ਸਵਾਸ ਸਵਾਸ ਗੁਰੂ ਰਾਮਦਾਸ ਜੀ

  • Home
  • India
  • Samana
  • ਸਵਾਸ ਸਵਾਸ ਗੁਰੂ ਰਾਮਦਾਸ ਜੀ

ਸਵਾਸ ਸਵਾਸ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ

13/09/2025

ਜਿਸ ਦਾ ਸਾਹਿਬੁ ਡਾਢਾ ਹੋਇ ॥
ਹੇ ਭਾਈ! (ਮਾਇਆ ਦੇ ਕਾਮਾਦਿਕ ਸੂਰਮੇ ਹਨ ਤਾਂ ਬੜੇ ਬਲੀ, ਪਰ) ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਸਭ ਤੋਂ ਬਲੀ ਮਾਲਕ-ਪ੍ਰਭੂ ਆਪ ਹੋਵੇ,

11/09/2025

ਸੱਚੇ ਸਾਹਿਬਾ ਕਯਾ ਨਹੀਂ ਘਰ ਤੇਰੇ 🙏

06/09/2025

ਅੱਜ ਐਤਵਾਰ ਚੌਪੇਹਰਾ ਸਾਹਿਬ ਦਾ ਦਿਨ ਹੈ ਘਰ ਬੈਠੇ ਲਵਾਓ ਹਾਜ਼ਰੀ ਵਾਹਿਗੁਰੂ ਲਿਖੋ ਜੀ 🙏

03/09/2025

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

02/09/2025

ਪੰਜਾਬ ਵਿੱਚ ਮੀਂਹ ਨਾ ਪਵੇ ਇਕ ਵਾਰ ਵਾਹਿਗੁਰੂ ਲਿਖੋ ਜੀ 🙏

01/09/2025

ਵਾਹਿਗੁਰੂ ਸਤੰਬਰ ਮਹੀਨਾ ਸਭ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ 🙏

30/08/2025

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਇਆਂ ਹੋਣ ਜੀ 🙏

29/08/2025

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

28/08/2025

ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ

27/08/2025

ਕਰਮਾਂ ਵਾਲਾ ਹੀ ਹੋਵੇਗਾ ਓਹ ਜੋਂ ਵਾਹਿਗੁਰੂ ਲਿੱਖੇਗਾ 🙏

26/08/2025

ਅੱਜ 26 ਅਗਸਤ
ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਦਿਵਸ ਤੇ ਓਹਨਾ ਨੂੰ ਕੋਟਿ ਕੋਟ ਪ੍ਰਣਾਮ 🙏

25/08/2025

ਗੁਰੂ ਅਰਜੁਨ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏

Address

Tej Colony
Samana
147101

Website

Alerts

Be the first to know and let us send you an email when ਸਵਾਸ ਸਵਾਸ ਗੁਰੂ ਰਾਮਦਾਸ ਜੀ posts news and promotions. Your email address will not be used for any other purpose, and you can unsubscribe at any time.

Share

Category