਣੇ ਨੂੰ ਲਿੱਖ ਰਹੇ ਸੀ ਤਾਂ ਆਪ ਨੇਹਰ ਤੇ ਦੇਖਣ ਲੇਈ ਗੀਆ ਸੀ 🙏🏻😊

ਕੰਧਾਂ ਬੋਲਦੀਆਂ ਵੀ sundiyan ਵੀ
18/11/2024

ਕੰਧਾਂ ਬੋਲਦੀਆਂ ਵੀ sundiyan ਵੀ

    #ਅਲਵਿਦਾ 😢
10/10/2024


#ਅਲਵਿਦਾ 😢

Address

Jalandhar Road, Nakodar
Nakodar
144040

Telephone

+919855066636

Website

Alerts

Be the first to know and let us send you an email when ਨਕੋਦਰ ਵਾਲੇ PB33 posts news and promotions. Your email address will not be used for any other purpose, and you can unsubscribe at any time.

Contact The Business

Send a message to ਨਕੋਦਰ ਵਾਲੇ PB33:

Share