Himalayan Trekking Diaries

Himalayan Trekking Diaries We Are Few Boys Passionate About Wandring And Travelling, We Love Trekking In Himalayan Ranges.

ਜਦੋਂ ਅਸੀਂ ਕਿਸੇ ਥਾਂਵੇਂ ਕੁਦਰਤੀ ਨਜਾਰਿਆਂ ਨੂੰ ਮਾਣ ਰਹੇ ਹੁੰਦੇਂ ਆਂ, ਤਾਂ ਕੁਦਰਤ ਦਾ ਸੁਹੱਪਣ ਵੇਖ ਕੇ ਅਸੀਂ ਪੈਲਾਂ ਪਾ ਉੱਠਦੇ ਹਾਂ, ਦਿਮਾਗ ਅਲੱਗ ਤਰ੍ਹਾਂ ਸੋਚਣ ਲੱਗਦੈ, ਅਸਲ 'ਚ ਉਹ ਕੁੱਝ ਸਵਾਲਾਂ ਦੇ ਜਵਾਬ ਲੱਭ ਰਿਹੈ ਹੁੰਦੈ ਕਿ ਧਰਤੀ ਦਾ ਇੰਨਾ ਸੋਹਣਾ ਰੂਪ ਇਹ ਕਿੰਨ੍ਹਾਂ ਪੜਾਵਾਂ 'ਚੋਂ ਲੰਘ ਕੇ ਇਥੇ ਤੱਕ ਪਹੁੰਚਿਆ, ਫਿਰ ਇੱਥੇ ਸਾਡਾ ਦਰਸ਼ਨ, ਦਿ੍ਰਸ਼ਟੀਕੌਣ ਅਤੇ ਵਿਚਾਰਧਾਰਾ ਆਪਣੀ ਭੂਮਿਕਾ ਅਦਾ ਕਰਦਾ ਹੈ, ਜੇ ਕੋਈ ਵਿਅਕਤੀ ਜਿਸਦੇ ਪਿੱਛੇ ਕੋਈ ਗੈਰ -ਵਿਗਿਆਨਕ ਦਰਸ਼ਨ ਖੜ੍ਹਾ ਹੈ ਤਾਂ ਇਸ ਨੂੰ ਕ

