Ramandeep Dhaliwal boys'z

Ramandeep Dhaliwal boys'z Contact information, map and directions, contact form, opening hours, services, ratings, photos, videos and announcements from Ramandeep Dhaliwal boys'z, Tour Agency, Mandi Gobindgarh, Rajpura.

10/12/2023
My princess lovleen going to Canada
18/05/2019

My princess lovleen going to Canada

Yaara de truck baliyan. Load hunde ne 40.40ton pa k.
11/10/2016

Yaara de truck baliyan. Load hunde ne 40.40ton pa k.

09/09/2016
05/06/2015
01/05/2015

... ਅਬਦਾਲੀ ਦੀ ਵਾਪਸੀ....... ਕੱਲ ਮੋਗੇ ਕੋਲ ਬਾਦਲਾਂ ਦੀ ਬੱਸ ਔਰਬਿਟ ਦੇ ਡਰਾਈਵਰ ਤੇ ਕੰਡਕਟਰ ਨੇ ਗੁੰਡਾਗਰਦੀ ਦੀ ਹੱਦ ਕਰ ਦਿੱਤੀ ..ਬੱਸ ਵਿੱਚ ਇਕ ਮਾਂ ਅਪਣੀ 13 ਸਾਲਾ ਧੀ ਨਾਲ ਸਫਰ ਕਰ ਰਹੀ ਸੀ ਬੱਸ ਵਿੱਚ ਮੌਜੂਦ ਬੱਸ ਦੇ ਹਾਕਰ ਨੇ ਉਨਾ ਨਾਲ ਛੇੜਖਾਨੀ ਕੀਤੀ ਵਿਰੋਧ ਕਰਨ ਤੇ ਉਨ੍ਹਾਂ ਨੇ ਤਾਕੀ ਖੋਲ ਕੇ ਮਾਂ ਤੇ ਧੀ ਨੂੰ ਹੇਠਾਂ ਧੱਕਾ ਦੇ ਦਿੱਤਾ ਜਿਸ ਨਾਲ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ ਮਾਂ ਜਖਮੀਂ ਹਾਲਤ ਵਿੱਚ ਹਸਪਤਾਲ ਵਿੱਚ ਹੈ .. ਲੋਕ ਸਕਤੀ ਚੁੱਪ ਹੈ ਕਿਉਂਕਿ ਮਰਨ ਵਾਲੀ ਧੀ ਕਿਹੜਾ ਸਾਡੀ ਸੀ.. ਪੰਜਾਬ ਦਾ ਲਹੂ ਪਾਣੀ ਬਣ ਗਿਆ ਹੈ ਜਾਂ ਨਸੇਆਂ ਕਾਰਨ ਖਤਮ ਹੋ ਗਿਆ ਹੈ .... ਅਬਦਾਲੀ ਵਰਗੇਆਂ ਤੋਂ 2500 - 2500 ਲੜਕੀਆਂ ਨੂੰ ਛੁਡਵਾਉਣ ਵਾਲੇ ਹੁਣ ਅਪਣੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਬਚਾਉਣ ਦੇ ਕਾਬਿਲ ਨਹੀ ਰਹੇ... ਨੀਲੀਆਂ ਪੱਗਾਂ ਵਾਲੇ ਅਬਦਾਲੀਓ ਸਰਮ ਕਰੋ ... ਬਹੁਤ ਹੋ ਗਈ ਰਾਜ ਨਹੀ ਸੇਵਾ... ਰਹਿਮ ਕਰੋ ਪੰਜਾਬ ਤੇ. ...

Address

Mandi Gobindgarh
Rajpura

Telephone

+919592000997

Website

Alerts

Be the first to know and let us send you an email when Ramandeep Dhaliwal boys'z posts news and promotions. Your email address will not be used for any other purpose, and you can unsubscribe at any time.

Share

Category