Jatinder brar

Jatinder brar Contact information, map and directions, contact form, opening hours, services, ratings, photos, videos and announcements from Jatinder brar, Tourist Information Center, Aglanzia, Nicosia.

28/06/2026
24/06/2026

ਹੁਣੇ ਹੁਣੇ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਸਿੰਘ ਪਨੂੰ ਨੇ ਇਕ ਪ੍ਰੈਸ ਕਾਨਫ੍ਰੈੱਸ ਕੀਤੀ ਜੀਹਦੇ ਵਿੱਚ ਓਹਨਾ ਨੇ ਅੱਜ ਜੋ ਵੀ ਸੋਸ਼ਲ ਮੀਡੀਆ ਤੇ ਵਿਵਾਦ ਚੱਲ ਰਿਹਾ ਸੀਐੱਮ ਭਗਵੰਤ ਸਿੰਘ ਮਾਨ ਦੀ ਵੀਡੀਓ ਨੂੰ ਲੇਕ ਓਸ ਸਬੰਧ ਵਿੱਚ ਓਹਨਾ ਬਾਰੇ ਗੱਲ ਕੀਤੀ ਪਰ ਸੋਚਣ ਸਮਜਣ ਵਾਲੀ ਗੱਲ ਇਹ ਆ ਓਹਨਾ ਨੇ 15 20 ਮਿੰਟ ਦੀ ਕਾਨਫ੍ਰੈੱਸ ਚ ਬੀਬੀਆਂ ਨੂੰ 1000 1500 ਦੇਣ ਆਲੀ ਗੱਲ ਹੀ ਕੀਤੀ ਜਾਂ ਜਿੱਥੇ ਮਾਨ ਸਾਬ ਅੱਜ ਕਲ ਦੌਰਾ ਕਰ ਰਹੇ ਆ ਓਹਨਾ ਬਾਰੇ ਚਰਚਾ ਕੀਤੀ ਪਰ ਜੋ ਲੋਕ ਸੁਣਨਾ ਚਾਉਂਦੇ ਸੀ ਉਹ ਸੱਚ ਕਿੱਥੇ ਆ ਜੋ FIR ਹੋਈ ਆ ਕੀ ਉਹ ਝੂਠੀ ਆ ਕੇ ਜੋ ਤੁਹਾਡੇ ਅਫਸਰਾ ਦੀ ਫੋਰੇਂਸਿਕ ਲੈਬ ਵਾਲਿਆ ਨਾਲ ਮੀਟਿੰਗ ਹੋਈਆਂ ਉਹ ਝੂਠ ਆ ਜੇ ਤੁਸੀਂ ਸੱਚੇ ਉਹ ਸਰਕਾਰ ਥੋਡੀ ਆ ਸਰਕਾਰੀ ਲੈਬ ਚੋ ਨਿਰਪੱਖ ਜਾਂਚ ਕਰਾਓ ਲੋਕਾ ਸਾਹਮਣੇ ਰੱਖਦੋ ਜਿਸ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਬਚਾਅ ਰਹੇ ਓ ਪੈਸਿਆ ਦਾ ਲਾਲਚ ਦੇਕੇ ਇਸ ਨਾਲ ਤੇ ਤੁਸੀਂ ਝੂਠੇ ਸਾਬਿਤ ਹੋ ਰਹੇ ਓ ਬਾਕੀ ਇਕ ਚਰਚਾ ਦਾ ਵਿਸ਼ਾ ਇਹ ਵੀ ਆ ਪੰਜਾਬ ਦੀਆ ਮਾਣਤਾ ਪ੍ਰਾਪਤ ਲੈਬਸ ਤੋਂ ਜਾਂਚ ਕਰਾਉਣ ਦੀ ਵਜਾਏ ਜਾਹਲੀ ਲੈਬਸ ਤੋਂ ਰਿਪੋਰਟ ਬਣਾਉਣਾ ਦੀ ਕੀ ਜਰੂਰਤ ਸੀ????

23/06/2026

ਮੁੱਖ ਮੰਤਰੀ ਦੀ ਵੀਡੀਓ ਦੀ ਰਿਪੋਰਟ ਬਣਾਉਣ ਵਾਲਾ ਆਇਆ ਸਾਹਮਣੇ

22/06/2026

ਕੀ ਵਿਚਾਰ ਆ ਇਸ ਬਾਰੇ?

Address

Aglanzia
Nicosia

Website

Alerts

Be the first to know and let us send you an email when Jatinder brar posts news and promotions. Your email address will not be used for any other purpose, and you can unsubscribe at any time.

Shortcuts

Share