ੋਈ ਰੱਬੀ ਚਮਤਕਾਰ ਜਾਂ ਦੈਵੀ ਰਚਨਾਂ ਹੀ ਸਮਝੇਗਾ ਜਿਸ ਲਈ ਇਸ ਖੂਬਸੁਰਤੀ ਦੀ ਕੋਈ ਕਦਰ ਨਾ ਰਹਿ ਕੇ ਇਹ ਕਿਸੇ ਦੇਵ-ਭੂਮੀ ਤੱਕ ਹੀ ਮਹਿਦੂਦ ਰਹਿ ਜਾਵੇਗੀ । ਫਿਰ ਇਸ ਥਾਂ ਦੀ ਕੀ ਹਾਲਾਤ ਹੋਵੇਗੀ ਇਹ ਅਸੀਂ 'ਦੇਵ-ਭੂਮੀਆਂ' ਬਾਰੇ ਜਾਣਦੇ ਹੀ ਹਾਂ ।
ਪਰ ਜੇ ਇਹ ਦਰਸ਼ਨ ਤੁਹਾਨੂੰ ਹਰ ਸ਼ੈਅ ਨੂੰ ਪਦਾਰਥਵਾਦੀ ਸਮਝ ਨਾਲ ਸਮਝਣਾ ਸਿਖਾਉਂਦਾ ਹੈ ਤਾਂ ਇਹ ਸਹਿਜੇ ਤੁਹਾਨੂੰ ਇਹ ਸੋਚਣ ਦਾ ਗੁਰ ਸਿਖਾ ਦੇਵੇਗਾ ਕਿ ਜੋ ਕੁੱਝ ਜੋ ਤੁਸੀ ਦੇਖ ਰਹੇ ਹੋ, ਇਹ ਕੁਦਰਤ ਖੁਦ ਇੱਕ ਪਦਾਰਥ, ਪਦਾਰਥਕ ਗਤੀ ਹੈ ਜੋ ਵਿਰੋਧ-ਵਿਕਾਸੀ ਹੈ ਇਹ ਸਾਰਾ ਕੁਝ ਪਦਾਰਥਕ ਵਿਰੋਧ ਵਿਕਾਸ ਦੀ ਹੀ ਰਚਨਾ ਹੈ । ਜਿਸਦੀਆਂ ਰਚਨਾਵਾਂ ਮਨੁੱਖੀ ਦਿਮਾਗ ਨੂੰ ਸਿਖਰ ਤੱਕ ਲੈ ਜਾਂਦੀਆਂ ਹਨ ।
ਫਿਰ ਤੁਸੀ ਇਹ ਸੋਚਦੇ ਹੋ ਕਿ ਜੇ ਇਹ ਸਭ ਮਨੁੱਖੀ ਦਿਮਾਗ ਨੂੰ ਸਿਖਰਾਂ 'ਤੇ ਪਹੁੰਚਾਣ ਵਾਲੀ ਕਿਹੜੀ ਖਾਸ ਚੀਜ ਹੈ ਤਾਂ ਅਸੀ ਜਦੋਂ ਉਹਨਾਂ ਕਾਰਨਾਂ ਦੀ ਜੜ੍ਹ 'ਚ ਪਹੁੰਚ ਜਾਂਦੇ ਹਾਂ ਤਾਂ ਸਾਨੂੰ ਜੋ ਲੱਭਦਾ ਹੈ ਉਹ ਹੈ 'ਵਿਹਲਾ ਸਮਾਂ' ਉਹ ਵਿਹਲਾ ਸਮਾਂ ਜੋ ਮਨੁੱਖ ਕੋਲ ਅਪਣੀਆਂ ਲੋੜਾਂ ਦੀ ਪੂਰਤੀ ਲਈ ਲਈ ਕੀਤੇ ਕੰਮ ਕਰਨ ਤੋਂ ਬਾਅਦ ਬਚਦਾ ਹੈ ਇਹ ਸਮਾਂ ਮਨੁੱਖ ਆਪਣੀ ਮਰਜੀ ਨਾਲ ਜੀਅ ਸਕਦਾ ਹੈ । ਇਹ ਵਿਹਲਾ ਸਮਾਂ ਮਨੁੱਖ ਨੇ ਆਪ ਪੈਦਾ ਕੀਤਾ ਹੈ ਮਸ਼ੀਨ ਦਾ ਵਿਕਾਸ ਕਰਕੇ ਜਿਵੇਂ-ਜਿਵੇਂ ਮਸ਼ੀਨ ਦਾ ਵਿਕਾਸ ਹੁੰਦਾ ਗਿਆ ਉਤਪਾਦਨ ਵਧਦਾ ਗਿਆ , ਜਰੂਰੀ ਕਿਰਤ ਸਮਾਂ ਘਟਦਾ ਗਿਆ ਤੇ ਵਾਧੂ ਕਿਰਤ ਸਮਾਂ ਵਧਦਾ ਗਿਆ ਪਰ ਸਰਮਾਏਦਾਰੀ ਉਤਪਾਦਨ ਪਰਬੰਧ ਵਿੱਚ ਜਿੱਥੇ ਮਨੁੱਖ ਆਪਣਾ ਇਹੀ ਸਮਾਂ ਜਿਨਸ ਦੇ ਰੂਪ ਆਪਣੇ ਮਾਲਕ ਕੋਲ ਵੇਚਦਾ ਹੈ ਤਾਂ ਉਸਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਭੁਗਤਾਨ ਕੀਤਾ ਜਾਂਦਾ ਹੈ ਪਰ ਵੱਧ ਮੁਨਾਫਾਂ ਕਮਾਉਣ ਦੇ ਲਾਲਚ ਵਿੱਚ ਸਰਮਾਏਦਾਰ ਉਸ ਕੋਲ ਕੰਮ ਕਰ ਰਹੇ ਜਾਂ ਕਹੋ ਕੇ ਉਸ ਕੋਲ ਆਪਣਾ ਸਮਾਂ ਵੇਚ ਰਹੇ ਕਾਮੇ ਦਾ ਦੀ ਜਿੰਦਗੀ ਨੂੰ ਬੇਰਹਿਮੀ ਨਾਲ ਨਜਰ ਅੰਦਾਜ ਕਰ ਦਿੰਦਾ ਹੈ ਕਿਉਕਿ ਕੁਦਰਤ ਤੋਂ ਬਾਅਦ ਸਿਰਫ ਮਨੁੱਖੀ ਕਿਰਤ ਸ਼ਕਤੀ ਹੀ ਹੈ ਜਿਹੜੀ ਸਿਰਜਕ ਹੈ ਤੇ ਮੁੱਲ ਸਿਰਜਦੀ ਹੈ, ਪਰ ਉਹ(ਸਰਮਾਏਦਾਰ) ਆਪਣੇ ਮੁਨਾਫੇ ਲਈ ਮਨੁੱਖ ਤੋਂ ਜਿਆਦਾ ਸਮਾਂ ਕੰਮ ਲੈ ਕੇ ਘੱਟ ਭੁਗਤਾਨ ਕਰਦਾ ਹੈ ਜੋ ਵਿਹਲਾ ਸਮਾਂ ਕਾਮੇ ਨੂੰ ਖੁਦ ਲਈ ਮਿਲਣਾ ਚਾਹੀਦਾ ਹੈ ਉਹ ਉਸਨੂੰ ਸਰਮਾਏਦਾਰ ਕੋਲ ਬਿਨਾਂ ਭੁਗਤਾਨ ਦੇ ਹੀ ਕੰਮ ਕਰਨਾ ਪੈਂਦਾ ਹੈ । ਜਿਸ ਨਾਲ ਸਰਮਾਏਦਾਰ ਦਾ ਮੁਨਾਫਾ ਪੈਦਾ ਹੁੰਦਾ ਹੈ ਤੇ ਉਸ ਪੈਸੇ ਆਪਣੇ ਲਈ ਵਰਤਦਾ ਹੈ ਤੇ ਐਸ਼ ਭਰੀ ਜਿੰਦਗੀ ਜਿਊਂਦਾ ਹੈ ਤੇ ਉਹ ਕਾਮੇ ਦਾ ਦਿਨੋਂ ਦਿਨ ਖੂਨ ਨਿਚੋੜੀ ਰੱਖਦਾ ਹੈ ।
ਹੁਣ ਸਵਾਲ ਇਹ ਹੈ ਕਿ ਮਨੁੱਖ ਨੂੰ ਸੌਖਿਆਂ ਕਿਵੇਂ ਕੀਤਾ ਜਾਵੇ ?
ਇਸ ਦਾ ਹੱਲ ਕਿ ਜਿਹੜਾ ਸਮਾਂ ਬਿਨਾਂ ਭੁਗਤਾਨ ਦੇ ਸਰਮਾਏਦਾਰ ਦੇ ਪੇਟੇ ਪੈ ਰਿਹਾ ਹੈ ਉਹ ਸਮਾਂ ਕਾਮੇ ਦਾ ਹੈ ਤੇ ਉਸੇ ਨੂੰ ਹੀ ਮਿਲਣਾ ਚਾਹੀਦਾ ਹੈ ।
ਇਹ ਕਿਵੇਂ ਹੋ ਸਕਦੈ ?
ਇਸ ਵਿਹਲੇ ਸਮੇਂ ਦੀ ਪਰਾਪਤੀ ਲਈ 'ਕੰਮ ਦੀ ਦਿਹਾੜੀ' ਛੋਟੀ ਕੀਤੀ ਜਾਵੇਗੀ ਤਾਂ ਕਿ ਕੰਮ ਯੋਗਤਾ ਅਨੁਸਾਰ ਤੇ ਉਜਰਤ ਕੰਮ ਅਨੁਸਾਰ ਮਿਲ ਸਕੇ । ਉਸ ਵਲੋਂ ਕੀਤਾ ਵਾਧੂ ਕੰਮ ਖਾਹਮ ਖਾਹ ਸਰਮਾਏਦਾਰ ਦੇ ਪੇਟੇ ਪੈ ਜਾਂਦਾ ਹੈ ਤੇ ਉਹ ਕਾਮੇ ਦੀ ਮਿਹਨਤ 'ਤੇ ਐਸ਼ ਕਰਦਾ ਹੈ ।
ਇਸ ਨਾਲ ਕੀ ਫਾਇਦਾ ਹੋਵੇਗਾ ?
ਫਾਇਦਾ ਸਾਫ ਹੈ ਮਨੁੱਖ ਜਿਸਦਾ ਕੰਮ ਨੇ ਧੂੰਆਂ ਕਢਾਇਆ ਹੋਇਆ ਹੈ ਉਸ ਕੋਲ ਆਪਣੀ ਜਿੰਦਗੀ ਲਈ ਸਮਾਂ ਹੋਵੇਗਾ ਜਿਸਨੂੰ ਉਹ ਆਪਣੀ ਮਰਜੀ ਨਾਲ ਵਰਤ ਸਕੇਗਾ ਉਹ ਪੜ੍ਹ ਸਕੇਗਾ, ਲਿਖ ਸਕੇਗਾ, ਯਾਤਰਾ ਕਰ ਸਕੇਗਾ ਕੁਦਰਤ ਦਾ ਸੁਹੱਪਣ ਜੋ ਉਸ ਲਈ ਸੁਪਨਾ ਬਣ ਕੇ ਰਹਿ ਜਾਂਦਾ ਹੈ ਉਸਨੂੰ ਮਾਣ ਸਕੇਗਾ, ਕੰਮ ਦਿਹਾੜੀ ਘੱਟ ਕਰਨ ਨਾਲ ਨਵਾਂ ਕੰਮ ਪੈਦਾ ਹੋਵੇਗਾ ।
ਕੀ ਕਿਹਾ ਨਵਾਂ ਕੰਮ ? ਮਤਲਬ ਰੁਜਗਾਰ, ਬੇਰੁਜਗਾਰਾਂ ਲਈ ਰੁਜਗਾਰ ?
ਹਾਂ ਜੀ ਕੰਮ ਦਿਹਾੜੀ ਛੋਟੀ ਕਰਨ ਨਾਲ ਨਵਾਂ ਕੰਮ ਪੈਦਾ ਹੋਵੇਗਾ , ਜਦੋਂ ਕਨੂੰਨ ਦੁਆਰਾ ਕੰਮ ਦਿਹਾੜੀ ਘਟਾ ਕੇ ਛੋਟੀ ਕਰ ਦਿੱਤੀ ਜਾਵੇਗੀ ਤਾਂ ਸਰਮਾਏਦਾਰ ਨੂੰ ਆਪਣਾ ਉਤਪਾਦਨ ਜਾਰੀ ਰੱਖਣ ਲਈ ਨਵੇਂ ਕਾਮੇ ਭਰਤੀ ਕਰਨੇ ਪੈਣਗੇ ਜਿਸ ਨਾਲ ਬੇਰੁਜਗਾਰਾਂ ਨੂੰ ਰੁਜਗਾਰ ਮਿਲ ਸਕੇਗਾ ।

