Abroad Settlements

Abroad Settlements Abroad Settlements in USA, Canada. Australia, Newzeland, Schengen Zone with TR @ PR and Investments

13/09/2026

If you want more information please contact us

05/09/2026

ਵਧਾਈਆਂ! 🇦🇺 ਆਸਟ੍ਰੇਲੀਆ ਵੀਜ਼ਾ ਮਨਜ਼ੂਰ ✅

UK ਰਿਫਿਊਜ਼ ਹੋਇਆ ਸੀ — ਪਰ ਹਿੰਮਤ ਨਹੀਂ ਹਾਰੀ।
ਸਹੀ ਫ਼ਾਈਲ, ਸਹੀ ਸਲਾਹ — ਤੇ ਰਾਹ ਖੁੱਲ੍ਹ ਗਿਆ।

ਇੱਕ ਵਾਰ ਰਿਫਿਊਜ਼ਲ ਦ ਮਤਲਬ ਇਹ ਨਹੀਂ ਕਿ ਸੁਪਨ ਖ਼ਤਮ ਹੋ ਗਿਆ 🙏

📩 DM ਕਰੋ | 📞 +351 920 446 776
✦ ਮਿਹਨਤ ਸਡੀ, ਕਿਸਮਤ ਤੁਹਾਡੀ ✦

25/08/2026

🚨 ਵੱਡੀ ਖ਼ਬਰ — Australia Work & Holiday Visa ਬੰਦ! 🇦🇺

Australia ਨੇ Portugal ਸਮੇਤ 24 ਦੇਸ਼ਾਂ ਲਈ Work & Holiday Visa (Subclass 462) ਦੀਆਂ ਨਵੀਆਂ applications ਰੋਕ ਦਿੱਤੀਆਂ ਹਨ।

📌 ਕੀ ਹੋਇਆ?
👉 18–30 ਸਾਲ ਦੇ ਨੌਜਵਾਨਾਂ ਲਈ 12 ਮਹੀਨੇ ਦਾ Australia visa — ਹੁਣ ਨਵੀਂ application ਨਹੀਂ ਲੱਗ ਸਕਦੀ
👉 Portugal, Spain, Brazil, Argentina, Greece, Poland, Switzerland ਸਮੇਤ 24 ਦੇਸ਼ affected
👉 Home Affairs Minister Tony Burke ਨੇ ਖੁਦ confirm ਕੀਤਾ — processing ਵੀ slow ਹੋ ਗਈ ਹੈ
👉 UK, Canada, France, Japan ਵਾਲੇ Working Holiday Visa (417) ਤੇ ਕੋਈ ਅਸਰ ਨਹੀਂ

⚠️ ਧਿਆਨ ਦਿਓ: ਇਹ “Pause” ਹੈ, permanent close ਨਹੀਂ — ਪਰ ਦੁਬਾਰਾ ਕਦੋਂ ਖੁੱਲ੍ਹੇਗਾ, ਕੋਈ date ਨਹੀਂ ਦਿੱਤੀ ਗਈ। ਜਿਨ੍ਹਾਂ ਦੀ application ਪਹਿਲਾਂ ਹੀ ਲੱਗੀ ਹੋਈ ਹੈ, ਓਹ process ਹੁੰਦੀ ਰਹੇਗੀ।

✅ Source: Australian Department of Home Affairs (official) + ABC News Australia

💡 Australia ਦਾ ਸੁਪਨਾ ਹੈ? ਘਬਰਾਓ ਨਾ — ਹੋਰ visa options ਵੀ ਹਨ। Free consultation ਲਈ ਅੱਜ ਹੀ ਸੰਪਰਕ ਕਰੋ। ਮਿਹਨਤ ਸਾਡੀ, ਕਿਸਮਤ ਤੁਹਾਡੀ 👑

22/08/2026

Canada refusal? TRC recent? ਕੋਈ ਗੱਲ ਨਹੀਂ! 🇬🇧 ਸਾਡੇ client ਨੂੰ ਮਿਲਿਆ UK VISA — refusal ਤੋਂ ਬਾਅਦ ਵੀ! ASCS — ਮਿਹਨਤ ਸਾਡੀ, ਕਿਸਮਤ ਤੁਹਾਡੀ।”

15/08/2026

🇮🇳

07/08/2026

ਰਿਫਿਊਜ਼ਲ ਤੋਂ ਬਾਅਦ ਵੀ UK ਵੀਜ਼ਾ? ਸੁਣੋ ਇਹਨਾਂ ਦੀ ਜ਼ੁਬਾਨੀ! 🇬🇧

UK ਨੇ ਪਹਿਲਾਂ ਰਿਫਿਊਜ਼ ਕੀਤਾ, ਪਰ ਸਹੀ ਗਾਈਡੈਂਸ ਤੇ ਪੂਰੇ ਡੌਕੂਮੈਂਟਸ ਨਾਲ ਵੀਜ਼ਾ ਲੱਗ ਕੇ ਰਿਹਾ ✅

ਜੇ ਤੁਹਾਡਾ ਵੀ ਵੀਜ਼ਾ ਰਿਫਿਊਜ਼ ਹੋਇਆ ਹੈ, ਤਾਂ ਘਬਰਾਓ ਨਾ — ਅੱਜ ਹੀ ਸੰਪਰਕ ਕਰੋ! 👇

👑 ਮਿਹਨਤ ਸਾਡੀ, ਕਿਸਮਤ ਤੁਹਾਡੀ

📍 Abroad Settlement Consultancy Services

04/08/2026

01/08/2026

to back visa

Endereço

Lisbon
1900-221

Horário de Funcionamento

Segunda-feira 09:30 - 19:00
Terça-feira 09:30 - 19:00
Quarta-feira 09:30 - 19:00
Quinta-feira 09:30 - 19:00
Sexta-feira 09:30 - 19:00
Sábado 10:30 - 17:00

Telefone

+351920446776

Website

Notificações

Seja o primeiro a receber as novidades e deixe-nos enviar-lhe um email quando Abroad Settlements publica notícias e promoções. O seu endereço de email não será utilizado para qualquer outro propósito, e pode cancelar a subscrição a qualquer momento.

Entre Em Contato Com O Negócio

Envie uma mensagem para Abroad Settlements:

Atalhos

Compartilhar