Job Wala Traveler

Job Wala Traveler ਚੱਲ ਬੁਲਿਆ ਓਥੇ ਚਲੀਏ ਜਿਥੇ ਸਾਰੇ ਅੱਨੇ ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ!!!🙏

02/12/2025


ਗਲੋਬਲ ਵਿਲੇਜ ਦੁਬਈ ਇੱਕ ਬਹੁਤ ਸੋਹਣੇ ਤੇ ਮਨਮੋਹਕ ਦ੍ਰਿਸ਼।
Dubai global village.

MUESUM DUBAI
27/11/2025

MUESUM DUBAI

23/11/2025

Desserts safari dubai ਡੇਸਰਟ ਸਫਾਰੀ
full experience

17/11/2025

ਦੁਬਈ ਐਮੀਰੇਟਸ ਦਾ ਇੱਕ ਹੋਰ ਅਜੂਬਾ।
ਦੁਬਈ ਫਰੇਮ 🖼️।
fans Deep Lalka

Burj khalifa
15/11/2025

Burj khalifa

Dubai Job Wala Traveler
14/11/2025

Dubai Job Wala Traveler

12/11/2025

ਦੁਬਈ ਦਾ ਬਹੁਤ ਸ਼ਾਨਦਾਰ ਅਜ਼ੂਬਾ।

🗺️
19/08/2025

🗺️

29/06/2025

ਅੱਜ ਹਮਤਾ ਪਾਸ ਸਰ ਕਰਨ ਦਾ ਤੀਜਾ ਦਿਨ ਹੈ, ਇਸਦੀ ਦੂਰੀ ਲਗਭਗ ਬਾਲੂ ਕਾ ਘੇਰਾ ਤੋ 12 km ਹੈ, ਜਿਸਨੂੰ ਪੂਰਾ ਕਰਨ ਲਈ 5 ਘੰਟੇ ਲੱਗਦੇ ਹਨ।ਅਸੀ ਏਹੇ 3.5 ਘੰਟਿਆ ਵਿੱਚ ਪੂਰਾ ਕੀਤਾ। ਇਸਦੀ ਕੁੱਲ ਉਚਾਈ ਲਗਭਗ 14000 ਫੁੱਟ ਹੈ। ਬਹੁਤ ਹੀ ਖੂਬਸੂਰਤ ਤੇ ਔਖਾ ਟ੍ਰੈਕ ਹੈ, ਸਾਹ ਲੈਣ ਵਿੱਚ ਵੀ ਦਿੱਕਤ ਹੁੰਦੀ ਆ, ਪਰ ਓਥੋ ਦੇ ਮਨਮੋਹਕ ਦ੍ਰਿਸ਼ ਤੁਹਾਨੂੰ ਰੁੱਕਣ ਨਹੀਂ ਦਿੰਦੇ। ਆਸ ਕਰਦਾ ਪਸੰਦ ਆਉਗਾ।

Address

Sangrur

Alerts

Be the first to know and let us send you an email when Job Wala Traveler posts news and promotions. Your email address will not be used for any other purpose, and you can unsubscribe at any time.

Share

Category