ਘੁੰਮਣਾ-ਫਿਰਨਾ. ਟਰੈਕਿੰਗ ਕਰਨੀ, ਦੁਨੀਆ ਦੇਖਣਾ ਜਾਂ ਆਪਣੇ ਇਸ ਪੇਜ ਦੇ ਨਾਮ ਦੇ ਸੰਦਰਭ ਹਿਮਾਲਿਆ ਦੀ ਸੈਰ ਕਰਨੀ ਜਾਂ ਭਾਰਤ ਤੇ ਦੁਨੀਆਂ ਦੀ ਸੈਰ ਕਰ...
25/11/2015

ਘੁੰਮਣਾ-ਫਿਰਨਾ. ਟਰੈਕਿੰਗ ਕਰਨੀ, ਦੁਨੀਆ ਦੇਖਣਾ ਜਾਂ ਆਪਣੇ ਇਸ ਪੇਜ ਦੇ ਨਾਮ ਦੇ ਸੰਦਰਭ ਹਿਮਾਲਿਆ ਦੀ ਸੈਰ ਕਰਨੀ ਜਾਂ ਭਾਰਤ ਤੇ ਦੁਨੀਆਂ ਦੀ ਸੈਰ ਕਰਨੀ ਜਾਂ ਟਰੈਕਿੰਗ ਕਰਨੀ ਆਦਿ, ਹਰ ਵਿਅਕਤੀ ਇਸ ਦੀ ਚਾਹਨਾ ਰਖਦਾ ਹੈ । ਸੈਰ ਸਪਾਟਾ, ਟਰੈਕਿੰਗ ਜਿੰਦਗੀ ਨੂੰ ਜਿਉਣ ਦਾ ਜਿੰਦਗੀ ਨੂੰ ਮਾਨਣ ਦਾ ਇਕ ਵੱਖਰਾ ਤੇ ਵਧੀਆ ਤਰੀਕਾ ਹੈ, ਪਰ ਜਿਵੇਂ ਪੰਜਾਬੀ ਵਿਚ ਇਕ ਅਖੌਤ ਹੈ 'ਜਿਹਦੇ ਘਰ ਦਾਣੇ ਓਹਦੇ ਕਮਲੇ ਵੀ ਸਿਆਣੇ ਹੁੰਦੇ ਆ', ਭਾਵ ਇਹੋ ਜਿਹੇ ਜਿੰਦਗੀ ਨੂੰ ਮਾਨਣ ਦੇ ਸੰਕਲਪ ਜਾਂ ਕਹਿ ਸਕਦੇ ਕੋਈ ਵੀ ਵੱਖਰਾ ਆਈਡੀਆ, ਓਹਨਾਂ ਨੂੰ ਹੀ ਫੁਰਦਾ ਹੈ ਜਿਸਦੇ ਕੋਲ ਦਾਣੇ ਹੋਣ ਭਾਵ ਉਹ ਆਰਥਿਕ ਤੌਰ ਤੇ ਮਜਬੂਤ ਹੋਵੇ ਤੇ ਉਸ ਕੋਲ ਹਾਲਾਤ ਵੀ ਹੋਣੇ ਚਾਹੀਦੇ ਹਨ ਭਾਵ ਵਿਹਲਾ ਸਮਾ ਹੋਣਾ ਚਾਹੀਦਾ ਹੈ, ਇਸ ਨੂੰ ਫਿਲਾਸਫਿਕਲ ਅੰਦਾਜ 'ਚ ਮਾਰਕਸ ਦੇ ਸ਼ਬਦਾ ਵਿਚ ਕਿਹਾ ਜਾ ਸਕਦਾ ਹੈ ਕਿ 'ਪਦਾਰਥਕ ਹਾਲਤਾਂ ਹੀ ਵਿਚਾਰਧਾਰਕ ਹਾਲਤਾਂ ਸਿਰਜਦੀਆਂ ਹਨ', ਸੋ ਬਹੁਤ ਸਾਰੀਆ ਗੱਲਾਂ ਨੂੰ ਮੈ ਕਟਦਾ ਹੋਇਆ ਇਹ ਕਹਿਣਾ ਚਾਹੁੰਨਾ ਵੀ 'ਏ ਆਈ ਐਸ ਐਫ' 'ਏ ਆਈ ਵਾਈ ਐਫ' ਜੋ ਸਟੁਡੈਂਟ ਤੇ ਯੂਥ ਫੈਡਰੇਸ਼ਨਾ ਨੇ 'ਬਨੇਗਾ' ( ) ( ਭਗਤ ਸਿੰਘ ਨੈਸ਼ਨਲ ਐਂਪਲਾਇਮੈਂਟ ਗਰੰਟੀ ਐਕਟ ) ਨੂੰ ਪਾਰਲੀਮੈਂਟ ਵਿਚ ਪਾਸ ਕਰਵਾਉਣ ਲਈ ਹੰਬਲਾ ਮਾਰ ਰਹੀਆਂ ਹਨ । 'ਬਨੇਗਾ' ਇਕ ਅਜਿਹਾ ਸੰਕਲਪ ਹੈ ਜੋ ਜਿਸ ਰਾਹੀ ਲੋਕਾਂ ਨੂੰ ਰੁਜਗਾਰ ਦੀ ਗਰੰਟੀ ਦਿੱਤੀ ਜਾਵੇਗੀ ਭਾਵ ਭਾਰਤ ਵਿਚ ਹਰ ਵਾਸੀ (18 ਤੋਂ 58 ਸਾਲ) ਜੋ ਰੁਜਗਾਰ ਚਾਹੁੰਦਾ ਹੈ ਨੂੰ ਰੁਜਗਾਰ ਦਿੱਤਾ ਜਾਵੇ ਤੇ ਜਦੋ ਤਕ ਉਸ ਨੂੰ ਰੁਜਗਾਰ ਨਹੀ ਦਿੱਤਾ ਜਾਂਦਾ ਤਾ ਉਸ ਨੂੰ ਕੰਮ ਇਂਤਜਾਰ ਭੱਤਾ ਦਿੱਤਾ ਜਾਵੇ । ਸੋ ਰੁਜਗਾਰ ਕਾਬਲੀਅਤ ਦੇ ਆਧਾਰ ਤੇ ਦਿੱਤਾ ਜਾਵੇ ਤੇ ਕਿਰਤ ਦਾ ਵਰਤੋਂ ਮੁੱਲ ਵੀ ਕਾਬਲੀਅਤ ਦੇ ਆਧਾਰ ਤੇ ਦਿੱਤਾ ਜਾਵੇ ਜਿਵੇਂ ਹਾਈਲੀ ਸਕਿਲਡ ਨੂੰ ਚਾਲੀ ਹਜਾਰ ਤੇ ਸੈਮੀ ਸਕਿਲਡ ਨੂੰ ਪੱਚੀ ਹਜਾਰ ਰੁਪਏ ਦਿੱਤੇ ਜਾਣ ਸੋ ਇਸ ਤਰਾਂ ਹੀ ਕਾਬਲੀਅਤ ਦੇ ਆਧਾਰ ਤੇ ਹੀ ਵਰਤੋਂ ਮੁੱਲ ਦਾ ਅੱਧਾ ਕੰਮ ਇੰਤਜਾਰ ਭੱਤਾ ਦਿੱਤਾ ਜਾਵੇ । ਇਸ ਨੂੰ ਐਕਟ ਦਾ ਰੂਪ ਦਵਾਉਣ ਲਈ ਏ ਅਈ ਐਸ ਐਫ ਤੇ ਯੂਥ ਫੈਡਰੇਸ਼ਨ ਨੇ 17 ਨਵੰਬਰ ਨੂੰ ਪਾਰਲੀਮੈਂਟ ਮਾਰਚ ਕੀਤਾ ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕ ਮੌਜੂਦ ਸਨ ਤੇ ਉਥੇ ਪੁਲਿਸ ਨੇ ਉਹਨਾ 'ਤੇ ਲਾਠੀਆਂ ਵਰਾਈਆਂ ਤੇ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ ਨੂੰ ਪੁਲਸ ਫੜ ਕੇ ਲੈ ਗਈ । ਸੋ ਇਹ ਇਕੋ ਇਕ ਅਜਿਹਾ ਐਕਟ ਹੈ ਜੋ ਸਾਨੂੰ ਇਕੱਲਾ ਆਰਥਿਕ ਸਹਾਇਤਾ ਹੀ ਨਹੀ ਦੇਵੇਗਾ, ਇਹ ਸਾਨੂੰ ਵੇਹਲਾ ਸਮਾ ਵੀ ਦੇਵੇਗਾ, ਜਿਸ ਨੂੰ ਜਿੰਦਗੀ ਦਾ ਆਨੰਦ ਮਾਨਣ ਵਿਚ ਲਾ ਸਕਦੇ ਹਾਂ । ਬਨੇਗਾ ਇਕ ਅਜਿਹਾ ਸੰਕਲਪ ਹੈ ਜਿਸ ਦੀ ਐਕਟ ਵਿਚ ਰੂਪ ਬਦਲੀ ਕਰਨ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ।

