Carindiahs

Carindiahs Carindiahs.com H.Singhprovide experienced driver and car for tourism all over North India, Himalaya

22/08/2018

Busy Busy workings nd study 📖.
Brain is confuse

04/03/2018

(ਕਬੱਡੀ ਜਗਤ ਦੀ ਹਰ ਖਬਰ ਸਭ ਤੋ ਪਹਿਲਾ ਵੇਖਣ ਲਈ ਇਸ ਲਿਂਕ
https://goo.gl/VJsg5c ਉੱਪਰ ਜਾ ਕੇ ਸਾਡਾ Youtube ਚੈਨਲ ਹੁਣੇ ਹੀ Subscribe ਕਰ ਲਵੋ ਦੋਸਤੋ)

(ਅੱਜ ਕਿਥੇ ਨੇ ਲੱਖਾ ਰੁਪੲੇ ਦੇ ਕੱਪ ਖੇਡਣ ਵਾਲੀਆ ਫੈਡਰੇਸ਼ਨਾ ਤੇ ਇਕ ਇਕ ਰੇਡ-ਸਟਾਪ ਤੇ ਲੱਖਾ ਰੁਪਏ ਚੱਕਣ ਵਾਲੇ ਖਿਡਾਰੀ ਵੀਰ ??)
ਵੀਰੋ ਦਿਓ ਆਪਣੇ ਵਿਚਾਰ ਕਾਮੈਂਟ ਬਾਕਸ ਵਿੱਚ
(Lines write by : Harry Singh (Kabaddi World)

ਸਮਾੰ ਇੱਕ ਅਜਿਹੀ ਸ਼ਕਤੀ ਐ ਜਦੋੰ ਇਹ ਇਨਸ਼ਾਨ ਦੇ ਪੱਖ ਵਿੱਚ ਹੁੰਦਾ ਤਾਂ ਅੰਬਰੀੰ ਉੱਡਣ ਲਾ ਦਿੰਦਾ , ਪਰ ਜਦੋੰ ਕਿਤੇ ਸਮਾੰ ਮਾੜਾ ਸ਼ੁਰੂ ਹੋ ਜਾਵੇ ਤਾਂ ਕੱਖਾੰ ਤੋਂ ਵੀ ਹੌਲਾ ਕਰ ਦਿੰਦਾ ਅਜਿਹਾ ਹੀ ਕੁਝ ਵਾਪਰਿਆ ਕਬੱਡੀ ਖਿਡਾਰੀ ਸੁਲਤਾਨ ਸੀਹਾੰਦੌਦ ਵਾਲੇ ਨਾਲ
ਕਦੇ ਖੇਡ ਗਰਾਊੰਡਾ ਦੀ ਸ਼ਾਨ ਰਿਹਾ ਸੁਲਤਾਨ ਅੱਜ ਬੀਤੇ ਸਮੇੰ ਨੂੰ ਯਾਦ ਕਰਕੇ ਰੋੰਦਾ ਝੱਲਿਆ ਨਹੀੰ ਜਾੰਦਾ ਕੁਦਰਤ ਦੀ ਮਾਰ ਅਜਿਹੀ ਪਈ ਹੁਣ ਤੱਕ ਤਿੰਨ ਵਾਰ ਅਧਰੰਗ ਦਾ ਅਟੈਕ ਹੋ ਗਿਆ ਇੱਕ ਪਾਸਾ ਬਿਲਕੁਲ ਨਕਾਰਾ ਹੋ ਗਿਆ ,ਘਰ ਵਿੱਚ ਜੋ ਕੁਝ ਵੀ ਸੀ ਹੁਣ ਤੱਕ ਦੇ ਇਲਾਜ ਤੇ ਲੱਗ ਗਿਆ
ਡਾਕਟਰਾਂ ਨੇ 4-5ਲੱਖ ਦਾ ਖਰਚ ਦੱਸਿਆ ਫੇਰ ਕਿਤੇ ਜਾ ਕੇ ਸੁਲਤਾਨ ਦੇ ਤੁਰਨ ਦੀ ਆs ਬੱਝਦੀ ਹੈ
ਪਰ ਲਾਚਾਰ ਬਾਪ ਕੀ ਕਰੇ ਕਿੱਥੋਂ ਲੈ ਕੇ ਆਵੇ ਐਨਾ ਪੈਸਾ
ਅੱਜ ਹੱਥ ਜੋੜ ਕੇ ਤੁਹਾਡੇ ਸਭ ਅੱਗੇ ਫਰਿਆਦ ਕਰ ਰਿਹਾ , ਖੇਡ ਪ੍ਰਮੋਟਰ , ਦਰਸ਼ਕ, ਦੇਸ਼ ਵਿਦੇਸ਼ ਵਿੱਚ ਬੈਠੇ ਭਰਾ ਜਿੰਨਾ ਹੋ ਸਕਦਾ ਜ਼ਰੂਰ ਮੱਦਦ ਕਰਿਉ
ਬੂੰਦ ਬੂੰਦ ਨਾਲ ਘੜਾ ਭਰ ਜਾੰਦਾ ਵਾਹਿਗੁਰੂ ਕਰੇ ਤੁਹਾਡੇ ਸਭ ਦੀ ਮੱਦਦ , ਦੁਆਵਾੰ ਨਾਲ ਸੁਲਤਾਨ ਚੱਲਣ ਫਿਰਨ ਲੱਗ ਜਾਵੇ ਹੋਰ ਕਿਸੇ ਜਾਣਕਾਰੀ ਲਈ ਸੁਲਤਾਨ ਦੇ ਪਿਤਾ ਜੀ ਨਾਲ ਗੱਲ ਕਰ ਸਕਦੇ ਹੋ
ਸੰਪਰਕ ਨੰਬਰ
95928-68864
(ਸ਼ੇਅਰ ਕਰਣਾ ਹੁਣ ਤੁਹਾਡਾ ਫਰਜ ਹੈ ਦੋਸਤੋ)

26/06/2016

Pls everyone join my Page ..?

22/04/2016
Good Morning Friends
12/03/2016

Good Morning Friends

In Himalaya Tour..With Australians couple..
28/11/2015

In Himalaya Tour..
With Australians couple..

Abhaneri Bawari,,,In Rajsthan...
13/11/2015

Abhaneri Bawari,,,
In Rajsthan...

09/11/2015

Address

Tarn Taran
143401

Alerts

Be the first to know and let us send you an email when Carindiahs posts news and promotions. Your email address will not be used for any other purpose, and you can unsubscribe at any time.

Contact The Business

Send a message to Carindiahs:

Share

Category