17/09/2026
ਪੰਜਾਬੀਆਂ, ਪੀਏਯੂ ਵਿੱਚ 18 ਤੇ 19 ਤਰੀਕ ਨੂੰ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ ਜੀ। ਉੱਥੇ ਤੁਹਾਡਾ ਭਰਾ ਵੀ ਆਪਣੀ ਫਰੂਟ ਕ੍ਰੀਮ ਲੈ ਕੇ ਪਹੁੰਚ ਰਿਹਾ ਹੈ। ❤️
ਮੇਰੇ ਜਿੰਨੇ ਵੀ ਸਟੂਡੈਂਟ ਭਰਾ-ਭੈਣ ਨੇ, ਤੇ ਸਾਰੇ ਪੰਜਾਬੀਓ, ਜ਼ਰੂਰ ਪਹੁੰਚਿਓ ਤੇ ਆਪਣੇ ਭਰਾ ਨੂੰ ਪੂਰਾ ਪਿਆਰ ਤੇ ਸਪੋਰਟ ਦਿਓ ਜੀ। 🙏❤️
ਆਓ ਮਿਲ ਕੇ ਕਿਸਾਨ ਮੇਲੇ ਦੀ ਰੌਣਕ ਵਧਾਈਏ ਤੇ ਫਰੂਟ ਕ੍ਰੀਮ ਦਾ ਵੀ ਸਵਾਦ ਜ਼ਰੂਰ ਲਓ। 😋🍓🍎
ਇਹ ਮੇਰੀ ਦਿਲੋਂ ਅਰਜ਼ ਹੈ ਆਪਣੇ ਸਾਰੇ ਪੰਜਾਬੀ ਭਰਾਵਾਂ ਤੇ ਭੈਣਾਂ ਨੂੰ। ❤️🙏