ਜੇਕਰ ਕੋਈ ਵੀ ਇਸ ਸਬੰਧੀ ਕੋਈ ਗੱਲ ਕਰਨੀ ਚਾਹੁੰਦਾ ਹੋਵੇ ਤਾਂ ਬੇਝਿਜਕ ਕਰ ਸਕਦਾ ਹੈ । ਨਿੱਚੇ ਮੇਰਾ ਮੋਬਾਈਲ ਨੰਬਰ ਹੈ ।
9478783520
ਨਾਲ ਹੀ ਕੁੱਝ ਤਸਵੀਰਾ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ।

ਅਸੀਂ ਚੰਬਾ ਘਾਟੀ 'ਚ ਆਪਣਾ ਦੂਜਾ ਕਯਾਮ 'ਬਨੌਦੀ' ਵਿੱਚ ਸਮੁੰਦਰ ਤਲ ਤੋਂ ਲੱਗਭਗ 9000 ਫੁੱਟ ਦੀ ਉਚਾੲੀ 'ਤੇ ਬਣੇ ਇੱਕ ਛੋਟੇ ਜਿਹੇ ਬੌਧ ਮੰਦਰ 'ਤੇ ...
30/10/2015

ਅਸੀਂ ਚੰਬਾ ਘਾਟੀ 'ਚ ਆਪਣਾ ਦੂਜਾ ਕਯਾਮ 'ਬਨੌਦੀ' ਵਿੱਚ ਸਮੁੰਦਰ ਤਲ ਤੋਂ ਲੱਗਭਗ 9000 ਫੁੱਟ ਦੀ ਉਚਾੲੀ 'ਤੇ ਬਣੇ ਇੱਕ ਛੋਟੇ ਜਿਹੇ ਬੌਧ ਮੰਦਰ 'ਤੇ ਕੀਤਾ।
ਬੰਦਾ ਆਪਣੀ ਜਿੰਦਗੀ ਵਿੱਚ ਕਈ ਪੱਧਰਾਂ 'ਤੇ ਅਲੱਗ-ਅਲੱਗ ਵਿਅਕਤੀਆਂ ਤੋਂ ਪ੍ਰਭਾਵਿਤ ਹੁੰਦਾ ਹੈ, ਮੈਂ ਇਸ ਬੌਧੀ ਲਾਮਾ ਨੂੰ 6 ਕੁ ਵਰ੍ਹੇ ਪਹਿਲਾਂ ਇਸੇ ਸਥਾਨ 'ਤੇ ਮਿਲਿਆ ਸਾਂ, ਉਦੋਂ ਤੋਂ ਮੈਂ ਇਸ ਵਿਅਕਤੀ ਤੋਂ 'ਪ੍ਰਭਾਵਿਤ' ਹਾਂ, ਇਹ ਆਦਮੀ ਇਸ ਸਥਾਨ 'ਤੇ ਜਿਥੇ 9 ਕਿਲੋਮੀਟਰ ਦੀ ਸਖਤ ਪੈਦਲ ਚੜ੍ਹਾੲੀ ਚੜ੍ਹ ਕੇ ਹੀ ਪਹੁੰਚਿਆ ਜਾ ਸਕਦਾ ਹੈ ਇੱਕਲਾ ਰਹਿੰਦਾ ਹੈ, ਇਸ ਮੰਦਰ ਦੇ ਨੇੜੇ ਆਬਾਦੀ ਨਾਂਹ ਦੇ ਬਰਾਬਰ ਹੀ ਹੈ, ਇਹ ਇਥੇ ਪਹੁੰਚੇ ਸਾਡੇ ਵਰਗੇ ਭੁੱਲੇ-ਭਟਕੇ ਲੋਕਾਂ ਦੀ ਪੂਰੀ ਆਓ ਭਗਤ ਕਰਦਾ ਹੈ । ਉਂਝ ਇਹ ਰਸਤਾ ਹੁਣ ਟ੍ਰੈਕਰ ਵੀ ਭੁੱਲ-ਭੁਲਾ ਗਏ ਹਨ। ਜਦੋਂ ਮੈਂ ਪਹਿਲਾਂ ਇਥੇ ਗਿਆ ਸਾਂ ਤੇ ਜਦੋਂ ਹੁਣ ਗਿਆ ਮੁਕਾਬਲਤਨ ਇਹ ਥਾਂ ਉਦਾਸ ਹੈ , ਬਹੁਤ ਉਦਾਸ ਇਹ ਲਾਮਾ ਵੀ ਹੁਣ ਉਦਾਸ ਹੈ ਕਹਿੰਦਾ ਹੈ ਇਹ ਮੰਦਰ ਹੁਣ ਕਿਸੇ ਅਸਟ੍ਰੇਲੀਆ ਵਸਦੇ ਗੁਰੂ ਨੂੰ ਸੌਪ ਦਿੱਤਾ ਗਿਆ ਹੈ ।
ਇਸ ਨਾਲ ਬੈਠ ਕੇ ਗੱਲਾਂ ਕੀਤੀਆਂ ਤਾਂ ਰਿਕਾਰਡ ਕਰਨ ਦਾ ਦਿਲ ਵੀ ਕਰ ਪਿਆ ।

