ਵੱਜਦੇ ਟਰਾਂਸਪੋਟੀਏ Pb01ਵਾਲੇ

  • Home
  • India
  • Phagwara
  • ਵੱਜਦੇ ਟਰਾਂਸਪੋਟੀਏ Pb01ਵਾਲੇ

ਵੱਜਦੇ ਟਰਾਂਸਪੋਟੀਏ Pb01ਵਾਲੇ ਅਾਪਣੀ ਗਡੀ ਦੀ ਫੋਟੋ ਪੇਜ ਤੇ ਪਾੳੁਣ ਲੲੀ ਮੈਸ?

31/07/2024

ਬੇਨਤੀ NRI ਵੀਰਾਂ ਨੂੰ ਜਿਵੇ ਕੇ ਸਾਰੇ ਵੀਰਾਂ ਨੂੰ ਪਤਾ ਹੈ ਕੇ ਹਰਿਆਣੇ ਵਿੱਚ ਹੋਈ ਲੁੱਟ ਦੀ ਘਟਨਾ ਤੋਂ ਬਚਨ ਲਈ ਹਮੇਸ਼ਾ ਟੈਕਸੀ ਅਪਣੇ ਕਿਸੇ ਜਾਣਕਾਰ ਦੀ ਹੀ ਲੈ ਕੇ ਜਾਓ ਅਤੇ ਅਪਣੇ ਕਿਸੇ ਵੀਂ ਰਿਸ਼ਤੇਦਾਰ ਨੂੰ ਦਿੱਲੀ ਤੱਕ ਨਾਲ ਜ਼ਰੂਰ ਲੈ ਕੇ ਜਾਓ ਜੇ ਤੁਸੀ ਇੰਡੀਆ ਆ ਰਹੇ ਹੋ ਤਾਂ ਅਪਣੇ ਪਿੰਡ ਤੋਂ ਜ਼ਰੂਰ ਅਪਣੇ ਕਿਸੇ ਵੀਂ ਰਿਸ਼ਤੇਦਾਰ ਨੂੰ ਡਰਾਈਵਰ ਦੇ ਨਾਲ ਬੁਲਾਓ ਤਾਂ ਕੀ ਕਿਸੇ ਵੀਂ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ, ਜਾਣ ਪਹਿਚਾਣ ਤੋ ਬਿਨਾਂ ਕੋਈ ਵੀਂ ਟੈਕਸੀ ਤੇ ਸਫਰ ਨਾ ਕਰੋ ! ਧੰਨਵਾਦ ਜੀ

10/05/2024

ਕਿਵੇ ਆਂ ਮਹਿਕਮੇ ਵਾਲਿਓ ਚੱਲੇ ਟੂਰ ਟਾਰ ਕੀ ਨੀ ਹਾਲੇ??
🚖🚘🚖🚘

ਬੇਨਤੀ ਪਰਵਾਨ ਕਰਨਾ ਜ਼ੀ 🙏🙏ਗੱਡੀਆਂ ਮੋਟਰ ਕਾਰਾਂ ਵਾਲੇ ਸਾਰੇ ਵੀਰ ਗੱਡੀ ਨੂੰ ਤੋਰਨ ਤੋਂ ਪਹਿਲਾਂ ਗੱਡੀ ਥੱਲੇ ਇੱਕ ਵਾਰੀ ਨਿਗਾਹ ਜ਼ਰੂਰ ਮਾਰ ਲਿਆ ਕਰੋ
06/04/2022

ਬੇਨਤੀ ਪਰਵਾਨ ਕਰਨਾ ਜ਼ੀ 🙏🙏
ਗੱਡੀਆਂ ਮੋਟਰ ਕਾਰਾਂ ਵਾਲੇ ਸਾਰੇ ਵੀਰ ਗੱਡੀ ਨੂੰ ਤੋਰਨ ਤੋਂ ਪਹਿਲਾਂ ਗੱਡੀ ਥੱਲੇ ਇੱਕ ਵਾਰੀ ਨਿਗਾਹ ਜ਼ਰੂਰ ਮਾਰ ਲਿਆ ਕਰੋ

16/12/2021
06/09/2021
08/01/2021



Address

Phagwara

Telephone

+918146328934

Website

Alerts

Be the first to know and let us send you an email when ਵੱਜਦੇ ਟਰਾਂਸਪੋਟੀਏ Pb01ਵਾਲੇ posts news and promotions. Your email address will not be used for any other purpose, and you can unsubscribe at any time.

Share

Category