28/08/2015

ਜਦੋਂ ਅਸੀਂ ਕਿਸੇ ਥਾਂਵੇਂ ਕੁਦਰਤੀ ਨਜਾਰਿਆਂ ਨੂੰ ਮਾਣ ਰਹੇ ਹੁੰਦੇਂ ਆਂ, ਤਾਂ ਕੁਦਰਤ ਦਾ ਸੁਹੱਪਣ ਵੇਖ ਕੇ ਅਸੀਂ ਪੈਲਾਂ ਪਾ ਉੱਠਦੇ ਹਾਂ, ਦਿਮਾਗ ਅਲੱਗ ਤਰ੍ਹਾਂ ਸੋਚਣ ਲੱਗਦੈ, ਅਸਲ 'ਚ ਉਹ ਕੁੱਝ ਸਵਾਲਾਂ ਦੇ ਜਵਾਬ ਲੱਭ ਰਿਹੈ ਹੁੰਦੈ ਕਿ ਧਰਤੀ ਦਾ ਇੰਨਾ ਸੋਹਣਾ ਰੂਪ ਇਹ ਕਿੰਨ੍ਹਾਂ ਪੜਾਵਾਂ 'ਚੋਂ ਲੰਘ ਕੇ ਇਥੇ ਤੱਕ ਪਹੁੰਚਿਆ, ਫਿਰ ਇੱਥੇ ਸਾਡਾ ਦਰਸ਼ਨ, ਦਿ੍ਰਸ਼ਟੀਕੌਣ ਅਤੇ ਵਿਚਾਰਧਾਰਾ ਆਪਣੀ ਭੂਮਿਕਾ ਅਦਾ ਕਰਦਾ ਹੈ, ਜੇ ਕੋਈ ਵਿਅਕਤੀ ਜਿਸਦੇ ਪਿੱਛੇ ਕੋਈ ਗੈਰ -ਵਿਗਿਆਨਕ ਦਰਸ਼ਨ ਖੜ੍ਹਾ ਹੈ ਤਾਂ ਇਸ ਨੂੰ ਕੋਈ ਰੱਬੀ ਚਮਤਕਾਰ ਜਾਂ ਦੈਵੀ ਰਚਨਾਂ ਹੀ ਸਮਝੇਗਾ ਜਿਸ ਲਈ ਇਸ ਖੂਬਸੁਰਤੀ ਦੀ ਕੋਈ ਕਦਰ ਨਾ ਰਹਿ ਕੇ ਇਹ ਕਿਸੇ ਦੇਵ-ਭੂਮੀ ਤੱਕ ਹੀ ਮਹਿਦੂਦ ਰਹਿ ਜਾਵੇਗੀ । ਫਿਰ ਇਸ ਥਾਂ ਦੀ ਕੀ ਹਾਲਾਤ ਹੋਵੇਗੀ ਇਹ ਅਸੀਂ 'ਦੇਵ-ਭੂਮੀਆਂ' ਬਾਰੇ ਜਾਣਦੇ ਹੀ ਹਾਂ ।
ਪਰ ਜੇ ਇਹ ਦਰਸ਼ਨ ਤੁਹਾਨੂੰ ਹਰ ਸ਼ੈਅ ਨੂੰ ਪਦਾਰਥਵਾਦੀ ਸਮਝ ਨਾਲ ਸਮਝਣਾ ਸਿਖਾਉਂਦਾ ਹੈ ਤਾਂ ਇਹ ਸਹਿਜੇ ਤੁਹਾਨੂੰ ਇਹ ਸੋਚਣ ਦਾ ਗੁਰ ਸਿਖਾ ਦੇਵੇਗਾ ਕਿ ਜੋ ਕੁੱਝ ਜੋ ਤੁਸੀ ਦੇਖ ਰਹੇ ਹੋ, ਇਹ ਕੁਦਰਤ ਖੁਦ ਇੱਕ ਪਦਾਰਥ, ਪਦਾਰਥਕ ਗਤੀ ਹੈ ਜੋ ਵਿਰੋਧ-ਵਿਕਾਸੀ ਹੈ ਇਹ ਸਾਰਾ ਕੁਝ ਪਦਾਰਥਕ ਵਿਰੋਧ ਵਿਕਾਸ ਦੀ ਹੀ ਰਚਨਾ ਹੈ । ਜਿਸਦੀਆਂ ਰਚਨਾਵਾਂ ਮਨੁੱਖੀ ਦਿਮਾਗ ਨੂੰ ਸਿਖਰ ਤੱਕ ਲੈ ਜਾਂਦੀਆਂ ਹਨ ।
ਫਿਰ ਤੁਸੀ ਇਹ ਸੋਚਦੇ ਹੋ ਕਿ ਜੇ ਇਹ ਸਭ ਮਨੁੱਖੀ ਦਿਮਾਗ ਨੂੰ ਸਿਖਰਾਂ 'ਤੇ ਪਹੁੰਚਾਣ ਵਾਲੀ ਕਿਹੜੀ ਖਾਸ ਚੀਜ ਹੈ ਤਾਂ ਅਸੀ ਜਦੋਂ ਉਹਨਾਂ ਕਾਰਨਾਂ ਦੀ ਜੜ੍ਹ 'ਚ ਪਹੁੰਚ ਜਾਂਦੇ ਹਾਂ ਤਾਂ ਸਾਨੂੰ ਜੋ ਲੱਭਦਾ ਹੈ ਉਹ ਹੈ 'ਵਿਹਲਾ ਸਮਾਂ' ਉਹ ਵਿਹਲਾ ਸਮਾਂ ਜੋ ਮਨੁੱਖ ਕੋਲ ਅਪਣੀਆਂ ਲੋੜਾਂ ਦੀ ਪੂਰਤੀ ਲਈ ਲਈ ਕੀਤੇ ਕੰਮ ਕਰਨ ਤੋਂ ਬਾਅਦ ਬਚਦਾ ਹੈ ਇਹ ਸਮਾਂ ਮਨੁੱਖ ਆਪਣੀ ਮਰਜੀ ਨਾਲ ਜੀਅ ਸਕਦਾ ਹੈ । ਇਹ ਵਿਹਲਾ ਸਮਾਂ ਮਨੁੱਖ ਨੇ ਆਪ ਪੈਦਾ ਕੀਤਾ ਹੈ ਮਸ਼ੀਨ ਦਾ ਵਿਕਾਸ ਕਰਕੇ ਜਿਵੇਂ-ਜਿਵੇਂ ਮਸ਼ੀਨ ਦਾ ਵਿਕਾਸ ਹੁੰਦਾ ਗਿਆ ਉਤਪਾਦਨ ਵਧਦਾ ਗਿਆ , ਜਰੂਰੀ ਕਿਰਤ ਸਮਾਂ ਘਟਦਾ ਗਿਆ ਤੇ ਵਾਧੂ ਕਿਰਤ ਸਮਾਂ ਵਧਦਾ ਗਿਆ ਪਰ ਸਰਮਾਏਦਾਰੀ ਉਤਪਾਦਨ ਪਰਬੰਧ ਵਿੱਚ ਜਿੱਥੇ ਮਨੁੱਖ ਆਪਣਾ ਇਹੀ ਸਮਾਂ ਜਿਨਸ ਦੇ ਰੂਪ ਆਪਣੇ ਮਾਲਕ ਕੋਲ ਵੇਚਦਾ ਹੈ ਤਾਂ ਉਸਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਭੁਗਤਾਨ ਕੀਤਾ ਜਾਂਦਾ ਹੈ ਪਰ ਵੱਧ ਮੁਨਾਫਾਂ ਕਮਾਉਣ ਦੇ ਲਾਲਚ ਵਿੱਚ ਸਰਮਾਏਦਾਰ ਉਸ ਕੋਲ ਕੰਮ ਕਰ ਰਹੇ ਜਾਂ ਕਹੋ ਕੇ ਉਸ ਕੋਲ ਆਪਣਾ ਸਮਾਂ ਵੇਚ ਰਹੇ ਕਾਮੇ ਦਾ ਦੀ ਜਿੰਦਗੀ ਨੂੰ ਬੇਰਹਿਮੀ ਨਾਲ ਨਜਰ ਅੰਦਾਜ ਕਰ ਦਿੰਦਾ ਹੈ ਕਿਉਕਿ ਕੁਦਰਤ ਤੋਂ ਬਾਅਦ ਸਿਰਫ ਮਨੁੱਖੀ ਕਿਰਤ ਸ਼ਕਤੀ ਹੀ ਹੈ ਜਿਹੜੀ ਸਿਰਜਕ ਹੈ ਤੇ ਮੁੱਲ ਸਿਰਜਦੀ ਹੈ, ਪਰ ਉਹ(ਸਰਮਾਏਦਾਰ) ਆਪਣੇ ਮੁਨਾਫੇ ਲਈ ਮਨੁੱਖ ਤੋਂ ਜਿਆਦਾ ਸਮਾਂ ਕੰਮ ਲੈ ਕੇ ਘੱਟ ਭੁਗਤਾਨ ਕਰਦਾ ਹੈ ਜੋ ਵਿਹਲਾ ਸਮਾਂ ਕਾਮੇ ਨੂੰ ਖੁਦ ਲਈ ਮਿਲਣਾ ਚਾਹੀਦਾ ਹੈ ਉਹ ਉਸਨੂੰ ਸਰਮਾਏਦਾਰ ਕੋਲ ਬਿਨਾਂ ਭੁਗਤਾਨ ਦੇ ਹੀ ਕੰਮ ਕਰਨਾ ਪੈਂਦਾ ਹੈ । ਜਿਸ ਨਾਲ ਸਰਮਾਏਦਾਰ ਦਾ ਮੁਨਾਫਾ ਪੈਦਾ ਹੁੰਦਾ ਹੈ ਤੇ ਉਸ ਪੈਸੇ ਆਪਣੇ ਲਈ ਵਰਤਦਾ ਹੈ ਤੇ ਐਸ਼ ਭਰੀ ਜਿੰਦਗੀ ਜਿਊਂਦਾ ਹੈ ਤੇ ਉਹ ਕਾਮੇ ਦਾ ਦਿਨੋਂ ਦਿਨ ਖੂਨ ਨਿਚੋੜੀ ਰੱਖਦਾ ਹੈ ।
ਹੁਣ ਸਵਾਲ ਇਹ ਹੈ ਕਿ ਮਨੁੱਖ ਨੂੰ ਸੌਖਿਆਂ ਕਿਵੇਂ ਕੀਤਾ ਜਾਵੇ ?
ਇਸ ਦਾ ਹੱਲ ਕਿ ਜਿਹੜਾ ਸਮਾਂ ਬਿਨਾਂ ਭੁਗਤਾਨ ਦੇ ਸਰਮਾਏਦਾਰ ਦੇ ਪੇਟੇ ਪੈ ਰਿਹਾ ਹੈ ਉਹ ਸਮਾਂ ਕਾਮੇ ਦਾ ਹੈ ਤੇ ਉਸੇ ਨੂੰ ਹੀ ਮਿਲਣਾ ਚਾਹੀਦਾ ਹੈ ।
ਇਹ ਕਿਵੇਂ ਹੋ ਸਕਦੈ ?
ਇਸ ਵਿਹਲੇ ਸਮੇਂ ਦੀ ਪਰਾਪਤੀ ਲਈ 'ਕੰਮ ਦੀ ਦਿਹਾੜੀ' ਛੋਟੀ ਕੀਤੀ ਜਾਵੇਗੀ ਤਾਂ ਕਿ ਕੰਮ ਯੋਗਤਾ ਅਨੁਸਾਰ ਤੇ ਉਜਰਤ ਕੰਮ ਅਨੁਸਾਰ ਮਿਲ ਸਕੇ । ਉਸ ਵਲੋਂ ਕੀਤਾ ਵਾਧੂ ਕੰਮ ਖਾਹਮ ਖਾਹ ਸਰਮਾਏਦਾਰ ਦੇ ਪੇਟੇ ਪੈ ਜਾਂਦਾ ਹੈ ਤੇ ਉਹ ਕਾਮੇ ਦੀ ਮਿਹਨਤ 'ਤੇ ਐਸ਼ ਕਰਦਾ ਹੈ ।
ਇਸ ਨਾਲ ਕੀ ਫਾਇਦਾ ਹੋਵੇਗਾ ?
ਫਾਇਦਾ ਸਾਫ ਹੈ ਮਨੁੱਖ ਜਿਸਦਾ ਕੰਮ ਨੇ ਧੂੰਆਂ ਕਢਾਇਆ ਹੋਇਆ ਹੈ ਉਸ ਕੋਲ ਆਪਣੀ ਜਿੰਦਗੀ ਲਈ ਸਮਾਂ ਹੋਵੇਗਾ ਜਿਸਨੂੰ ਉਹ ਆਪਣੀ ਮਰਜੀ ਨਾਲ ਵਰਤ ਸਕੇਗਾ ਉਹ ਪੜ੍ਹ ਸਕੇਗਾ, ਲਿਖ ਸਕੇਗਾ, ਯਾਤਰਾ ਕਰ ਸਕੇਗਾ ਕੁਦਰਤ ਦਾ ਸੁਹੱਪਣ ਜੋ ਉਸ ਲਈ ਸੁਪਨਾ ਬਣ ਕੇ ਰਹਿ ਜਾਂਦਾ ਹੈ ਉਸਨੂੰ ਮਾਣ ਸਕੇਗਾ, ਕੰਮ ਦਿਹਾੜੀ ਘੱਟ ਕਰਨ ਨਾਲ ਨਵਾਂ ਕੰਮ ਪੈਦਾ ਹੋਵੇਗਾ ।
ਕੀ ਕਿਹਾ ਨਵਾਂ ਕੰਮ ? ਮਤਲਬ ਰੁਜਗਾਰ, ਬੇਰੁਜਗਾਰਾਂ ਲਈ ਰੁਜਗਾਰ ?
ਹਾਂ ਜੀ ਕੰਮ ਦਿਹਾੜੀ ਛੋਟੀ ਕਰਨ ਨਾਲ ਨਵਾਂ ਕੰਮ ਪੈਦਾ ਹੋਵੇਗਾ , ਜਦੋਂ ਕਨੂੰਨ ਦੁਆਰਾ ਕੰਮ ਦਿਹਾੜੀ ਘਟਾ ਕੇ ਛੋਟੀ ਕਰ ਦਿੱਤੀ ਜਾਵੇਗੀ ਤਾਂ ਸਰਮਾਏਦਾਰ ਨੂੰ ਆਪਣਾ ਉਤਪਾਦਨ ਜਾਰੀ ਰੱਖਣ ਲਈ ਨਵੇਂ ਕਾਮੇ ਭਰਤੀ ਕਰਨੇ ਪੈਣਗੇ ਜਿਸ ਨਾਲ ਬੇਰੁਜਗਾਰਾਂ ਨੂੰ ਰੁਜਗਾਰ ਮਿਲ ਸਕੇਗਾ ।

23/08/2015
Himalayan Red Trekks
02/08/2015

Himalayan Red Trekks

Some times Its good to remain unfocused when any other deserves move than you ..      Himalayan Red TrekksPhoto : Harind...
01/08/2015

Some times Its good to remain unfocused when any other deserves move than you ..

Himalayan Red Trekks

Photo : Harinder Bajwa

Himalayan Red Trekks
27/07/2015

Himalayan Red Trekks

25/07/2015

All Set To Come Back Home ...

Himalayan Red Trekks
19/07/2015

Himalayan Red Trekks

Address

Patiala

Alerts

Be the first to know and let us send you an email when Himalayan Trekking Diaries posts news and promotions. Your email address will not be used for any other purpose, and you can unsubscribe at any time.

Share

Category